ਅੰਮ੍ਰਿਤਸਰ, 5 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਅੱਜ ਮਿਤੀ 5 ਫਰਵਰੀ ਨੂੰ ਪਿੰਡ ਪਾਖਰਪੁਰਾ ਦੀ ਹਾਕੀ ਗਰਾਉਂਡ ਵਿੱਚ ਪਿੰਡ ਦੀ ਪੰਚਾਇਤ, ਸ਼ਹੀਦ ਭਾਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਪਿੰਡ ਤੇ ਮੋਹਤਬਰ ਵਿਕਅਤੀਆਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਥੇਦਾਰ ਕਰਨੈਲ ਸਿੰਘ ਹੁੰਦਲ ਯਾਦਗਾਰੀ ਪੰਜ ਰੋਜ ਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਮੈਂਟ 30 ਮਾਰਚ ਤੋਂ ਲੈ ਕੇ 3 ਅਪ੍ਰੈਲ 2022 ਤੱਕ ਪਿੰਡ ਪਾਖਰਪੁਰਾ ਦੀ ਹਾਕੀ ਗਰਾਉਂਡ ਵਿੱਚ ਜੋਸ਼ੋ ਖਰੋਸ਼
ਨਾਲ ਕਰਵਾਇਆ ਜਾਵੇਗਾ। ਜਿਸ ਵਿੱਚ ਜੂਨੀਅਰ ਵਰਗ (ਲੜਕੇ) ਸੀਨੀਅਰ ਵਰਗ ਵਿੱਚ (ਲੜਕੇ ਅਤੇ ਲੜਕੀਆਂ) ਓਪਨ ਟੂਰਨਾਮੈਂਟ ਅਤੇ 40 ਸਾਲਾਂ ਤੋਂ ਉੱਪਰ ਉਮਰ ਦੇ ਖਿਡਾਰੀਆਂ ਦੇ ਹਾਕੀ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ, ਜਿਸ ਦੀ ਐਂਟਰੀ ਮਿਤੀ 20 ਮਾਰਚ ਤੱਕ ਕਾਰਵਾਈ ਜਾ ਸਕੇਗੀ ।
ਇਸ ਮੀਟਿੰਗ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਖਿਡਾਰੀਆਂ ਦੀਆਂ ਵੱਖੋ ਵੱਖਰੀਆਂ ਕਮੇਟੀਆਂ ਬਣਾ ਕੇ ਉਹਨਾਂ ਨੂੰ ਅਲੱਗ ਅਲੱਗ ਜਿੰਮੇਵਾਰੀਆਂ ਦਿੱਤੀਆਂ ਗਈਆਂ। ਇਸ ਮੀਟਿੰਗ ਵਿੱਚ ਸਰਪੰਚ ਰਣਜੀਤ ਸਿੰਘ ਹੁੰਦਲ, ਭਜਨ ਕੌਰ ਹੁੰਦਲ (ਸਰਪੰਚ), ਕੁਲਜੀਤ ਸਿੰਘ ਹੁੰਦਲ (ਰੇਲਵੇ), ਪਰਮਜੀਤ ਸਿੰਘ ਹੁੰਦਲ, ਸਰਪੰਚ ਗੁਰਮੀਤ ਸਿੰਘ ਬੱਲ, ਗੁਰਵਿੰਦਰ ਸਿੰਘ ਬੱਲ (ਸਾਬਕਾ ਸੰਮਤੀ ਮੈਂਬਰ), ਕੁਲਵੰਤ ਸਿੰਘ ਚੱਬਾ (ਸਾਬਕਾ ਸਰਪੰਚ), ਸੁਖਵਿੰਦਰ ਸਿੰਘ ਢਿੱਲੋਂ, ਮਾਸਟਰ ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਚੱਬਾ, ਮਾਸਟਰ ਨਰਿੰਦਰਪਾਲ ਸਿੰਘ, ਬਲਕਾਰ ਸਿੰਘ (ਏ ਐੱਸ ਆਈ), ਸਰਤਾਜ ਸਿੰਘ (ਏ ਐੱਸ ਆਈ), ਗੁਰਸ਼ਰਨ ਸਿੰਘ ਕਾਹਲੋਂ, ਦਿਲਬਾਗ ਸਿੰਘ ਕਾਹਲੋਂ (ਜਰਮਨ) , ਜ਼ੋਰਾਵਰ ਸਿੰਘ ਕਾਹਲੋਂ (ਕੈਨੇਡਾ), ਇੰਦਰਜੀਤ ਸਿੰਘ ਰੰਧਾਵਾ, ਚਰਨਜੀਤ ਸਿੰਘ ਚੱਬਾ, ਅਜੀਤਪਾਲ ਸਿੰਘ ਚੱਬਾ, ਸਰਬਜੀਤ ਸਿੰਘ ਚੱਬਾ, ਮਨਜੀਤ ਸਿੰਘ ਬੱਲ (ਸਾਬਕਾ ਮੈਂਬਰ), ਸ਼ਰਨਜੀਤ ਸਿੰਘ ਗਿੱਲ, ਅਨੂਪ ਸਿੰਘ ਬੇਦੀ, ਅਵਤਾਰ ਸਿੰਘ ਕਾਹਲੋਂ, ਬਲਬੀਰ ਸਿੰਘ ਬੱਬੀ, ਬਲਜੀਤ ਸਿੰਘ (ਆਰਮੀ), ਸੁਬੇਗ ਸਿੰਘ (ਆਰਮੀ), ਪਲਵਿੰਦਰ ਸਿੰਘ ਬੱਲ, ਜਸਪਾਲ ਸਿੰਘ (ਆਰਮੀ), ਤੇਜਬੀਰ ਸਿੰਘ (ਰਾਜੂ), ਡਾਕਟਰ ਰਾਜਿੰਦਰ ਸਿੰਘ (ਸੰਮਤੀ ਮੈਂਬਰ), ਡਾਕਟਰ ਕਰਤਾਰ ਚੰਦ, ਅਮਿਤ ਸ਼ਰਮਾ (ਹਾਕੀ ਇੰਡੀਆ), ਬਿਕਰਮਜੀਤ ਸਿੰਘ ਵਿੱਕੀ, ਗੁਰਸ਼ਰਨਬੀਰ ਸਿੰਘ, ਗੁਰਪਿੰਦਰ ਸਿੰਘ (ਪੰਜਾਬ ਪੁਲਿਸ), ਜਗਰੂਪ ਸਿੰਘ (ਪੰਜਾਬ ਪੁਲਿਸ), ਸਰਦੂਲ ਸਿੰਘ ਮਿੰਟੂ, ਮਲਕੀਤ ਸਿੰਘ ਗੋਲਡੀ, ਦਾਰਾ ਸਿੰਘ, ਮੁਖਤਾਰ ਸਿੰਘ ਰੰਧਾਵਾ, ਦਲਜੀਤ ਸਿੰਘ ਖਹਿਰਾ, ਧਨਵੰਤ ਸਿੰਘ, ਗੁਰਮੇਜ ਸਿੰਘ, ਧਿਆਨ ਸਿੰਘ, ਪ੍ਰਗਟ ਸਿੰਘ, ਬਲਵੰਤ ਸਿੰਘ (ਹਾਕੀ ਕੋਚ), ਬੋਬੀ ਸੋਢੀ, ਮੰਗਲ ਸਿੰਘ (ਆਰਮੀ), ਮਨੋਹਰ ਸਿੰਘ ਰੰਧਾਵਾ ਅਤੇ ਵਿੱਕੀ ਮੈਡੀਕਲ ਸਟੋਰ ਵਾਲੇ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
थौलधार विकासखंड में लगे दिव्यांग शिविर में 70 पंजिकरण हुए दर्ज। थौलधार।।जिलाधिकारी के निर्देश पर समाज कल्याण विभाग टिहरी व स्वास...
-
વંદે માતરમ ગારીયાધાર બંધ તાજેતરમાં ધંધુકામાં બનેલ ઘટના નરાધમો દ્વારા થયેલ હિંદુ કિશનભાઈ ભરવાડ ની હત્યા સંદર્ભે આજ રોજ તા-31/01/202...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
घोरावल। राजकीय आईटीआई कॉलेज,विसुंधरी, घोरावल में शनिवार को आयोजित एक कार्यक्रम में 101 प्रशिक्षणार्थियों को टेबलेट/स्मार्टफोन वितरित किया ...
-
Hello Friends, Pragati Media's Astrology Institute team is such a team that works with astrology and in conjunction with science. You m...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
किसान सम्मेलन उमरिया उमरिया मध्य प्रदेश 11 लाख से अधिक डिफाल्टर किसानों का 123 करोड़ का ब्याज माफ करेगी राज्य सरकार श्री दर्शन सिंह चौध...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
COMMENTS