ਬਟਾਲਾ 16 ਅਪ੍ਰੈਲ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ)
ਗਿੱਲ ਐਡ ਸੰਨਜ ਮੰਡੀ ਰੰਗੜ ਨੰਗਲ ਵਿਖੇ ਕਣਕ ਦੀ ਖਰੀਦ ਸ਼ੁਰੂ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਏਜੰਟ ਗੁਰਪਿੰਦਰ ਸਿੰਘ ਲਾਲੀ ਚੋਧਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ
ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਵੱਲੋਂ ਮੰਡੀ ਰੰਗੜ ਨੰਗਲ ਵਿਖੇ ਕਣਕ ਦੀ ਸ਼ੁਰੂਆਤ ਕਰ ਦਿੱਤੀ ਗਈ ਜਿਸ ਦਾ ਉਦਘਾਟਨ ਅਮਰੀਕ ਸਿੰਘ ਕਿਸ਼ਨਕੋਟ , ਐਡਵੋਕੇਟ ਨਿਸ਼ਾਨ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਇੰਸਪੈਕਟਰ ਮਾਰਕਫੈਡ ਹਰਸਿਮਰਨ ਸਿੰਘ , ਪਵਨ ਕੁਮਾਰ ਸੁਪਰਵਾਈਜ਼ਰ ਮਾਰਕਿਟ ਕਮੇਟੀ ਵੱਲੋਂ ਅਨਾਜ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਸੁਖਦੇਵ ਸਿੰਘ ਰੋਮੀ ਪੀ ਏ , ਅਵਤਾਰ ਸਿੰਘ ਚੋਧਰੀਵਾਲ, ਕਰਨਬੀਰ ਸਿੰਘ ਚੋਧਰੀਵਾਲ, ਅਮਨਦੀਪ ਸਿੰਘ ਲੱਕੀ, ਗੁਰਪਿੰਦਰ ਸਿੰਘ ਜ਼ੈਲਦਾਰ ਬੋਹਜਾ, ਰਵਿੰਦਰ ਸਿੰਘ ਕਲਸੀ ਐਸ.ਡੀ.ਓ. , ਚਰਨਜੀਤ ਸਿੰਘ ਗੋਲਡੀ , ਰਮਨਜੀਤ ਸਿੰਘ ਲਾਡੀ , ਪੁਨੀਤ ਸਿੰਘ ਚੌਧਰੀਵਾਲ , ਸਤਿੰਦਰ ਸਿੰਘ ਲੰਬੜਦਾਰ , ਸੰਮਤੀ ਮੈਂਬਰ ਹਿਰਦੇਪਾਲ ਸਿੰਘ , ਪਰਮਜੀਤ ਸਿੰਘ ਪੰਮਾ , ਸਾਹਿਬਜੀਤ ਸਿੰਘ ਪ੍ਰਧਾਨ ਆੜਤੀ , ਕੁਲਵੰਤ ਸਿੰਘ ਆੜ੍ਹਤੀ , ਸਰਬਜੀਤ ਸਿੰਘ ਸਿੱਧੂ ਆੜ੍ਹਤੀ , ਪ੍ਰਵੇਜਇੰਦਰ ਸਿੰਘ ਆੜ੍ਹਤੀ, ਆਤਮਾ ਸਿੰਘ ਆੜ੍ਹਤੀ, ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
Hello Friends, Pragati Media's Astrology Institute team is such a team that works with astrology and in conjunction with science. You m...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...

COMMENTS