ਬਟਾਲਾ 17ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) ਮਾਘੀ ਦੇ ਪਵਿੱਤਰ ਦਿਹਾੜੇ ਤੇ ਪਿੰਡ ਮੂਲਿਆਂਵਾਲ ਤਹਿਸੀਲ ਬਟਾਲਾ ਵਿਖੇ ਉੱਘੇ ਸਮਾਜ ਸੇਵੀ ਸਰਦਾਰ ਬਲਵਿੰਦਰ ਸਿੰਘ ਬਮਰਾਹ ਅੈਲ ਅਾੲੀ ਸੀ ਚੇਅਰਮੈਨ ਕਲੱਬ ਮੈਂਬਰ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਪਾਰ ਕਿਰਪਾ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 50 ਦੇ ਕਰੀਬ ਬੀਬੀਆਂ ਨੂੰ ਗਰਮ ਸੂਟ ਵੰਡੇ ਇਸ ਮੌਕੇ ਤੇ ਬੋਲਦੇ ਹੋਏ ਸਰਦਾਰ ਬਲਵਿੰਦਰ ਸਿੰਘ ਬਮਰਾਹ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਤਾਂ ਤੇ ਚਲਦਿਆਂ ਹੋਇਆਂ ਅੱਜ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਹੋਇਆ 50 ਦੇ ਕਰੀਬ ਬੀਬੀਆਂ ਨੂੰ ਗਰਮ ਸੂਟ ਵੰਡੇ ਸੇਵਾ ਕਰਦੇ ਹੋਏ ਉਨ੍ਹਾਂ ਆਖਿਆ ਕਿ ਮੈਨੂੰ ਇਹ ਸੇਵਾ ਕਰਦੇ ਹੋਏ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਇਸ ਮੌਕੇ ਤੇ ਸਰਦਾਰ ਬਲਵਿੰਦਰ ਸਿੰਘ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਇਸ ਮੌਕੇ ਤੇ ਪੁੱਜੇ ਤਜਿੰਦਰ ਸਿੰਘ ਰੰਦੇਵ ਪ੍ਰਧਾਨ ਨੌਜਵਾਨ ਸੁਧਾਰ ਕਲੱਬ ਪਿੰਡ ਮੂਲਿਆਂਵਾਲ ਗੁਰਪ੍ਰੀਤ ਸਿੰਘ ਪੱਡਾ ਸਰਬਜੀਤ ਸਿੰਘ ਪੱਡਾ ਅਮੀਰ ਸਿੰਘ ਵੱਸਣ ਸਿੰਘ ਰਣਪ੍ਰਤਾਪ ਸਿੰਘ ਬਮਰਾਵਹ ਗੁਰਪ੍ਰਤਾਪ ਸਿੰਘ ਬਾਬਾ ਤਰਸੇਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਆਸ਼ਾ ਸੁਪਰਵਾਈਜ਼ਰ ਮਨਜੀਤ ਕੌਰ ਬਮਰਾਹ ਹਾਜ਼ਰ ਸਨ
punjab
[Corona Virus]$type=slider$c=8$l=0$a=0$sn=600
अधिक खबरे देखे .
-
संसारपुर टैरेस में पौंग बैरियर के समीप मिला नर कंकाल हिमाचल प्रदेश ( Himachal Pradesh ) के काँगड़ा ( Kangra ) थाना देहरा के अधीन संसारपु...
-
कोरोना संक्रमण के नियंत्रण के दृष्टिगत पचमढ़ी में आयोजित होने वाले महादेव मेला निरस्त कर दिया गया है.... पचमढ़ी ( panchmadi ) में होने वा...
-
नशे की हालात में पेट्रोल पंप पर हुआ उत्पात ललितपुर कस्बा बाँसी में एच पी कम्पनी का पेट्रोल पंप ( Petrol Pump ) सिंघई फिलिंग स्टेशन के नाम ...
-
जसवां प्रागपुर विधानसभा क्षेत्र की अमरोह पंचायत में व्यक्ति का मिला शव, पुलिस ने तीन व्यक्तियों को लिया हिरासत में। जसवां प्रागपुर विधा...
-
रेल के सामने कूदकर महिला ने किया आत्महत्या। जौनपुर (मड़ियाहूं )स्थानीय कोतवाली क्षेत्र के दिलावरपुर ( Dilaypur ) शीतला माता मंदिर ( Sitala ...
-
संदिग्ध परिस्थितियों में युवती ने फांसी लगाकर की आत्महत्या जौनपुर ( Jaunpur ) (मड़ियाहूं) स्थानीय कोतवाली क्षेत्र के राजापुर ( Rajapur ) नं...
-
15000 नगदी सहित 500000 से अधिक के आभूषण उठा ले गए चोर। मड़ियाहूं जौनपुर स्थानीय कोतवाली क्षेत्र के अम्बरपुर गांव में बीती रात चोर घर का ...
-
आज डाडा सीबा मेे आयोजित कार्यक्रम के दौरान जसवां परागपुर केे करीब 40 ग्राम पंचायतों के नवनिर्वाचित पंचायत प्रधानों उप प्रधानों वार्ड स...
-
नसबन्दी के ऑपरेशन के बाद हुई महिला की मौत कट्ठीवाड़ा। सामुदायिक स्वास्थ्य केन्द्र कट्ठीवाड़ा में 05 फरवरी 2021 को लगाया गया था, नसबन्दी शिविर...

COMMENTS