ਅੰਮ੍ਰਿਤਸਰ,10 ਅਪ੍ਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਥਾਣਾ ਬਿਆਸ ਦੀ ਪੁਲਿਸ ਨੇ 16 ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਚੋਂ ਸੱਤ ਪੰਜਾਬ ਰਾਈਫਲਾਂ,ਸੱਤ ਪਿਸਤੌਲ,14 ਮੈਗਜ਼ੀਨ ਤੇ ਤਿੰਨ ਕਾਰਾ ਬਰਾਮਦ ਕੀਤੀਅ ਹਨ।ਪੁਲਿਸ
ਨੇ ਮੁਲਜ਼ਮਾਂ ਦੇ ਕਬਜੇ ਵਿੱਚੋਂ 20 ਰੌਂਦ ਬਰਾਮਦ ਕੀਤੇ ਹਨ। ਐਸ ਪੀ. ਮਨੋਜ ਠਾਕੁਰ ਤੇ ਐਸ ਪੀ. ਜਗਜੀਤ ਸਿੰਘ,ਬੱਲ ਸਰਾਂ ਵਾਸੀ ਗੁਰਪ੍ਰੀਤ ਸਿੰਘ,ਕੋਟ ਮਹਿਤਾਬ ਵਾਸੀ ਨਵਦੀਪ ਸਿੰਘ,ਫਾਜਿਲਪੁਰ ਵਾਸੀ ਰੁਪਿੰਦਰ ਸਿੰਘ,ਧਰਦਿਉ ਵਾਸੀ ਮਨਜਿੰਦਰ ਸਿੰਘ,ਪਿੰਡ ਸਠਿਆਲਾ ਵਾਸੀ ਰਣਜੀਤ ਸਿੰਘ ,ਟਾਂਗਰਾ ਵਾਸੀ ਗਗਨਦੀਪ ਸਿੰਘ,ਮਨਪ੍ਰੀਤ ਸਿੰਘ ਪਿੰਡ ਚੰਬਲ,ਸਠਿਆਲਾ ਵਾਸੀ ਗੁਰਪ੍ਰੀਤ ਸਿੰਘ,ਵੇਰਕਾ ਵਾਸੀ ਰਵਿੰਦਰ ਸਿੰਘ,ਮਾਨਵਾਲਾ ਕਲਾਂ ਪਿੰਡ ਵਾਸੀ ਮਨਪ੍ਰੀਤ ਸਿੰਘ,ਬੇਅੰਤ ਸਿੰਘ ਵਾਸੀ ਬਥੂਨਗੜ ਅਤੇ ਵਿਜੇ ਕੁਮਾਰ ਵਾਸੀ ਅਬੋਹਰ ਇਲਾਕੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਏਨਾ ਹੀ ਨਹੀਂ,ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਾਜਮ ਹਥਿਆਰਾਂ ਦੇ ਜ਼ੋਰ ਤੇ ਖ਼ਾਲੀ ਪਈਆਂ ਕੋਠੀਆਂ ਤੇ ਵੀ ਕਬਜ਼ਾ ਕਰਦੇ ਹਨ। ਇਸ ਆਧਾਰ ਤੇ ਥਾਣਾ ਬਿਆਸ ਦੇ ਇੰਚਾਰਜ ਇੰਸਪੈਕਟਰ ਬਲਕਾਰ ਸਿੰਘ ਨੇ ਕਲਨੌਰੀ ਢਾਬੇ ਨੇੜੀਓ ਸ਼ਾਪਾਂ ਮਾਰ ਕੇ ਉਪਰੋਕਤ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਕਿ ਮੁਲਜ਼ਮਾਂ ਵਲੋਂ ਪਿਛਲੇ ਸਮੇਂ ਦੌਰਾਨ ਕਿੰਨੀਆਂ ਲੁੱਟਾਂ- ਖੋਹਾ ਅਤੇ ਘਰਾਂ ਤੇ ਕਬਜੇ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
15 अगस्त से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
e-Shram card: ई-श्रम कार्ड योजना से असंगठित क्षेत्र के मजदूरों को फायदा होगा. इस योजना से देश के लगभग 38 करोड़ से ज्यादा श्रमिक संगठित हो सक...
-
ब्रेकिंग न्यूज--- बांसी के पत्रकार व उनके परिजनों के साथ दबंगों ने की मारपीट जहां कोरोना महामारी मे पत्रकारों की...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...

COMMENTS