*- ਸਰਬੱਤ ਦਾ ਭਲਾ ਟਰਸੱਟ ਨੇ ‘ਡੈਡ ਬਾਡੀ ਫਰੀਜ਼ਰ ਮਸ਼ੀਨਾਂ’ ਦਾ ਦੂਸਰਾ ਟਰੱਕ ਕੀਤਾ ਰਵਾਨਾ*
ਬਟਾਲਾ, 14 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ ਡਿੰਪਲ ਕੁਮਾਰ) = ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਦੁਬਈ ਦੇ ਉੱਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਅੰਦਰ ਮਨੁੱਖਤਾ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ ਪਰਉਪਕਾਰੀ ਰਾਹਤ ਕਾਰਜਾਂ ਦੇ ਤਹਿਤ ਪੰਜਾਬ ਦੇ ਵੱਖ ਵੱਖ ਜਿਲਿਆਂ ਅੰਦਰ ਕੋਵਿਡ - 19 ਦੀ ਭੇਜੀ ਜਾ ਰਹੀ ਸਹਾੲਿਤਾ ਸਮਗਰੀ ਅਧੀਨ ਡੈਡ ਬਾਡੀ ਰੱਖਣ ਵਾਲੀਆਂ ਫਰੀਜ਼ਰ ਬਾਕਸ ਮਸ਼ੀਨਾਂ ਦੀ ਸਪਲਾਈ ਦਾ ਦੂਸਰਾ ਟਰੱਕ ਬਟਾਲਾ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਹਰਮਿੰਦਰ ਸਿੰਘ ਬੱਬੂ, ਕੌਸਲਰ ਹਰਸਿਮਰਨ ਿਸੰਘ ਹੀਰਾ ਵਾਲੀਆ, ਚੇਅਰਮੈਨ ਸਲਵਿੰਦਰ ਿਸੰਘ ਿਬੱਟੂ ਰੰਧਾਵਾ, ਸੈਕਟਰੀ ਜਗਜੀਤ ਸਿੰਘ ਰਾਜਨ, ਰਜਿੰਦਰ ਸਿੰਘ ਬੁਮਰਾਹ, ਿੲੰਦਰਪ੍ਰੀਤ ਿਸੰਘ ਿਰੱਕੀ, ਹਰਪਾਲ ਸਿੰਘ, ਰਾਮ ਿਸੰਘ, ਰੋਹਿਤ ਕੁਮਾਰ, ਕੇਵਲ ਕੁਮਾਰ ਵੱਲੋਂ ਰਵਾਨਾ ਕੀਤਾ ਗਿਆ। ਇਸ ਦੋਰਾਨ ਡਾ. ਐੱਸ. ਪੀ. ਸਿੰਘ ਉਬਰਾਏ ਨੇ
ਦੱਸਿਆਂ ਿਕ ਸਰਬੱਤ ਦਾ ਭਲਾ ਟਰਸੱਟ ਵਲੋ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੂੰ ਦੇਖਦਿਆਂ ਵੱਡੇ ਪੱਧਰ ਤੇ ਰਾਹਤ ਦੇ ਬਚਾਵ ਕਾਰਜ਼ ਚਲਾਏ ਜਾ ਰਹੇ ਹਨ, ਿਜਸ ਦੇ ਤਹਿਤ ਸਰਬੱਤ ਦਾ ਭਲਾ ਟਰਸੱਟ ਵੱਲੋ ਡੈਡ ਬਾਡੀ ਫਰੀਜ਼ਰ ਬਾਕਸ ਮਸ਼ੀਨਾਂ ਦਾ ਦੂਸਰਾ ਟਰੱਕ ਜ਼ਿਲ੍ਹਾ ਅਮਿੰ੍ਰਤਸਰ ਦੇ ਕਸਬਾ ਅਜਨਾਲਾ, ਰਾਜਾਸਾਸ਼ੀ ਅਤੇ ਿਜਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਤੇ ਤਲਵੰਡੀ ਭਾਈ ਿਵਖੇ ਭੇਜਿਆਂ ਗਿਆ ਹੈ। ਡਾ. ਓਬਰਾਏ ਨੇ ਦੱਸਿਆ ਕਿ ਮਨੁੱਖਤਾ ਨੂੰ ਬਚਾਉਣ ਦੇ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਰੋਨਾ ਰਾਹਤ ਕਾਰਜ਼ਾਂ ਦੇ ਤਹਿਤ ਪੰਜਾਬ ਦੇ ਹਰ ਿਜਲੇ ਿਵੱਚ ਆਕਸੀਜ਼ਨ ਕਾਨਸੈਨਟਰੇਟਰ, ਦਵਾਈਆਂ, ਸੈਨੀਟਾਈਜ਼ਰ, ਮਾਸਕ, ਥਰਮਾਮੀਟਰ, ਆਕਸੀਮੀਟਰ, ਪੀ. ਪੀ. ਈ. ਿਕੱਟਾਂ ਅਤੇ ਹੋਰ ਲੋੜੀਂਦੀ ਸਹਾਇਤਾ ਸਮੱਗਰੀ ਭੇਜੀ ਜਾ ਰਹੀ ਹੈ। ਉਨਾਂ ਦੱਸਿਆਂ ਿਕ ਸਰਬੱਤ ਦਾ ਭਲਾ ਟਰਸੱਟ ਵਲੋ ਸ਼ੁਰੂਆਤੀ ਦੋਰ ਤੋ ਹੀ ਕਰੋਨਾ ਦੇ ਖਿਲਾਫ਼ ਲੜਾਈ ਲੜੀ ਜਾ ਰਹੀ ਹੈ, ਜਦਕਿ ਹੁਣ ਵੀ ਹਰ ਪ੍ਰਕਾਰ ਦੀ ਸਹਾਇਤਾ ਅਤੇ ਲੋੜੀਂਦਾ ਸਮਾਨ ਿਦੱਤਾ ਜਾ ਰਿਹਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਪੰਜਾਬ ਦੇ 5 ਜਿਲਿਆ ਦੇ ਅੰਦਰ ਟਰੱਸਟ ਵੱਲੋ ਆਕਸੀਜਨ ਦੇ ਪਲਾਂਟ ਵੀ ਲਗਾਏ ਜਾ ਰਹੇ ਹਨ, ਤਾਂ ਜੋ ਿੲਸ ਔਖੀ ਘੜੀ ਦੇ ਿਵੱਚ ਮਨੁੱਖਤਾ ਨੂੰ ਖ਼ਤਰਨਾਕ ਵਾਇਰਸ ਤੋ ਬਚਾਇਆ ਜਾ ਸਕੇ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
गजा घण्टाकर्ण मंदिर पौराणिक मंदिरों में से एक है। गजा।। इस अवसर पर मुख्यमंत्री ने कहा कि ऐसे महोत्सवों के द्वारा क्षेत्रीय देवता को पूजा जा...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...

COMMENTS