ਬਟਾਲਾ 27 ਜੁਲਾਈ (ਨੀਰਜ ਸ਼ਰਮਾ/ ਜਸਬੀਰ ਸਿੰਘ )ਨਗਰ ਨਿਗਮ ਬਟਾਲਾ ਵਿਖੇ ਸ੍ਰ ਸੁਖਦੀਪ ਸਿੰਘ ਤੇਜਾ ਜੀ ਦੀ ਅਗਵਾਈ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਆਈ ਹੋਈ DAV-NULM ਅਧੀਨ ਸਮਰੱਥਾ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਪੀ ਸੀ ਐਸ ਸ੍ਰ ਬਲਵਿੰਦਰ ਸਿੰਘ ਜੀ ਸੁਪਰਡੈਂਟ ਨਿਰਮਲ ਸਿੰਘ ਜੀ ਇਸ ਵਿੱਚ ਪੀਜੀਆਈ ਤੋਂ ਆਏ ਹੋਏ ਪ੍ਰੋਗ੍ਰਾਮ ਮੈਨੇਜਰ ਮਨਦੀਪ ਕੌਰ ਨੇ ਫੂਡ ਸੇਫਟੀ ਅਤੇ ਹਾਈਜੈਨਿਕ ਸੰਬੰਧੀ ਸਟਰੀਟ ਵੈਡਰਾ ਨੂੰ ਕਰੋਨਾ ਮਹਾਮਾਰੀ ਦੋਰਾਨ ਭੋਜਨ ਖਰੀਦਣ ਅਤੇ ਖਾਣਾ ਤਿਆਰ ਕਰਨ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੰਬਾਕੂ ਤੇ ਸਿਗਰਟ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ
ਜਾਣਕਾਰੀ ਦਿੱਤੀ ਗਈ ਗੁਰਪ੍ਰੀਤ ਸਿੰਘ ਸਿਟੀ ਮਿਸ਼ਨ ਮੈਨੇਜਰ ਨੇ ਸਰਕਾਰ ਵੱਲੋਂ ਬੈਂਕਾਂ ਦੀਆਂ ਸਕੀਮਾਂ ਬਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਅਜੇ ਕੁਮਾਰ C F ਵੱਲੋਂ ਵੈਡਰਜ਼ ਨੂੰ ਸਾਫ ਸਫਾਈ ਤੇ ਪਲਾਸਟਿਕ ਦੇ ਲਿਫਾਫਿਆਂ ਨੂੰ ਨਾ ਵਰਤਣ ਦੀ ਅਪੀਲ ਕੀਤੀ ਗਈ ਅੰਤ ਨੂੰ ਪੀ ਜੀ ਆਈ ਵਲੋਂ ਆਈ ਟੀਮ ਵੱਲੋਂ ਸਰਟੀਫਿਕੇਟ ਅਤੇ ਫੂਡ ਸੇਫਟੀ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਇਸ ਮੌਕੇ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਸੁਖਦੇਵ ਸਿੰਘ ਬਾਜਵਾ ਜੀ ਕੌਂਸਲਰ ਗੁਰਪ੍ਰੀਤ ਸ਼ਾਨਾਂ ਜੀ ਕੌਂਸਲਰ ਚੰਦ੍ਰਮੋਹਨ ਵਿਜ਼ ਜੀ ਕੌਂਸਲਰ ਕਸਤੂਰੀ ਲਾਲ ਕਾਲਾ ਜੀ ਕੌਂਸਲਰ ਦਵਿੰਦਰ ਸਿੰਘ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਵਿਜੇ ਕੁਮਾਰ ਬਿੱਲੂ ਜੀ ਰਮੇਸ਼ ਬੂਰਾ ਨਗਰ ਨਿਗਮ ਬਟਾਲਾ ਇੰਸਪੈਕਟਰ ਸ੍ਰ ਦਿਲਬਾਗ ਸਿੰਘ ਸ੍ਰ ਜਗਤਾਰ ਸਿੰਘ ਸ੍ਰ ਪਲਵਿੰਦਰ ਸਿੰਘ ਰਾਜਵੀਰ ਡੋਗਰਾ ਵਿਕਰਾਂਤ ਸਲਹੋਤਰਾ ਸੁਖਜਿੰਦਰ ਸਿੰਘ ਸੁੱਖ ਵਿਨੋਦ ਕੁਮਾਰ ਦੀਪੂ P A ਗੁਰਮੁੱਖ ਸਿੰਘ ਬੱਬੂ ਅਤੇ ਬਟਾਲਾ ਸ਼ਹਿਰ ਤੋਂ ਕਈਂ ਪਤਵੰਤੇ ਸੱਜਣ ਹਾਜਰ ਹੋਏ
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS