ਬਟਾਲਾ 26 ਨਵੰਬਰ ( ਜਗਜੀਤ ਸਿੰਘ ਪੱਡਾ) ਡਾਇਰੈਕਟਰ ਰਾਜ ਸਿਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਏ ਜਾ ਰਹੇ ਮਾਂ- ਬੋਲੀ ਪੰਜਾਬੀ ਨੂੰ ਸਮਰਪਿਤ ਸਹਿ-ਵਿਦਿਅਕ ਮੁਕਾਬਲੇ ਅੱਜ ਸ ਹਰਪਾਲ ਸਿੰਘ ਡੀ ਈ ਓ (ਸੈ:ਸਿ:)ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਸ. ਜਸਵਿੰਦਰ ਸਿੰਘ ਭੁੱਲਰ ਬੀ.ਐੱਨ.ਓ. ਬਟਾਲਾ-1 ਦੀ ਯੋਗ ਅਗਵਾਈ ਅਧੀਨ ਬਲਾਕ ਪੱਧਰ ਤੇ ਸ ਕੰ ਸੀ ਸੈ ਸ ਬਟਾਲਾ ਵਿਖੇ ਸਫਲਤਾ ਨਾਲ ਸੰਪੰਨ ਹੋਏ।
ਇਸ ਮੌਕੇ ਮੁੱਖ ਮਹਿਮਾਨ ਸ.ਜਸਵਿੰਦਰ ਸਿੰਘ ਭੁਲਰ ਬੀ.ਅੈਨ.ਓ. ਬਟਾਲਾ-1,ਪ੍ਰਿੰ. ਬਲਵਿੰਦਰ ਕੌਰ ਸ.ਕੰ.ਸ.ਸ.ਸ.ਸ. ਬਟਾਲਾ ਅਤੇ ਸ੍ਰੀ.ਨਰਿੰਦਰ ਸਿੰਘ ਡੀ.ਐਮ. ਸਸ/ਅੰਗਰੇਜੀ ਨੇ ਵਿਦਿਆਰਥੀਆਂ ਨੂੰ ਮਾਂ-ਬੋਲੀ ਦੇ ਮਹੱਤਵ ਬਾਰੇ ਸਮਝਾਇਆ ਤੇ ਪੰਜਾਬੀ ਬੋਲਣ,ਪੰਜਾਬੀ ਲਿਖਣ ਅਤੇ ਪੰਜਾਬੀ ਵਿਚਲਾ ਉੱਤਮ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ ।
ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵਿਚ ਮਿਡਲ ਵਰਗ ਵਿਚ ਪਹਿਲਾ ਸਥਾਨ ਜੈਸਮੀਨ ਕੌਰ ਸ.ਹ.ਸ.ਚਾਹਲ ਕਲਾਂ, ਦੂਜਾ ਸਥਾਨ ਵਸ਼ੈਲੀ ਜੋਸ਼ੀ ਸ.ਮਿ.ਸ. ਸੱਲੋ ਚਾਹਲ, ਤੀਜਾ ਸਥਾਨ ਸੁਮਨਪ੍ਰੀਤ ਕੌਰ ਸ.ਹ.ਸ.ਬਾਸਰਪੁਰ ਅਤੇ ਸਤਨਾਮ ਸਿੰਘ ਸ.ਮਿ.ਸ. ਨਵਾਂ ਪਿੰਡ ਨੇ ਹਾਸਿਲ ਕੀਤਾ। ਸੈਕੰਡਰੀ ਵਰਗ ਵਿਚ ਪਹਿਲਾ ਸਥਾਨ ਲਕਸ਼ਮੀ ਸ.ਹ.ਸ.ਚਾਹਲ ਕਲਾਂ, ਦੂਜਾ ਸਥਾਨ ਕਾਜਲ ਸ.ਕੰ.ਸ.ਸ.ਸ.ਸ.ਬਟਾਲਾ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ ਸ.ਸ.ਸ.ਸ.ਸ਼ੇਖਪੁਰ ਨੇ ਪ੍ਰਾਪਤ ਕੀਤਾ । ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਪਹਿਲਾ ਸਥਾਨ ਸ. ਭਲਿੰਦਰ ਸਿੰਘ ਸਾਇੰਸ਼ ਮਾਸਟਰ ਸ.ਮਿ.ਸ. ਕੋਟਲਾ ਸਰਫ, ਦੂਜਾ ਸਥਾਨ ਸ੍ਰੀਮਤੀ ਸਰਬਜੀਤ ਕੌਰ ਮੈਥ ਮਿਸਟ੍ਰੈਸ ਸ.ਮਿ.ਸ. ਹਸਨਪੁਰ ਖੁਰਦ ਅਤੇ ਤੀਜਾ ਸਥਾਨ ਸ. ਜਸਬੀਰ ਸਿੰਘ ਸ.ਸ. ਮਾਸਟਰ ਸ.ਸ.ਸ.ਸ.ਸ.ਜੈਤੋ ਸਰਜਾ ਨੇ ਪ੍ਰਾਪਤ ਕੀਤਾ।
ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਲੈਕਚਰਾਰ ਸ.ਲਖਬੀਰ ਸਿੰਘ ਖਹਿਰਾ ,ਲੈਕਚਰਾਰ ਸ.ਗੁਰਵਿੰਦਰ ਸਿੰਘ, ਲੈਕਚਰਾਰ ਸ੍ਰੀਮਤੀ ਹਰਮਿੰਦਰ ਕੌਰ,ਸ.ਪਰਦੀਪ ਸਿੰਘ,ਮੈਡਮ ਰਣਜੀਤ ਕੌਰ ਅਤੇ ਬੀ ਐੱਮ ਹਿੰਦੀ ਸ.ਭੁਪਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ ।ਮੰਚ ਸੰਚਾਲਨ ਬੀ.ਐਮ.ਪੰਜਾਬੀ ਸ.ਨਰਿੰਦਰ ਸਿੰਘ ਪੱਡਾ ਅਤੇ ਮੈਡਮ ਰਣਜੀਤ ਕੌਰ ਵੱਲੋਂ ਕੀਤਾ ਗਿਆ ।ਇਸ ਮੌਕੇ ਸ੍ਰੀ ਵਿਪਨ ਕੁਮਾਰ ਬੀ.ਐਮ. ਮੈਥ, ਸ੍ਰੀ ਬਲਦੇਵ ਰਾਜ ਬੀ.ਐਮ. ਸਸ,ਸ.ਗੁਰਿੰਦਰ ਸਿੰਘ ਰੰਧਾਵਾ ,ਮੈਡਮ ਗੁਰਿੰਦਰ ਕੌਰ ਹਾਜਰ ਸਨ।
Pragati Media Social Work में जुड़ने के लिए संपर्क करे . 7983444450
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी गढ़वाल।।बिकासखंड थौलधार के राजकीय इंटर कॉलेज मैडंखाल के छात्र छात्राओं ने आजादी के 75वें अमृत महोत्सव के अवसर पर निकाली बा...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
COMMENTS