ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਜੀ ਦੀ ਸ਼ਹੀਦੀ ਸਮਾਗਮ ਕੱਲ੍ਹ
ਬਟਾਲਾ 5 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਸ਼ਹੀਦੀ ਸਮਾਗਮ 6 ਜਨਵਰੀ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਅਗਵਾਨ ਫ਼ਖ਼ਰ ਏ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕੇਹਰ ਸਿੰਘ ਦੇ 32 ਵੇ ਸ਼ਹੀਦੀ ਦਿਹਾੜੇ ਸ਼ਹੀਦੀ ਸਮਾਗਮ ਅਤੇ ਭਾਈ ਸਤਵੰਤ ਸਿੰਘ ਜੀ ਦੀ ਪਤਨੀ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਜੀ 20 ਵੀ ਬਰਸੀ 4 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ 6 ਜਨਵਰੀ ਬੁੱਧਵਾਰ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਪਿੰਡ ਅਗਵਾਨ ਵਿਖੇ ਸ਼ਹੀਦੀ ਸਮਾਗਮ ਹੋ ਰਿਹਾ ਹੈ ਇਸ ਵਿੱਚ ਬਾਬਾ ਬੰਤਾ ਸਿੰਘ ਮੰਡਾ ਪਿੰਡ ਅਤੇ ਹੋਰ ਵੀ ਮਹਾਨ ਸ਼ਖ਼ਸੀਅਤ ਮਹਾਂਪੁਰਖ ਪਹੁੰਚ ਰਹੇ ਹਨ ਅਰੰਭਤਾ ਸਮੇਂ ਬਾਬਾ ਬੁੱਧ ਸਿੰਘ ਘੁੰਮਣਾਂ ਵਾਲੇ ,,ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ,, ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਅਗਵਾਨ,, ਮਾਤਾ ਪਿਆਰ ਕੌਰ ਫ਼ਖ਼ਰ ਏ ਕੌਮ,, ਭਾਈ ਸਤਵੰਤ ਸਿੰਘ,, ਮਾਤਾ ਜੀ ਸਾਹਿਬ ,,ਭਾਈ ਸਾਹਿਬ ਹਰਜਿੰਦਰ ਸਿੰਘ ਦਿੱਲੀ ਵਾਲੇ ,, ਭਾਈ ਸਮਸ਼ੇਰ ਸਿੰਘ ਮਿਸ਼ਰਪੁਰਾ ਢਾਡੀ ਜਥਾ,, ਭਾਈ ਹਿੰਮਤਬੀਰ ਸਿੰਘ ਪ੍ਰਚਾਰਕ,, ਭਾਈ ਦੀਪ ਸਿੰਘ ਪ੍ਰਚਾਰਕ,, ਭਾਈ ਖਜਾਨ ਸਿੰਘ ਕਵੀਸ਼ਰ ,,ਭਾਈ ਬਲਜਿੰਦਰ ਸਿੰਘ ਕੋਟਲੀ ,,ਭਾਈ ਸਮਸ਼ੇਰ ਸਿੰਘ ਲਹਿਰੀ ,, ਭਾਈ ਪਰਮਿੰਦਰ ਸਿੰਘ ਢਾਡੀ ,,ਭਾਈ ਬਲਬੀਰ ਸਿੰਘ ਪ੍ਰੇਮੀ ,,ਵਿਸ਼ੇਸ਼ ਸਹਿਯੋਗ ਭਾਈ ਸਰਵਣ ਸਿੰਘ ਅਗਵਾਨ ਨਿਊਜ਼ੀਲੈਂਡ ,, ਭਾਈ ਵਰਿਆਮ ਸਿੰਘ ਅਗਵਾਨ,, ਭਾਈ ਗੁਰਨਾਮ ਸਿੰਘ ਅਗਵਾਨ,, ਭਰਾਤਾ ਭਾਈ ਸਤਵੰਤ ਸਿੰਘ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ
COMMENTS