ਨਾਲ ਜਾਣਿਆ ਜਾਂਦਾ ਹੈ ਇਸ ਮੰਦਰ ਵਿਚ ਹਰ ਸਾਲ ਦੀ ਤਰ੍ਹਾਂ ਭਡਾਰਾ ਕਰਵਾਇਆ ਗਿਆ ਅਤੇ ਹਰ ਸਾਲ ਦੀ ਤਰ੍ਹਾਂ ਪੰਡਤ ਕਵਲ ਜੀ ਨੇ ਮੰਦਰ ਵਿਚ ਪੂਜਾ ਅਰਚਨਾ ਵੀ ਕੀਤੀ ਅਤੇ ਇਸ ਪੂਜਾ ਵਿੱਚ ਸਾਰੇ ਦੁਕਾਨਦਾਰ ਵੀ ਸ਼ਾਮਲ ਹੋਏ ਸਨ ਅਤੇ ਹਰ ਸਾਲ ਦੀ ਤਰ੍ਹਾਂ ਛਵਰਾਤਰੀ ਦੇ ਪਾਵਨ ਦਿਹਾੜੇ ਤੇ ਅਟੁਟ ਲੰਗਰ ਵੀ ਲਗਾਇਆ ਗਿਆ ਅਤੇ ਸੰਗਤਾਂ ਨੂੰ ਲੰਗਰ ਬੜੇ ਪਿਆਰ ਨਾਲ ਛਕਾਇਆ ਗਿਆ ਇਸ ਲੰਗਰ ਵਿੱਚ ਸੇਵਾ ਕਰਦੇ ਸੇਵਾਦਾਰ ਰਾਜੂ ਵੈਲਡਿੰਗ ਵਾਲਾ ਕਾਲਾ ਸਾਕਰਾ ਵਾਲਾ ਪੰਕਜ ਸਪੇਅਰ ਪਾਂਟਸ ਸੰਨੀ ਕੇ ਕੇ ਪੰਕਜ ਆਟੋ ਰਿਪੈਅਰ ਵੀ ਸ਼ਾਮਲ ਸਨ
COMMENTS