ਘੱਟ ਗਿਣਤੀ ਕਮਿਸ਼ਨ ਪੰਜਾਬ ਨੇ ਪਿੰਡ ਭੰਗਵਾ ਦਾ ਦੌਰਾ ਕੀਤਾ
ਬਟਾਲਾ/ ਗੁਰਦਾਸਪੁਰ, 29 ਮਈ ( ਅਸ਼ੋਕ ਜੜੇਵਾਲ,ਵਿਨੋਦ ਮਹਿਰਾ) ਪਿਛਲੇ ਦਿਨੀਂ ਜਿਲਾ ਗੁਰਦਾਸਪੁਰ ਦੇ ਪਿੰਡ ਭੰਗਵਾ ਵਿਖੇ ਪਿੰਡ ਦੇ ਦੁਕਾਨਦਾਰ ਵੱਲੋਂ ਇਕ ਅਨਾਥ ਨਬਾਲਿਗ ਇਸਾਈ ਲੜਕੀ ਨਾਲ ਜਬਰ ਜਨਾਹ ਦੀ ਦੁਖਦਾਈ ਘਟਨਾ ਵਾਪਰੀ, ਜਿਸ ਦੀ ਸਿਕਾਇਤ ਘੱਟ ਗਿਣਤੀ ਕਮਿਸ਼ਨ ਪੰਜਾਬ ਨੂੰ ਪ੍ਰਾਪਤ ਹੋਈ। ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੂਏਲ ਨਾਹਰ ਵਲੋਂ ਹੰਸ ਰਾਜ ਅਰਲੀਭੰਨ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਡਾ. ਸੁਬਾਸ ਥੋਬਾ ਮੈਂਬਰ ਘੱਟ ਗਿਣਤੀ ਕਮਿਸ਼ਨ
ਪੰਜਾਬ, ਸ਼੍ਰੀ ਤਰਸੇਮ ਸਹੋਤਾ ਵਾਈਸ ਚੇਅਰਮੈਨ ਮਸੀਹੀ ਭਲਾਈ ਬੋਰਡ ਪੰਜਾਬ ਅਤੇ ਸ਼੍ਰੀ ਵਾਰਿਸ ਮਸੀਹ ਮੈਂਬਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਹੋਣਾ ਦੀ ਕੇਸ ਦੀ ਪੈਰਵੀ ਲਈ ਪੜਤਾਲੀਆ ਕਮੇਟੀ ਗਠਿਤ ਕੀਤੀ ਗਈ। ਪੜਤਾਲੀਆ ਕਮੇਟੀ ਨੇ ਲੜਕੀ ਦੇ ਘਰ ਅਤੇ ਜਬਰ ਜਨਾਹ ਵਾਲੇ ਸਥਾਨ ਤੇ ਕੇਸ ਦੀ ਸੱਚਾਈ ਜਾਨਣ ਲਈ ਪੜਤਾਲ ਕੀਤੀ ਅਤੇ ਪੁਲਿਸ ਮਹਿਕਮੇ ਤੋਂ ਸੰਬੰਧਤ ਕੇਸ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤਾਇਸ ਮੋਕੇ ਲੜਕੀ ਵਾਲਿਆਂ ਨੂੰ ਕਮੇਟੀ ਨੇ ਵਿਸ਼ਵਾਸ ਦਵਾਇਆ ਕਿ ਘੱਟ ਗਿਣਤੀ ਕਮਿਸ਼ਨ ਪੰਜਾਬ ਲੜਕੀ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ।
ਕੈਪਸ਼ਨ।
ਹੰਸ ਰਾਜ ਅਰਲੀਭੰਨ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਪਿੰਡ ਵਿਖੇ ਕੇਸ ਸਬੰਧੀ ਪੜਤਾਲ ਕਰਦੇ ਨਾਲ ਡਾ. ਸੁਬਾਸ ਥੋਬਾ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ, ਸ਼੍ਰੀ ਤਰਸੇਮ ਸਹੋਤਾ ਵਾਈਸ ਚੇਅਰਮੈਨ ਮਸੀਹੀ ਭਲਾਈ ਬੋਰਡ ਪੰਜਾਬ ਅਤੇ ਸ਼੍ਰੀ ਵਾਰਿਸ ਮਸੀਹ ਮੈਂਬਰ ਬਲਾਕ ਸੰਮਤੀ ਡੇ
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
गजा घण्टाकर्ण मंदिर पौराणिक मंदिरों में से एक है। गजा।। इस अवसर पर मुख्यमंत्री ने कहा कि ऐसे महोत्सवों के द्वारा क्षेत्रीय देवता को पूजा जा...

COMMENTS