ਅਮ੍ਰਿੰਤਸਰ,19 ਮਾਰਚ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਜਲ ਸਰੋਤ ਵਿਭਾਗ ਦੇ ਅਮ੍ਰਿੰਤਸਰ ਸਥਿਤ ਦਫਤਰ ਵਿਖੇ ਸੇਵਾ ਨਿਭਾ ਰਹੀ ਮੈਡਮ ਜਤਿੰਦਰ ਕੌਰ ਕਲੈਰੀਕਲ ਅਮਲੇ ਦੀ ਸੂਬਾ ਪੱਧਰੀ ਸੀਨੀਆਰਤਾ ਅਤੇ ਵਿਭਾਗ ਵਿੱਚ ਨਿਭਾਏ ਸੁਚਾਰੂ ਕੰਮ ਕਾਜ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੀਨੀਅਰ ਸਹਾਇਕ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ।
ਜਿਸ ਦਾ ਚਾਰਜ ਅਜ ਉਨ੍ਹਾਂ ਵੱਲੋ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ , ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ ਦੀ ਹਾਜਰੀ ਵਿੱਚ ਜਲ ਨਿਕਾਸ ਸਰਕਲ ਅਮ੍ਰਿੰਤਸਰ ਵਿੱਚ ਖਾਲੀ ਪਈ ਅਸਾਮੀ ਤੇ ਸੰਭਾਲਣ ਉਪਰੰਤ ਆਪਣੀ ਸੀਟ ਦੇ ਕੰਮ ਕਾਜ ਨੂੰ ਸੁਰੂ ਕਰ ਦਿੱਤਾ ਹੈ।ਇਸ ਮੌਕੇ ਸਮੂੰਹ ਸਟਾਫ ਵੱਲੋ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਭਰਪੂਰ ਸਫਾਗਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸੁਸਪਾਲ ਠਾਕੁਰ,ਵਿਪਨ ਪਟਿਆਲ,ਮਿਲਨਪਾਲ ਸਿੰਘ,ਪਲਕ ਸਰਮਾ,ਰਣਜੀਤ ਕੌਰ,ਅਮਨਦੀਪ ਕੌਰ,ਮੰਨਣ ਕੋਮਲ,ਸੁਖਦੇਵ ਸਿੰਘ,ਗੁਰਦਿਆਲ ਰਾਏ,ਨਰਿੰਦਰਪਾਲ ਸਿੰਘ,ਮਨਦੀਪ ਸਿੰਘ,ਸੁਖਦੇਵ ਸਿੰਘ ਕੈਰੋਂ ਆਦਿ ਵੀ ਹਾਜਰ ਸਨ। ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS