ਅੰਮ੍ਰਿਤਸਰ,15 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਲੋਕ ਸਭਾ ਅਮ੍ਰਿੰਤਸਰ ਦੇ ਹਲਕਾ ਕੇਂਦਰੀ ਵਿੱਚ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ 66ਵਾਂ ਜਨਮ ਦਿਨ ਇਲਾਕਾ ਪੁਤਲੀਘਰ ਵਿਖੇ ਸ਼ਹਿਰੀ ਪ੍ਰਧਾਨ ਤਾਰਾ ਚੰਦ ਭਗਤ ਅਤੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ
ਅਬਦਾਲ ਦੀ ਅਗਵਾਈ ਹੇਠ ਕੇਕ ਕੱਟ ਕੇ ਮਨਾਇਆ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਇੰਚਾਰਜ ਮਨਜੀਤ ਸਿੰਘ ਅਟਵਾਲ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਸੂਬਾ ਸਕੱਤਰ ਰਤਨ ਸਿੰਘ ਚਵਿੰਡਾ ਅਤੇ ਬਸਪਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਾਝੇ ਉਮੀਦਵਾਰ ਬੀਬੀ ਦਲਵੀਰ ਕੌਰ ਜੀ ਪਹੁੰਚੇ। ਇਸ ਮੌਕੇ ਪੰਜਾਬ ਇੰਚਾਰਜ ਮਨਜੀਤ ਸਿੰਘ ਅਟਵਾਲ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਜਿਲ੍ਹਾ ਅਮ੍ਰਿੰਤਸਰ ਦੇ ਸਾਰੇ ਵਰਕਰਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਸਾਬਕਾ ਰਾਜ ਸਭਾ ਮੈਂਬਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇੇ ਉਹਨਾਂ ਕਿਹਾ ਹੈ ਕਿ ਸਾਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਸੰਘਰਸ਼ ਮਈ ਜੀਵਨ ਤੋ ਪ੍ਰੇਰਨਾ ਲੈਦੇ ਹੋਏ 2022 ਵਿੱਚ ਪੰਜਾਬ ਅੰਦਰ ਗੰਠਜੋੜ ਦੀ ਸਰਕਾਰ ਬਣਾ ਕੇ ਉਨ੍ਹਾਂ ਨੂੰ ਸੱਚੀ ਵਧਾਈ ਦਿੱਤੀ ਜਾਵੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭੈਣ ਮਾਇਆਵਤੀ ਜੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੌਨ ਇੰਚਾਰਜ ਸੁਰਜੀਤ ਸਿੰਘ ਭੈਲ, ਜਗਦੀਸ਼ ਦੁੱਗਲ, ਬੀਬੀ ਸੁਖਵੰਤ ਜੀਤ ਕੌਰ ਅਟਾਰੀ , ਜਿਲਾ ਇੰਚਾਰਜ ਇੰਜੀ: ਅਮਰੀਕ ਸਿੰਘ ਸਿੱਧੂ ਜਿਲਾ ਇੰਚਾਰਜ ਬਲਵੰਤ ਕਹਿਰਾ, ਜਿਲਾ ਜਰਨਲ ਸਕੱਤਰ ਮੁਕੇਸ਼ ਕੁਮਾਰ, ਸਰਦੂਲ ਸਿੰਘ ਅਦਲੀਵਾਲ, ਬਲਜੀਤ ਸਿੰਘ, ਬਲਵਿੰਦਰ ਸਿੰਘ ਜੋਸ਼ਮਾਰ, ਹਲਕਾ ਪ੍ਰਧਾਨ ਵੱਸਣ ਸਿੰਘ ਕਾਲਾ, ਹਰਜੀਤ ਸਿੰਘ ਅਬਦਾਲ, ਅਸਵਨੀ ਸਿਰੰਜਨ, ਗਿਆਨੀ ਬਲਦੇਵ ਸਿੰਘ, ਲਲਿਤ ਗੋਤਮ, ਸੁਰਜੀਤ ਸਿੰਘ ਡਿਆਲ ਭਗੰਡ, ਹਰਦੇਵ ਸਿੰਘ ਕੋਟਲੀ, ਅਮਰਜੀਤ ਸਿੰਘ, ਸਵਰਨ ਸਿੰਘ ਛੀਨਾ, ਬਲਵਿੰਦਰ ਸਿੰਘ ਨਁਥੂ ਪੁਰ,ਰਣਬੀਰ ਸਿੰਘ,ਬੋਬੀ ਗਿੱਲ, ਅਤੁਲ ਮੱਟੂ,ਡਾ: ਅਸ਼ਵਨੀ ਅਰੋੜਾ, ਸਾਹਿਬ ਮਸੀਹ, ਦੀਪਕ ਕੁਮਾਰ, ਬੀਰ ਸਿੰਘ ਇੱਬਣ, ਤਰਲੋਕ ਸਿੰਘ ਇੱਬਣ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
વંદે માતરમ ગારીયાધાર બંધ તાજેતરમાં ધંધુકામાં બનેલ ઘટના નરાધમો દ્વારા થયેલ હિંદુ કિશનભાઈ ભરવાડ ની હત્યા સંદર્ભે આજ રોજ તા-31/01/202...
-
घोरावल। राजकीय आईटीआई कॉलेज,विसुंधरी, घोरावल में शनिवार को आयोजित एक कार्यक्रम में 101 प्रशिक्षणार्थियों को टेबलेट/स्मार्टफोन वितरित किया ...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
Hello Friends, Pragati Media's Astrology Institute team is such a team that works with astrology and in conjunction with science. You m...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
COMMENTS