ਅੰਮ੍ਰਿਤਸਰ,23 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਵਿਧਾਨ ਸਭਾ ਹਲਕਾ ਮਜੀਠਾ ਦੇ ਬੀ ਐਲ ਓ ਦੀ ਇਕ ਹੰਗਾਮੀ ਮੀਟਿੰਗ ਅੱਜ ਮਾਈ ਭਾਗੋ ਪੋਲੀਟੈਕਨਿਕ ਕਾਲਜ ਵਿਖੇ ਹੋਈ ।ਇਸ ਮੌਕੇ ਤੇ ਹਲਕਾ ਮਜੀਠਾ ਦੇ ਬੀ ਐਲ ਓ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਇਹ ਫੈਸਲਾ ਲਿਆ ਗਿਆ ਇਹਨਾ ਮੁਸ਼ਕਿਲਾਂ ਦੇ ਹੱਲ ਲਈ ਛੇਤੀ ਹੀ ਇਕ ਵਫਦ
ਐਸ ਡੀ ਐਮ ਮਜੀਠਾ ਨੂੰ ਮਿਲੇਗਾ ।ਮੀਟਿੰਗ ਦੌਰਾਨ ਤਹਿਸੀਲ ਮਜੀਠਾ ਦੀ ਬੀ ਐਲ ਓ ਯੂਨੀਅਨ ਦਾ ਗਠਨ ਕੀਤਾ ਗਿਆ। ਜਿਸ ਵਿਚ ਹਾਲ ਦੀ ਘੜੀ ਸਰਵਸੰਮਤੀ ਨਾਲ ਰਾਜਦੀਪ ਸਿੰਘ ਚੰਦੀ ,ਹਰਵਿੰਦਰ ਸਿੰਘ ਕੱਥੂਨੰਗਲ ,ਗੁਰਪ੍ਰੀਤ ਸਿੰਘ ਕੁਲਵਿੰਦਰ ਸਿੰਘ ਕੱਥੂਨੰਗਲ , ਜਗਜੀਤ ਸਿੰਘ ,ਗੁਰਪ੍ਰੀਤ ਕੌਰ ,ਅਰਵਿੰਦਰ ਸਿੰਘ ,ਗੁਰਬੀਰ ਸਿੰਘ ,ਜਗਦੀਪ ਸਿੰਘ ਅਤੇ ਨਿਰਮਲ ਕੌਰ ਨੂੰ ਬਤੌਰ ਕਨਵੀਨਰ ਚੁਣਿਆ ਗਿਆ ਅਤੇ ਬਾਕੀ ਬਾਡੀ ਦਾ ਛੇਤੀ ਗਠਨ ਕਰਨ ਦਾ ਫੈਸਲਾ ਲਿਆ ਗਿਆ ।ਇਸ ਮੌਕੇ ਤੇ ਯੂਨੀਅਨ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੈੱਬ ਕਾਸਟਿੰਗ ਦੀ ਬੀ ਐਲ ਓ ਵਲੋਂ ਨਿਭਾਈ ਗਈ ਡਿਊਟੀ ਦਾ ਮਾਣ ਭੱਤਾ ਦੇਣ ਲਈ ਰਿਟਰਨਿੰਗ ਅਫ਼ਸਰ ਮਜੀਠਾ ਦੇ ਨਾ ਤੇ ਇਕ ਮੰਗ ਪੱਤਰ ਚੋਣ ਕਾਨੂੰਗੋ ਦੀਪਕ ਮੋਹਨ ਨੂੰ ਦਿੱਤਾ ਗਿਆ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
कडींसौड।।विद्यालय को स्मार्ट क्लास संचालन हेतु टीएचडीसी सेवा द्वारा स्मार्ट टीवी सोलर पैनल सहित उपलब्ध कराया गया है। विद्यालय मे...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
हिंदू नव वर्ष 2080 के शुभ अवसर पर खडं थौलधार स्वयंसेवक संघ ने किया कार्यक्रम आयोजित।। मैडंखाल।। हिन्दू नववर्ष नव संवत्सर 2080 के...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
जन समस्याओं के निस्तारण को लेकर जनता मिलन कार्यक्रम।। टिहरी।। जिलाधिकारी डॉ.सौरभ गहरवार द्वारा कार्यालय कक्ष में जनता की समस्याए...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
पुलिस का सहयोग करने वाले डिजिटल वालंटियर्स को प्रशस्ति पत्र प्रदान कर किया सम्मानित। टिहरी।।बरिष्ठ पुलिस अधीक्षक टिहरी श्री नवनी...
COMMENTS