ਬਟਾਲਾ , 9 ਸਤੰਬਰ (ਨੀਰਜ ਸ਼ਰਮਾ/ ਜਸਬੀਰ ਸਿੰਘ ) ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦੇ ਸਰਪੰਚ ਮਨਦੀਪ ਸਿੰਘ ਰੰਗੜ ਨੰਗਲ ਦੇ ਤਾਇਆ ਜੀ ਤੇ ਦਲਬੀਰ ਸਿੰਘ ਦੇ ਵੱਡੇ ਭਰਾ ਪ੍ਰਧਾਨ ਨਿਰੰਜਨ ਸਿੰਘ ਬੀਤੇ ਦਿਨੀਂ ਇਸ ਫ਼ਾਨੀ ਸੰਸ਼ਾਰ ਨੂੰ ਅਲਵਿਦਾ ਕਹਿ ਗਏ ਸਨ। ਸਰਪੰਚ ਮਨਦੀਪ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਤੇ ਸੂਬਾਈ ਯੂਥ ਮੀਤ ਪ੍ਰਧਾਨ ਅਰਜਿੰਦਰ ਸਿੰਘ ਰਾਜਾ ਚੌਧਰੀਵਾਲ ਵਲੋਂ ਸਰਪੰਚ ਮਨਦੀਪ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਧਾਨ ਨਿਰੰਜਨ ਸਿੰਘ ਨੂੰ ਆਪਣੇ ਚਰਣਾਂ ਚ ਨਿਵਾਸ ਬਖਸਣ ਤੇ ਪਰਿਵਾਰ ਨੂੰ ਇਸ ਦੁੱਖਦਾਈ ਘੜੀ ਵਿਚ ਭਾਣਾ ਮੰਨਣ ਦਾ ਬਲ ਬਖਸਣ। ਇਸ ਮੌਕੇ ਦਲਬੀਰ ਸਿੰਘ ਰੰਗੜ ਨੰਗਲ ਤੇ ਸਰਪੰਚ ਮਨਦੀਪ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਚ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ , ਸਾਬਕਾ ਬਲਾਕ ਸੰਮਤੀ
ਚੇਅਰਮੈਨ ਹਰਮੋਹਨ ਸਿੰਘ ਰੰਗੜ ਨੰਗਲ ,ਹਰਵਿੰਦਰ ਸਿੰਘ ਹੈਰੀ ,ਬਲਾਕ ਸੰਮਤੀ ਉਪ ਚੇਅਰਮੈਨ ਮਾਸਟਰ ਅਜਮੇਰ ਸਿੰਘ ਚਾਹਲ , ਚੇਅਰਮੈਨ ਸਾਹਿਬ ਸਿੰਘ ਮੰਡ , ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ,ਅਕਾਲੀ ਆਗੂ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ , ਸਾਹਿਬਜੀਤ ਸਿੰਘ ਰੰਗੜ ਨੰਗਲ ,ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਲਾਡੀ ,ਪ੍ਰਧਾਨ ਲਖਵਿੰਦਰ ਸਿੰਘ ਘੁੰਮਣ , ਪ੍ਰਧਾਨ ਹਰਮਨਦੀਪ ਸਿੰਘ ਹਰਚੋਵਾਲ , ਸਰਪੰਚ ਨਿਰਮਲ ਸਿੰਘ ਬੂੜੇਨੰਗਲ,ਸਰਪੰਚ ਹਰਚਰਨ ਸਿੰਘ ਅਦੋਵਾਲੀ ,ਸਾਬਕਾ ਸਰਪੰਚ ਹਰਜੀਤ ਸਿੰਘ ਪਰਮਾਰ , ਜਥੇਦਾਰ ਸੁਲੱਖਨ ਸਿੰਘ ,ਸਰਪੰਚ ਮੋਹਨ ਸਿੰਘ ਪੱਡਾ ,ਬਬਨਪ੍ਰੀਤ ਸਿੰਘ , ਸਰਪੰਚ ਰਣਜੀਤ ਸਿੰਘ ਰਾਣਾ ,ਬਚਿੱਤਰ ਸਿੰਘ ਜਾਲੀਆਂ ਸਾਬਕਾ ਸਰਪੰਚ ,ਪ੍ਰਧਾਨ ਜਸਵੰਤ ਸਿੰਘ ਟਿੱਕਾ ,ਕੈਪਟਨ ਨਰਿੰਦਰ ਸਿੰਘ ਨਾਸੀਰਪੁਰਾ ,ਜਥੇਦਾਰ ਅਮਰਜੀਤ ਸਿੰਘ ਸੇਖਵਾਂ ,ਸਰਪੰਚ ਡਾ.ਸੁਖਵਿੰਦਰ ਸਿੰਘ ਸੁੱਖ ਨੱਤ ,ਜਗਦੀਸ਼ ਸਿੰਘ ਬਮਰਾਹ , ਸਰਬਜੀਤ ਸਿੰਘ ਸੰਧੂ ,ਕਰਮ ਸਿੰਘ ,ਸਰਪੰਚ ਕੁਲਵਿੰਦਰ ਸਿੰਘ ,ਪਰਗਟ ਸਿੰਘ ਧੰਦੋਈ ,ਸਤਵਿੰਦਰ ਸਿੰਘ ਗਿੱਲ ,ਬਲਵਿੰਦਰ ਸਿੰਘ ਚੀਮਾ,ਸਾਬਕਾ ਸਰਪੰਚ ਹਰਦੇਵ ਸਿੰਘ ਬੱਦੋਵਾਲ ,ਮਨਜੀਤ ਸਿੰਘ ਸੰਘੇੜਾ ,ਬਲਜਿੰਦਰ ਸਿੰਘ ਰੰਧਾਵਾ ,ਜਾਗੀਰ ਸਿਘ ਮੰਡ ,ਡਾ .ਨਰਿੰਦਰ ਸਿੰਘ ਘੁਮਾਣ ,ਸਰਪੰਚ ਗੁਰਵਿੰਦਰ ਸਿੰਘ ,ਸਰਪੰਚ ਮਨਦੀਪ ਸਿੰਘ ਢਡਿਆਲਾ ,ਸੁਰਿੰਦਰ ਸਿੰਘ ਢਡਿਆਲਾ,ਕੈਪਟਨ ਸਿੰਘ ,ਪ੍ਰਧਾਨ ਗੁਰਬਿੰਦਰ ਸਿੰਘ ਬੂੜੇਨੰਗਲ,ਮੈਂਬਰ ਜਸਪਾਲ ਸਿੰਘ ,ਅਮ੍ਰਿਤਪਾਲ ਸਿੰਘ ਪਰਮਾਰ ,ਲਖਵਿੰਦਰ ਸਿੰਘ ਚਾਹਲ ,ਸਰਪੰਚ ਤੇਜਪਾਲ ਸਿੰਘ ਮਿਸ਼ਰਪੁਰਾ ,ਲੈਕਚਰਰ ਗੁਰਮੀਤ ਸਿੰਘ ਭੋਮਾ ,ਹੈਪੀ ਬਟਾਲਾ ,ਸਰਪੰਚ ਗੁਰਮੇਜ ਸਿੰਘ ,ਲਖਵਿੰਦਰ ਸਿੰਘ ਬਾਜਵਾ ,ਲੈਕਚਰਰ ਸਰਬਜੀਤ ਸਿੰਘ ,ਸਿਮਰਜੀਤ ਸਿੰਘ ,ਸਰਪੰਚ ਮਲਕੀਤ ਸਿੰਘ ,ਤਰਲੋਚਨ ਸਿੰਘ ਫੌਜੀ ,ਸਰਪੰਚ ਗੁਰਦੀਪ ਸਿੰਘ ਬੁਜਿਆਂਵਾਲੀ ,ਬਾਬਾ ਗੁਰਮੀਤ ਸਿੰਘ ,ਮਾਸਟਰ ਗੁਰਦਿਆਲ ਸਿੰਘ ,ਡਾ. ਗੁਰਪਿੰਦਰ ਸਿੰਘ ,ਲਖਬੀਰ ਸਿੰਘ ਲਾਲੀ ਪੰਜਗਰਾਈਆਂ,ਕਸ਼ਮੀਰ ਸਿੰਘ ਨੱਤ ,ਸਾਬਕਾ ਸਰਪੰਚ ਧਰਮਿੰਦਰ ਸਿੰਘ , ਮਾਸਟਰ ਮਨਪ੍ਰੀਤ ਸਿੰਘ ਕਾਹਲੋਂ ,ਮਾਸਟਰ ਹਰਪ੍ਰੀਤ ਸਿੰਘ ਪਰਮਾਰ ,ਠੇਕੇਦਾਰ ਸਵਿੰਦਰ ਸਿੰਘ ,ਸਰਪੰਚ ਹਰਜਿੰਦਰਪਾਲ ਸਿੰਘ ਇਹਨਾ ਆਗੂਆਂ ਵੱਲੋਂ ਵੀ ਦੁਖ ਦਾ ਪ੍ਰਗਟਾਵਾ ਕੀਤਾ ਗਿਆ l
ਅਰਜਿੰਦਰ ਸਿੰਘ ਰਾਜਾ ਚੌਧਰੀਵਾਲ ਵਲੋਂ ਦਲਬੀਰ ਸਿੰਘ ਰੰਗੜ ਨੰਗਲ ਸਰਪੰਚ ਮਨਦੀਪ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਸਮੇਂ ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ ਬਟਾਲਾ 23 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਸੀਨੀਅਰ ਸਿਟੀਜਨ ਫੋਰਮ ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...

COMMENTS