ਅੰਮ੍ਰਿਤਸਰ,21 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਆਲ ਇੰਡੀਆ ਭਗਤ ਮਹਾਂਸਭਾ (ਰਜਿ:) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਤਿਗੁਰੂ ਕਬੀਰ ਮੰਦਿਰ ਗੌਂਸਪੁਰਾ (ਬਟਾਲਾ) ਵਿਖੇ ਅਮਰ ਜਯੋਤੀ ਭਗਤ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰੋਫੈਸਰ ਰਾਜ ਕੁਮਾਰ ਭਗਤ ਰਾਸ਼ਟਰੀਆਂ ਪ੍ਰਧਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਡੈਲੀਗੇਟ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਬਿਰਾਦਰੀ ਦੀ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸਥਿਤੀ 'ਤੇ ਵਿਸਥਾਰ ਪੂਰਵਕ ਵਿਚਾਰਾਂ ਹੋਈਆਂ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦੇ ਹੋਇਆਂ ਕਿਹਾ ਕਿ ਪੰਜਾਬ ਵਿੱਚ ਮੇਘ, ਭਗਤ,ਕਬੀਰ ਪੰਥੀ ਬਿਰਾਦਰੀ ਦੀ ਗਿਣਤੀ ਲੱਖਾਂ ਵਿੱਚ ਹੈ।ਇਸ ਦੇ ਬਾਵਜ਼ੂਦ ਸਾਰੀਆਂ ਰਾਜਨੀਤਕ ਪਾਰਟੀਆਂ ਵੱਲ਼ੋਂ ਬਿਰਾਦਰੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਲੰਬੇ ਸਮੇਂ ਤੋਂ ਸਮਾਜ ਵਿੱਚ ਜਾਗ੍ਰਿਤੀ
ਲਿਆਉਣ ਲਈ ਕੰਮ ਕਰ ਰਹੇ ਪ੍ਰੋਫੈਸਰ ਰਾਜ ਕੁਮਾਰ ਭਗਤ ਨੂੰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਨਾਹਰੇ ਮੁਤਾਬਿਕ "ਜਿੰਨ੍ਹੀ ਜਿਨ੍ਹਾਂ ਦੀ ਸੰਖਿਆ ਭਾਰੀ ਉਨ੍ਹੀਂ ਉਨ੍ਹਾਂ ਦੀ ਹਿੱਸੇਦਾਰੀ"ਤਹਿਤ ਟਿਕਟ ਦੇ ਕੇ ਨਿਵਾਜਿਆ ਜਾਵੇ।ਇਸ ਤਰ੍ਹਾਂ ਬਸਪਾ ਨੂੰ ਬਿਰਾਦਰੀ ਵੋਟ ਟਰਾਂਸਫਰ ਹੋਣ ਦਾ ਵੱਡਾ ਫਾਇਦਾ ਹੋ ਸਕਦਾ ਹੈ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਲਿਆ ਗਿਆ ਕਿ ਧਰਮਪੁਰਾ ਮੁਹੱਲਾ ਵਿਖੇ ਸਤਿਗੁਰੂ ਕਬੀਰ ਭਵਨ ਉਸਾਰਨ ਲਈ ਇੰਮਪਰੂਵਮੈਂਟ ਟਰੱਸਟ ਤੋਂ ਜ਼ਮੀਨ ਪ੍ਰਾਪਤ ਕਰਨ ਲਈ ਵਿੱਢੇ ਗਏ ਸੰਘਰਸ਼ ਨੂੰ ਨਿਸ਼ਾਨੇ ਦੀ ਪੂਰਤੀ ਤੱਕ ਨਿਰਸੰਦੇਹ ਜਾਰੀ ਰੱਖਿਆ ਜਾਵੇਗਾ ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ।ਮੀਟਿੰਗ ਵਿੱਚ ਰੋਸ਼ਨ ਲਾਲ ਭਗਤ, ਸਟੇਟ ਕੋਆਰਡੀਨੇਟਰ ,ਪ੍ਰਿੰਸੀਪਲ ਜਗਦੀਸ਼ ਰਾਜ ਭਗਤ,ਉੱਪ ਪ੍ਰਧਾਨ ਪੰਜਾਬ, ਡਾਕਟਰ ਸੰਤੋਖ ਰਾਜ ਭਗਤ,ਜ਼ਿਲ੍ਹਾ ਪ੍ਰਧਾਨ, ਜੇ.ਪੀ. ਭਗਤ (ਗੁਰਦਾਸਪੁਰ), ਨੰਦ ਲਾਲ ਕਲਿਆਣਪੁਰੀ,ਰਮੇਸ਼ ਦੀਨਾਨਗਰ, ਤਿਲਕ ਭਗਤ,ਹਰਜੀਤ ਸਿੰਘ,ਰਾਜੂ ਭਗਤ,ਵਿਕਾਸ ਕਾਲੀ,ਚਮਨ ਲਾਲ, ਰਣਧੀਰ ਸਿੰਘ,ਸੁਖਦੇਵ ਸਿੰਘ, ਅਮਰੀਕ ਸਿੰਘ ਅਨਮੋਲ, ਵਿਜੇ ਕੁਮਾਰ,ਜਨਕ ਰਾਜ ਭਗਤ ਸਾਬਕਾ ਐਮ. ਸੀ, ਹਾਜ਼ਰ ਸਨ।ਆਲ ਇੰਡੀਆ ਭਗਤ ਮਹਾਂਸਭਾ (ਰਜਿ:) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਤਿਗੁਰੂ ਕਬੀਰ ਮੰਦਿਰ ਗੌਂਸਪੁਰਾ (ਬਟਾਲਾ) ਵਿਖੇ ਅਮਰ ਜਯੋਤੀ ਭਗਤ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰੋਫੈਸਰ ਰਾਜ ਕੁਮਾਰ ਭਗਤ ਰਾਸ਼ਟਰੀਆਂ ਪ੍ਰਧਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਡੈਲੀਗੇਟ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਬਿਰਾਦਰੀ ਦੀ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸਥਿਤੀ 'ਤੇ ਵਿਸਥਾਰ ਪੂਰਵਕ ਵਿਚਾਰਾਂ ਹੋਈਆਂ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦੇ ਹੋਇਆਂ ਕਿਹਾ ਕਿ ਪੰਜਾਬ ਵਿੱਚ ਮੇਘ, ਭਗਤ,ਕਬੀਰ ਪੰਥੀ ਬਿਰਾਦਰੀ ਦੀ ਗਿਣਤੀ ਲੱਖਾਂ ਵਿੱਚ ਹੈ।ਇਸ ਦੇ ਬਾਵਜ਼ੂਦ ਸਾਰੀਆਂ ਰਾਜਨੀਤਕ ਪਾਰਟੀਆਂ ਵੱਲ਼ੋਂ ਬਿਰਾਦਰੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਲੰਬੇ ਸਮੇਂ ਤੋਂ ਸਮਾਜ ਵਿੱਚ ਜਾਗ੍ਰਿਤੀ ਲਿਆਉਣ ਲਈ ਕੰਮ ਕਰ ਰਹੇ ਪ੍ਰੋਫੈਸਰ ਰਾਜ ਕੁਮਾਰ ਭਗਤ ਨੂੰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਨਾਹਰੇ ਮੁਤਾਬਿਕ "ਜਿੰਨ੍ਹੀ ਜਿਨ੍ਹਾਂ ਦੀ ਸੰਖਿਆ ਭਾਰੀ ਉਨ੍ਹੀਂ ਉਨ੍ਹਾਂ ਦੀ ਹਿੱਸੇਦਾਰੀ"ਤਹਿਤ ਟਿਕਟ ਦੇ ਕੇ ਨਿਵਾਜਿਆ ਜਾਵੇ।ਇਸ ਤਰ੍ਹਾਂ ਬਸਪਾ ਨੂੰ ਬਿਰਾਦਰੀ ਵੋਟ ਟਰਾਂਸਫਰ ਹੋਣ ਦਾ ਵੱਡਾ ਫਾਇਦਾ ਹੋ ਸਕਦਾ ਹੈ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਲਿਆ ਗਿਆ ਕਿ ਧਰਮਪੁਰਾ ਮੁਹੱਲਾ ਵਿਖੇ ਸਤਿਗੁਰੂ ਕਬੀਰ ਭਵਨ ਉਸਾਰਨ ਲਈ ਇੰਮਪਰੂਵਮੈਂਟ ਟਰੱਸਟ ਤੋਂ ਜ਼ਮੀਨ ਪ੍ਰਾਪਤ ਕਰਨ ਲਈ ਵਿੱਢੇ ਗਏ ਸੰਘਰਸ਼ ਨੂੰ ਨਿਸ਼ਾਨੇ ਦੀ ਪੂਰਤੀ ਤੱਕ ਨਿਰਸੰਦੇਹ ਜਾਰੀ ਰੱਖਿਆ ਜਾਵੇਗਾ ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ।ਮੀਟਿੰਗ ਵਿੱਚ ਰੋਸ਼ਨ ਲਾਲ ਭਗਤ, ਸਟੇਟ ਕੋਆਰਡੀਨੇਟਰ ,ਪ੍ਰਿੰਸੀਪਲ ਜਗਦੀਸ਼ ਰਾਜ ਭਗਤ,ਉੱਪ ਪ੍ਰਧਾਨ ਪੰਜਾਬ, ਡਾਕਟਰ ਸੰਤੋਖ ਰਾਜ ਭਗਤ,ਜ਼ਿਲ੍ਹਾ ਪ੍ਰਧਾਨ, ਜੇ.ਪੀ. ਭਗਤ (ਗੁਰਦਾਸਪੁਰ), ਨੰਦ ਲਾਲ ਕਲਿਆਣਪੁਰੀ,ਰਮੇਸ਼ ਦੀਨਾਨਗਰ, ਤਿਲਕ ਭਗਤ,ਹਰਜੀਤ ਸਿੰਘ,ਰਾਜੂ ਭਗਤ,ਵਿਕਾਸ ਕਾਲੀ,ਚਮਨ ਲਾਲ, ਰਣਧੀਰ ਸਿੰਘ,ਸੁਖਦੇਵ ਸਿੰਘ, ਅਮਰੀਕ ਸਿੰਘ ਅਨਮੋਲ, ਵਿਜੇ ਕੁਮਾਰ,ਜਨਕ ਰਾਜ ਭਗਤ ਸਾਬਕਾ ਐਮ. ਸੀ, ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ ਬਟਾਲਾ 23 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਸੀਨੀਅਰ ਸਿਟੀਜਨ ਫੋਰਮ ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...

COMMENTS