*ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ : ਸੰਧਾਵਾਲੀਆ *
*ਗੁਰਦਾਸਪੁਰ 27 ਅਕਤੂਬਰ ( ਜਗਜੀਤ ਸਿੰਘ ਪੱਡਾ)
*ਸਰਕਾਰੀ ਮਿਡਲ ਸਕੂਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਕੇ ਇੰਗਲਿਸ਼ ਬੂਸਟਰ ਕਲੱਬ ਵਿੱਚ ਵਧੀਆ ਭਾਗੀਦਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ
ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਕਰਦਿਆਂ ਡੀ.ਈ.ਓ. ਸੰਧਾਵਾਲੀਆ ਨੇ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਦੀ ਇੰਗਲਿਸ਼ ਬੂਸਟਰ ਕਲੱਬ ਵਿੱਚ ਜਿਲ੍ਹਾ ਅਤੇ ਸਟੇਟ ਪੱਧਰ ਤੇ ਪੇਸ਼ਕਾਰੀ ਬਹੁਤ ਵਧੀਆ ਰਹੀ ਹੈ , ਜਿਸ ਲਈ ਅਧਿਆਪਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜਾਰੀ ਤੇ ਪ੍ਰਾਪਤੀਆ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਐਨ. ਓ. ਪਰਮਜੀਤ ਕੌਰ , ਡੀ.ਐਮ. ਅੰਗਰੇਜ਼ੀ ਨਰਿੰਦਰ ਸਿੰਘ , ਡੀ.ਐਮ. ਗਣਿਤ ਗੁਰਨਾਮ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਬੀ.ਐਮ. ਚਰਨਪ੍ਰੀਤ ਸਿੰਘ, ਰਜਨੀਸ਼ ਕੁਮਾਰ , ਗੁਰਲਾਲ ਸਿੰਘ , ਸਕੂਲ ਸਟਾਫ਼ ਪਵਨ ਕੁਮਾਰ , ਸਰਪੰਚ ਜੋਗਿੰਦਰ ਸਿੰਘ , ਲੰਬੜਦਾਰ ਮੁਖ਼ਤਿਆਰ ਸਿੰਘ ਸਕੂਲ ਮੈਨਜਮੈਂਟ ਕਮੇਟੀ ਮੈਂਬਰ , ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ਼ ਮੈਂਬਰ ਪ੍ਰਭਜੀਤ ਕੌਰ , ਜਗਦੀਪ ਕੌਰ , ਮੋਹਨਬੀਰ ਕੌਰ , ਜਤਿੰਦਰ ਸਿੰਘ , ਮਨਦੀਪ ਸਿੰਘ , ਗੁਰਜੀਤ ਸਿੰਘ ਹਾਜ਼ਰ ਸਨ। *
[Important News]$type=slider$c=4$l=0$a=0$sn=600$c=8
अधिक खबरे देखे .
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
-
कमांद।।टिहरी जिले के छाम थाने के अन्तर्गत कमांद में पुलिस चौकी का आज वरिष्ठ पुलिस अधीक्षक टिहरी आयुष अग्रवाल ने पूजा अर्चना कर पुलिस चौकी पि...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
टिहरी गढ़वाल।। (सू०वि०)जिलाधिकारी मयूर दीक्षित ने शनिवार को विकासखंड थौलधार क्षेत्रांतर्गत कांगुड़ा नागराजा मंदिर का स्थलीय निरीक्षण किया। ...
-
हर वर्ष की भांति इस वर्ष भी अखिल भारतीय सगरवंशी माली समाज की कुलदेवी श्री कनेवरी माता का 79 वां पांच दिवसीय वार्षिक महोत्सव 8.05.2025 से 12....
-
नियमावली को लेकर बहुउद्देशीय प्रारंभिक कृषि ऋण सहकारी समितियों के कर्मचारियों में उबाल तहसीलदार के माध्यम से मुख्यमंत्री को भेजा ज्ञापन। कण्...
-
कार्यालय जिला जनसंपर्क अधिकारी पठानकोट पी,एम श्री स्कूल जवाहर नवोदय विद्यालय पठानकोट की बोर्ड परीक्षाओं का परिणाम बेहतरीन रहा पठानकोट ...
-
पंजाब शिक्षा क्रांति के चलते 12वीं के नतीजों में पठानकोट जिला राज्य में तीसरे स्थान पर रहा: कैबिनेट मंत्री कटारूचक पठानकोट जिले के दो छात्र ...
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
COMMENTS