ਬਟਾਲਾ 26 ਮਾਰਚ (ਡਾ ਬਲਜੀਤ ਸਿੰਘ ਢਡਿਆਲਾ ਨੀਰਜ਼ ਸ਼ਰਮਾ ਜਸਬੀਰ ਸਿੰਘ) ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਪਿਆਰਾ ਸਿੰਘ ਹੁੰਬੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਮੌਜੂਦਾ ਸਰਕਾਰ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਡਾ ਪਿਆਰਾ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਅਪਣਾ ਕਾਰਜਕਾਲ ਲਾਰੇ ਲਾ ਕੇ ਪੂਰਾ ਕਰ ਲਿਆ ਹੈ ਜੇਕਰ ਹੁਣ ਵੀ ਆਪਣੇ ਇਜਲਾਸ ਵਿੱਚ ਇਹਨਾਂ ਆਰ ਐਮ ਪੀ ਡਾਕਟਰਾਂ ਦਾ ਮਸਲਾ ਹਾਲ ਨਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਡਾ ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ ਅਤੇ ਜਿਲਾ ਜਨਰਲ ਸਕੱਤਰਡਾ ਭੂਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ 26 ਮਾਰਚ ਦੇ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਪ੍ਰੋਗਰਾਮ ਨੂੰ ਸੂਬਾ ਕਮੇਟੀ ਦੇ ਸਮਰਥਨ ਦੇਣ ਦੇ ਐਲਾਨ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਲੋਂ ਪੂਰਨ ਸਮਰਥਨ ਦਿੱਤਾ ਜਾਵੇਗਾ। ਓਹਨਾ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਆਰ ਐਮ ਪੀ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਬੰਦ ਦੀ ਕਾਲ ਵਿੱਚ ਵਧਚੜ੍ਹ ਕੇ ਹਿਸਾ ਲੈਣ ਤਾਂ ਜੋ ਸੈਂਟਰ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾ ਤੱਕ ਆਵਾਜ਼ ਪਹੁੰਚਾਈ ਜਾ ਸਕੇ ਅਤੇ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਿਸ ਕਰਾਏ ਜਾ ਸਕਣ।ਇਸ ਮੀਟਿੰਗ ਵਿੱਚ ਜਿਲ੍ਹਾ ਕਮੇਟੀ ਮੈਂਬਰ ਡਾ ਸੰਤੋਖ ਰਾਜ ਬਿਧੀਪੁਰ, ਸਰਕਲ ਹਰਚੋਵਾਲ ਦੇ ਪ੍ਰਧਾਨ ਡਾ ਗੁਰਨੇਕ ਸਿੰਘ, ਜਨਰਲ ਸਕੱਤਰ ਡਾ ਸਤਨਾਮ ਸਿੰਘ, ਕਲਾਨੌਰ ਦੇ ਪ੍ਰਧਾਨ ਡਾਭੂਪਿੰਦਰਸਿੰਘ,ਬਲਾਕ ਧੰਦੋਈ ਦੇ ਪ੍ਰਧਾਨ ਡਾ ਕੁਲਦੀਪ ਸਿੰਘ, ਕਲਾਨੌਰਦੇਖਜਾਨਚੀ ਡਾ ਰਣਜੀਤ ਸਿੰਘ ਕਲਾਨੌਰ, ਡਾ ਰਕੇਸ਼ ਦੀਨਾਨਗਰ ਅਤੇ ਡਾ ਇੰਦਰਜੀਤ ਸਿੰਘ ਧੰਧੋਈ ਆਦਿ ਜਿਲ੍ਹਾ ਆਗੂ ਸ਼ਾਮਿਲ ਹੋਏ।
[Corona Virus]$type=slider$c=8$l=0$a=0$sn=600
अधिक खबरे देखे .
-
इटली विश्व का पहला देश बन गया है जिसनें एक कोविड-19 से मृत शरीर पर अटोप्सी (पोस्टमार्टम) किया और एक व्यापक जाँच करने के बाद पता लगाया है कि...
-
जौनपुर के लाल को मिली डोगरा बटालियन की कमान। जौनपुर (मड़ियाहूं) भारतीय सेना के अधिकारी कर्नल शैलेन्द्र सिंह सोलंकी को डोगरा रेजिमेंट की पां...
-
રાજસ્થાનના પાલી જિલ્લામાં શુક્રવારે સવારે એક ભીષણ એક્સિડન્ટમાં 4 લોકોનાં મોત થયાં છે. ઓવરટેક દરમિયાન સામેથી આવતા વાહનને જોઈને સ્પીડમાં આવતી ...
-
पकड़े गए गांजे के मामले में मड़ियाहूं पुलिस ने किया खुलासा। (1). विभिन्न 59 बोरियों से कुल 590 किलोग्राम गांजा बरामद (2)- नारकोटिक्स व मड़ि...
-
बीज भंडार की दुकान में विद्युत शार्ट सर्किट से लगी आग। (1)- लाखों का माल जलकर खाक। (2)- अग्निशमन के लोगों ने कड़ी मशक्कत के बाद पाया आग पर...
-
ग्राम पंचायत रिड़ि कुठेड़ा कंटेनमेंट जोन घोषित कोरोना मामले आने के बाद एसडीएम ने दिए निर्देश मुकेश कुमार , संसार पुर टैरेस 26 मार्च: उपमंड...
-
सिवनी में बाघ ने किया बुजुर्ग का शिकार: जंगल में महुआ बीनने बीनने गया था, घात लगाकर बाघ ने हमला किया, मौके पर मौत; ग्रामीणों ने जताया आक्र...

COMMENTS