ਬਟਾਲਾ 12 ਜੁਲਾਈ (ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ) ਸ਼੍ਰੀ ਰਛਪਾਲ ਸਿੰਘ ਐਸ ਐਸ ਪੀ ਬਟਾਲਾ ਵਲੋ ਜਰਾਇਮ ਪੇਸ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗੲੀ ਮੁਹਿੰਮ ਨਾਰਕੋਟਿਕ ਸੈਲ/ਸਪੈਸ਼ਲ ਵਿੰਗ ਬਟਾਲਾ ਵਲੋ ਜਾਅਲੀ ਭਾਰਤੀ ਕਰੰਸੀ 5,16000 ਰੁਪਏ ਸਮੇਤ ਪ੍ਰਿੰਟਰ ਅਤੇ ਮੁਲਜਿਮ ਮਨੋਜ ਕੁਮਾਰ ਉਰਫ ਮੰਨੂ ਪੁੱਤਰ ਲਖਵਿੰਦਰ ਕੁਮਾਰ ਵਾਸੀ ਅਲੀਵਾਲ ਰੋਡ ਬਟਾਲਾ ਨੂੰ ਕਾਬੂ ਕੀਤਾ ਗਿਆ। ਸ਼੍ਰੀ ਰਸ਼ਪਾਲ ਸਿੰਘ ਐਸ ਐਸ ਪੀ ਬਟਾਲਾ ਵਲੋ ਪ੍ਰੈੱਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀਆ ਹਦਾਇਤਾਂ 'ਤੇ ਐਸ ਪੀ ਇੰਨਵੈਸਟੀਗੇਸ਼ਨ ਸ਼੍ਰੀ ਤੇਜਬੀਰ ਸਿੰਘ ਹੁੰਦਲ ਡੀ ਐਸ ਪੀ ਡਿਟੈਕਟਿਵ ਸ਼੍ਰੀ ਗੁਰਿੰਦਰਬੀਰ ਸਿੰਘ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਅਨਿਲ ਪਵਾਰ ਇੰਚਾਰਜ ਐਂਟੀ ਨਾਰਕੋਟਿਕ ਵਿੰਗ ਬਟਾਲਾ ਵਲੋ ਸਮੇਤ ਨਾਰਕੋਟਿਕ ਅਤੇ ਸਪੈਸ਼ਲ ਵਿੰਗ ਟੀਮ ਨੇ ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ
ਭੈੜੇ ਪੁਰਸ਼ਾ ਦੀ ਚੈਕਿੰਗ ਦੌਰਾਨ ਨਿਊ ਸੰਤ ਨਗਰ ਬਟਾਲਾ ਵਿਖੇ ਦੌਰਾਨੇ ਮੁਖਬਰ ਦੀ ਇਤਲਾਹ 'ਤੇ ਮਨੋਜ ਕੁਮਾਰ ਉਰਫ ਮੰਨੂ ਪੁੱਤਰ ਲਖਵਿੰਦਰ ਕੁਮਾਰ ਵਾਸੀ ਅਲੀਵਾਲ ਰੋਡ ਬਟਾਲਾ ਨੂੰ ਕਾਬੂ ਕੀਤਾ ਗਿਆ ਜਿਸ ਪਾਸੇ 2000 ਰੂਪੲੇ ਦੇ 150 ਨੋਟ 500 ਰੂਪੲੇ ਦੇ 420 ਨੋਟ ਅਤੇ 100 ਰੂਪੲੇ ਦੇ 60 ਨੋਟ ਬ੍ਰਾਮਦ ਹੋਏ। ਕਾਬੂ ਕੀਤੇ ਮਨੋਜ ਕੁਮਾਰ ਉਕਤ ਨੇ ਪੁੱਛ ਗਿੱਛ ਦੌਰਾਨ ਇੰਕਸ਼ਾਫ ਤੇ ਇਸ ਦੇ ਘਰੋਂ ਐਪਸ਼ਨ ਕੰਪਨੀ ਦਾ ਕਲਰ ਪ੍ਰਿੰਟਰ ਬ੍ਰਾਮਦ ਕੀਤਾ। ਮੁਲਜਿਮ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਸਾਲ 2016 ਵਿਚ ਪਹਿਲਾ ਵੀ ਉਸੇ ਖਿਲਾਫ ਸਟੇਟ ਸਪੈਸ਼ਲ ਅਪਰੇਸ਼ਨ ਸ਼ੈੱਡ ਅੰਮ੍ਰਿਤਸਰ ਵਲੋ 1,16000 ਰੁਪੲੇ ਦੀ ਜਾਅਲੀ ਭਾਰਤੀ ਕਰੰਸੀ ਫੜੀ ਸੀ ਜਿਸ ਵਿੱਚ ਉਹ ਸ਼ਜਾ ਵੀ ਕੱਟ ਚੁੱਕਾ ਹੈ ਜੋ ਉਸ ਨੇ ਜੇਲ ਵਿੱਚੋ ਬਾਹਰ ਆ ਕੇ ਚੋਰੀ ਛਿਪੇ ਜਾਅਲੀ ਨੋਟ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਜਾਅਲੀ ਨੋਟ ਤਿਆਰ ਕਰਨ ਉਪਰੰਤ ਉਹ ਖਾਸ ਕਰਕੇ ਰੇਹੜੀ ਸ਼ਾਪ ਦੁਕਾਨਦਾਰ ਨੂੰ ਦੇ ਕੇ ਉਹਨਾ ਪਾਸੇ ਸਮਾਨ ਖਰੀਦਦਾ ਸੀ ਹੁਣ ਤੱਕ ਉਹ ਬਟਾਲਾ ਏਰੀਆ ਵਿੱਚ ਕਰੀਬ 10 ਤੋ 15 ਲੱਖ ਜਾਅਲੀ ਕਰੰਸੀ ਨੋਟ ਚਲਾ ਚੁੱਕਾ ਹੈ ਅਤੇ ਖਾਸ ਕਰਕੇ ਛੋਟੇ ਨੋਟ (100-200) ਦੇ ਜਿਆਦਾ ਚਲਾਉਂਦਾ ਸੀ ਕਿਉਂਕਿ ਆਮ ਦੁਕਾਨਦਾਰਾਂ ਛੋਟੇ ਨੋਟ ਦੀ ਡੂੰਘਾਈ ਨਾਲ ਪਹਿਚਾਣ ਨਹੀ ਕਰਦੇ ਐਸ ਐਸ ਪੀ ਬਟਾਲਾ ਜੀ ਨੇ ਦੱਸਿਆ ਕਿ ਇਸ ਦੇ ਵਿਰੁੱਧ ਮੁਕੱਦਮਾ ਨੰਬਰ 147 ਮਿਤੀ 11-07-2021 ਜੁਰਮ 489ਏ,ਬੀ,ਸੀ ਆੲੀ ਪੀ ਸੀ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਮੁਲਜਿਮ ਪਾਸੇ ਪੁੱਛ ਗਿੱਛ ਜਾਰੀ ਹੈ ਅਤੇ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਮਾਨਯੋਗ ਐਸ ਐਸ ਪੀ ਸ੍ਰ ਰਸ਼ਪਾਲ ਸਿੰਘ ਨੇ ਲੋਕਾ ਨੂੰ ਆਪਣੇ ਸੰਦੇਸ਼ਾ ਰਾਂਹੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਰੇਲੂ ਸਮਾਨ ਵੀ ਖਰੀਦੇ ਫਰੋਖਤ ਸਮੇ ਨੋਟਾ ਦੀ ਚੰਗੀ ਤਰ੍ਹਾਂ ਪਹਿਚਾਣ ਕੀਤੀ ਜਾਵੇ ਤਾਂ ਜੋ ਅਜਿਹੇ ਨੋਸਰਬਾਜ ਵਿਅਕਤੀਆ ਤੋ ਸਖਤ ਤੋ ਸਖਤ ਕਾਰਵਾਈ ਹੋ ਸਕੇ।
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
पठानकोट ज़िले का पहला गाँव रामकलवां वाई-फाई हुआ ---- कैबिनेट मंत्री पंजाब श्री लाल चंद कटारूचक ने रामकलवां गाँव पहुँचकर वाई-फाई प्रणाली लोग...

COMMENTS