ਅੰਮ੍ਰਿਤਸਰ ,26 ਮਈ (ਪੱਡਾ/ਵਿੱਕੀ ) :- ਨਿਸ਼ਕਾਮ ਪ੍ਰਚਾਰਕ ਅਦਾਰੇ ਸਿੱਖ ਮਿਸ਼ਨਰੀ ਕਾਲਜ ( ਰਜਿ ) ਲੁਧਿਆਣਾ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਕਾਲਜ ਦੀ ਪਰੀਵੀ ਕੌਂਸਲ ਵੱਲੋ ਭਾਈ ਹਰਜੀਤ ਸਿੰਘ ਐਡੀਟਰ ਸਿੱਖ ਫੁਲਵਾੜੀ ਨੂੰ ਕਾਲਜ ਦੇ ਨਵੇਂ ਚੇਅਰਮੈਨ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ| ਇਸ ਨਾਲ ਇਸ ਅਦਾਰੇ ਨਾਲ ਜੁੜੇ ਲੱਖਾਂ ਹੀ ਸੇਵਾਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ |ਭਾਈ ਹਰਜੀਤ ਸਿੰਘ ਐਡੀਟਰ ਸਿੱਖ ਫੁਲਵਾੜੀ ਇਸ ਸਮੇਂ ਪ੍ਰਚਾਰ ਦੌਰੇ ਤੇ ਅਮਰੀਕਾ ਵਿਚ ਗਏ ਹੋਏ
ਹਨ |ਉਹ ਕਾਲਜ ਨਾਲ 1978 ਤੋਂ ਜੁੜੇ ਹੋਏ ਹਨ ਉਹ ਉੱਘੇ ਵਿਦਵਾਨ ਅਤੇ ਕਥਾਕਾਰ ਹਨ| ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਕੱਥੂਨੰਗਲ ਨਾਲ ਸੰਬੰਧਿਤ ਪ੍ਰਚਾਰਕਾਂ ਭਾਈ ਮਨਜੀਤ ਸਿੰਘ ਜੇਠੂਵਾਲ, ਡਿਪਟੀ ਜੋਨਲ ਆਰਗੇਨਾਈਜਰ, ਸਰਦਾਰ ਜੋਗਾ ਸਿੰਘ ਮਜੀਠਾ ਸਰਕਲ ਇੰਚਾਰਜ, ਗੁਰਚਰਨ ਸਿੰਘ ਵੇਗੇਵਾਲ, ਗੁਰਦਿਆਲ ਸਿੰਘ ਭੀਲੋਵਾਲ, ਧਿਆਨ ਸਿੰਘ ਭੋਮਾ, ਸੋਮਨ ਸਿੰਘ ਵਡਾਲਾ, ਜਸਵੰਤ ਸਿੰਘ ਠੱਠਾ, ਧਿਆਨ ਸਿੰਘ ਢੱਡੇ, ਕੁਲਦੀਪ ਸਿੰਘ ਨੰਬਰਦਾਰ ਜੇਠੂਵਾਲ, ਮਾਸਟਰ ਸੁਖਵਿੰਦਰ ਸਿੰਘ ਵੇਰਕਾ, ਹਰਪ੍ਰੀਤ ਸਿੰਘ ਵੇਰਕਾ, ਅਰਮਿੰਦਰ ਸਿੰਘ ਰਾਸੀ ਮਜੀਠਾ, ਸੁਰਜੀਤ ਸਿੰਘ ਮਜੀਠਾ, ਅਤੇ ਜਗਮਿੰਦਰ ਸਿੰਘ ਜੇਠੂਵਾਲ ਨੇ ਭਾਈ ਹਰਜੀਤ ਸਿੰਘ ਦੀ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਵਜੋਂ ਹੋਈ ਨਿਯੁਕਤੀ ਦਾ ਸਵਾਗਤ ਕੀਤਾ ਹੈ ਅਤੇ ਸਿੱਖੀ ਪ੍ਰਚਾਰ ਲਈ ਹੋਰ ਤੇਜ਼ ਹੰਭਲਾ ਮਾਰਨ ਦੀ ਕਾਮਨਾ ਕੀਤੀ|
ਕੈਪਸ਼ਨ :- ਭਾਈ ਹਰਜੀਤ ਸਿੰਘ ਨਵਨਿਯੁਕਤ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ |
Pragati Media Social Work में जुड़ने के लिए संपर्क करे . 7983444450
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी गढ़वाल।।बिकासखंड थौलधार के राजकीय इंटर कॉलेज मैडंखाल के छात्र छात्राओं ने आजादी के 75वें अमृत महोत्सव के अवसर पर निकाली बा...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
COMMENTS