ਬਟਾਲਾ (ਅਸ਼ੋਕ ਜੜੇਵਾਲ/ ਨੀਰਜ ਸ਼ਰਮਾ)ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਕਾਰਪੋਰੇਸ਼ਨ ਦੇ ਹੋਣ ਵਾਲੇ ਚੁਣਾਵਾਂ ਦੇ ਸੰਬੰਧ ਵਿੱਚ ਮੀਟਿੰਗ ਹੋਈ।ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਅਤੇ ਮੋਰਚਿਆਂ ਦੇ ਪ੍ਰਧਾਨ ਅਤੇ ਜ਼ਿਲਾ ਟੀਮ ਦੇ ਅਹੁਦੇਦਾਰਾਂ ਨੂੰ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼੍ਰੀ ਰਾਕੇਸ਼ ਭਾਟੀਆ ਨੇ ਇਲੈਕਸ਼ਨ ਸੰਬਧੀ ਵਿਚਾਰ ਵਟਾਂਦਰਾ ਕੀਤਾ।ਇਸ ਮੀਟਿੰਗ ਕਰਾਪੋਰੇਸ਼ਨ ਚੁਣਾਵਾਂ ਦੇ ਸਬੰਧ ਵਿਚ ਅਲਗ ਅਲਗ ਵਿਸ਼ਿਆਂ ਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਕੇ ਵੱਖ ਵੱਖ ਜਿੰਮੇਵਾਰੀਆ ਦਿੱਤੀਆਂ।ਜਿਕਰ ਜੋਗ ਗੱਲ ਹੈ ਕਿ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀਆਂ ਧੱਕੇ ਸ਼ਾਈਆ ਨੂੰ ਵੀ ਵਿਚਾਰ ਕੀਤਾ ਗਿਆ।ਜਿਲ੍ਹਾ ਪ੍ਰਧਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਸ਼ਾਸਨ ਜੀ ਧੱਕੇ ਸ਼ਾਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਕਰ ਰਿਹਾ ਹੈ ਸਾਰੀ ਗੱਲ ਪੰਜਾਬ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆਂਦੀ ਗਈ ਹੈ।ਆਉਣ ਵਾਲੇ ਸਮੇ ਵਿੱਚ ਪਾਰਟੀ ਵਲੋਂ ਜਿਹੜੀ ਰਣਨੀਤੀ ਉਲੀਕੀ ਜਾਏ ਗੀ ਉਸ ਅਨੁਸਾਰ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਪ੍ਰਸ਼ਾਸਨ ਦੇ ਖਿਲਾਫ ਰਣਨੀਤੀ ਉਲੇਕੇ ਗਾ।ਇਸ ਮੀਟਿੰਗ ਵਿੱਚ ਸ਼੍ਰੀ ਹੀਰਾ ਵਾਲਿਆ,ਧਰਮਵੀਰ ਸੇਠ,ਪ੍ਰੋਫੈਸਰ ਓਮ ਪਰਕਸ਼ ਜੀ,ਰਾਜ ਕੁਮਾਰ,ਪੰਕਜ ਸ਼ਰਮਾ, ਅਨੀਲ ਭੱਟੀ,ਭਾਰਤ ਭੂਸ਼ਨ ਲੂਥਰਾ ,ਰੋਹਿਤ ਸੈਲੀ, ਸਾਨੂੰ ਪਲਾਜ਼ਾ,ਭਵਾਨੀ ਸੰਨਾਂ ,ਤਰਲੋਕ ਚੰਦ, ਨੀਰੂ ਮਹਾਜਨ, ਸੋਨੀ,ਗੀਤਾ ਬਤਵਾਲ, ਤਿਲਕ ਰਾਜ,ਅਸ਼ਵਨੀ ਮਹਾਜਨ,ਰਾਧਾ ਰਾਣੀ,ਮੁਨੀਰ ਬਾਂਸਲ,ਲਵ ਰਾਜਦੀਪ ਕੁਮਾਰ, ਬਾਲ ਕ੍ਰਿਸ਼ਨ,ਦੀਪਕ ਕੁਮਾਰ,ਪਰਸ ਬੰਬਾ, ਸੁਰਿੰਦਰ ਕੁਮਾਰ,ਰੌਸ਼ਨ ਲਾਲ, ਬਾਬਲ, ਅਸ਼ਵਨੀ ਕੁਮਾਰ,ਪੁਨੀਤ ਸ਼ਰਮਾ, ਕੰਵਲਜੀਤ ਵਾਲਿਆ,ਅਕਸ਼ਯ,ਬਲਜੀਤ ਸਿੰਘ,ਅਤੇ ਹੋਰ ਵੀ ਪਾਰਟੀ ਵਰਕਰਾਂ ਨੇ ਹਿੱਸਾ ਲਿਆ।
[Important News]$type=slider$c=4$l=0$a=0$sn=600$c=8
अधिक खबरे देखे .
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
आजकल विश्वभर में महामारी कोरोना वायरस की बजह से दयनीय स्थति बनी हुई है ,ऐसी स्थिति में सभी का रोज़गार अस्त -व्यस्त हो गया है , ऐसी स्थिति ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
ਲੋਕ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ : ਲਾਇਨ ਗਗਨਦੀਪ ਸਿੰਘ ਬਟਾਲਾ 22 ਜੁਲਾਈ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਜਸਬੀਰ...
-
*अखिल भारतीय विद्यार्थी परिषद सोनभद्र के प्रतिनिधि मंडल ने 8 सूत्रीय मांगों का जिलाधिकारी को सौंपा ज्ञापन* राबर्ट्सगंज,सोनभद्र। जिले में च...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...

COMMENTS