ਉਮਰਪੁਰਾ ਰੋਡ ਦੇ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੜਕ ਬਣਨ ਨਾਲ ਜਲਦ ਮਿਲੇਗੀ ਰਾਹਤ -ਵਿਧਾਇਕ ਲਾਡੀ

SHARE:

 ਉਮਰਪੁਰਾ ਰੋਡ ਦੇ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੜਕ ਬਣਨ ਨਾਲ ਜਲਦ ਮਿਲੇਗੀ ਰਾਹਤ - ਵਿਧਾਇਕ ਲਾਡੀ



ਹਲਕਾ ਸ੍ਰੀ ਹਰਗੋਬਿੰਦਪੁਰ ਦੇ ਹਰ ਪਿੰਡ ਨੂੰ ਵਿਕਾਸ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ - ਲਾਡੀ


ਬਟਾਲਾ, 1 ਦਸੰਬਰ ( ਅਸ਼ੋਕ ਜੜੇਵਾਲ ) - ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦੇ ਯਤਨਾ ਸਦਕਾ ਉਮਰਪੁਰਾ ਸੜਕ ਦਾ ਨਿਰਮਾਣ ਜਲਦ ਸ਼ੁਰੂ ਹੋ ਰਿਹਾ ਹੈ। ਪਿਛਲੇ ਇੱਕ ਦਹਾਕੇ ਤੋਂ ਸੀਵਰੇਜ ਦਾ ਪਾਣੀ ਸੜਕ ’ਤੇ ਪੈਣ ਕਾਰਨ ਇਹ ਸੜਕ ਬੁਰੀ ਤਰਾਂ ਟੁੱਟੀ ਹੋਈ ਸੀ ਅਤੇ ਉਮਰਪੁਰਾ ਨਿਵਾਸੀਆਂ ਸਮੇਤ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਮਰਪੁਰਾ ਵਿਖੇ ਸੀਵਰੇਜ ਦੀ ਸਪਲਾਈ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਉਸਤੋਂ ਬਾਅਦ ਜਲਦ ਹੀ ਸੜਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਤੱਕ 26.38 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਉੱਪਰ 9.86 ਕਰੋੜ ਰੁਪਏ ਦੀ ਲਾਗਤ ਆਵੇਗੀ। ਸ. ਲਾਡੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਜਲਦ ਹੀ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਉਮਰਪੁਰਾ ਦੇ ਵਸਨੀਕਾਂ ਦੇ ਨਾਲ ਸਮੁੱਚੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ ਅਤੇ ਹਲਕੇ ਦੇ ਹਰ ਪਿੰਡ ਨੂੰ ਵਿਕਾਸ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 6 ਕਰੋੜ ਰੁਪਏ ਦਿੱਤੇ ਹਨ ਜਦਕਿ ਅਗਲੇ 15 ਦਿਨਾਂ ਵਿੱਚ ਉਨ੍ਹਾਂ ਵੱਲੋਂ 15 ਕਰੋੜ ਰੁਪਏ ਦੀ ਰਾਸ਼ੀ ਹੋਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਹੁਣ ਵਿਕਾਸ ਪੱਖੋਂ ਪਿੱਛੇ ਨਹੀਂ ਰਹੇਗਾ। 


      Pragati media Ashok kumar di report

COMMENTS

नाम

30,1145,59,421,63,6,65,3,66,3,70,272,72,3,पठानकोट पंजाब,3,प्रगति मीडिया न्यूज़ पठानकोट,5,प्रगति मीडिया न्यूज़ पठानकोट पंजाब,19,प्रगति मीडिया न्यूज़ ललितपुर,1,फिटनस,6,andra,4,Bihar,84,Bollywood,12,Breaking News,30,business,5,Chhattisgarh,147,coronavirus,134,crime,19,Delhi,25,education,11,food news,5,Gadgets,1,Gujarat,96,haryana,25,himachal pradesh,483,Important News,10,jaunpur,344,Jharkhand,966,jyotish,21,law,1,Lockdown,179,madhya pradesh,532,maharastra,129,New Delhi,24,News,49,p,1,pagati media,10,Pathankot Punjab,13,poem,1,politics,18,Pragati Media,27,Pragati Media Pathankot,8,Pragati media rajasten,85,Pragati media Uttrakhand,30,pragatimediamewslalitpur,1,punjab,2222,rajasten,36,rajasthan,547,Real story,3,Religion,9,tecnology,9,utrrakhand,1,Uttar Pradesh,1893,Uttarakhand,113,Utter Pradesh,3,uttrakhand,102,‍Uttrakhand,326,West Bengal,2,
ltr
item
Pragati Media : ਉਮਰਪੁਰਾ ਰੋਡ ਦੇ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੜਕ ਬਣਨ ਨਾਲ ਜਲਦ ਮਿਲੇਗੀ ਰਾਹਤ -ਵਿਧਾਇਕ ਲਾਡੀ
ਉਮਰਪੁਰਾ ਰੋਡ ਦੇ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੜਕ ਬਣਨ ਨਾਲ ਜਲਦ ਮਿਲੇਗੀ ਰਾਹਤ -ਵਿਧਾਇਕ ਲਾਡੀ
ਉਮਰਪੁਰਾ ਰੋਡ ਦੇ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੜਕ ਬਣਨ ਨਾਲ ਜਲਦ ਮਿਲੇਗੀ ਰਾਹਤ -ਵਿਧਾਇਕ ਲਾਡੀ
https://blogger.googleusercontent.com/img/b/R29vZ2xl/AVvXsEgxt3r4A0ZTzoU0O0cdZgLCraCGLSG7WkDEebb6bNeSuC21f4ryuCxD_Fl-gp-Op5KzQiEWj3wHNcW-ZGKcYUDfTI8BUVq2-7sFXJElh8ds4-YYfntrXtpJJf7q7VoWb2SixcK1SD3uW-Os/s320/IMG-20201202-WA0007.jpg
https://blogger.googleusercontent.com/img/b/R29vZ2xl/AVvXsEgxt3r4A0ZTzoU0O0cdZgLCraCGLSG7WkDEebb6bNeSuC21f4ryuCxD_Fl-gp-Op5KzQiEWj3wHNcW-ZGKcYUDfTI8BUVq2-7sFXJElh8ds4-YYfntrXtpJJf7q7VoWb2SixcK1SD3uW-Os/s72-c/IMG-20201202-WA0007.jpg
Pragati Media
https://www.pragatimedia.org/2020/12/Umarpura-road-de-nivasiyan-te-rahgiran-nu-sadak-banan-te-jld-milegi-rahat-vidhyak-laddi-.html
https://www.pragatimedia.org/
https://www.pragatimedia.org/
https://www.pragatimedia.org/2020/12/Umarpura-road-de-nivasiyan-te-rahgiran-nu-sadak-banan-te-jld-milegi-rahat-vidhyak-laddi-.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy