ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਕੀਤੀਆ ਪਬਲਿਕ ਮੀਟਿੰਗਾਂ
ਬਟਾਲਾ 7 ਦਸੰਬਰ (ਅਸ਼ੋਕ ਜੜੇਵਾਲ)ਅਜ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਜੀ ਨੂੰ ਬਟਾਲਾ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਜਿਵੇਂ ਗਾਂਧੀ ਨਗਰ ਕੈਂਪ ਕਰਤਾਰ ਨਗਰ ਮਾਡਲ ਟਾਊਨ ਦੇ ਨਿਵਾਸੀਆਂ ਨੇ ਪਬਲਿਕ ਮੀਟਿੰਗਾਂ ਦਾ ਆਯੋਜਨ ਕੀਤਾ ਆਪਣੀਆਂ ਮੁਸ਼ਕਲਾਂ ਨਾਲ ਜਾਣੂ ਕਰਵਾਇਆ ਸ੍ਰ ਬਾਜਵਾ ਜੀ ਨੇ ਬਟਾਲਾ ਵਾਸੀਆਂ ਨੂੰ ਉਹਨਾਂ ਦੇ ਇਲਾਕਿਆਂ ਦਾ ਪੂਰਾ ਪੂਰਾ ਵਿਕਾਸ ਕਰਵਾਉਣ ਦਾ ਵਿਸ਼ਵਾਸ ਦਵਾਇਆ ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਜੀ ਸ੍ਰ ਸੁਖਦੀਪ ਸਿੰਘ ਤੇਜਾ ਜੀ ਬਟਾਲਾ ਕਾਂਗਰਸ ਪ੍ਰਧਾਨ ਸਵਰਨ ਮੁੱਢ ਜੀ ਗੌਤਮ ਸੇਠ guddu ਜੀ ਬਾਊ ਗੁਲਸ਼ਨ ਜੀ ਮਾਰਬਲ ਵਾਲੇ ਸੁਨੀਲ ਸਰੀਨ ਰਵਿੰਦਰ ਸੋਨੀ ਹੈਪੀ ਮਹਾਜਨ ਕਸਤੂਰੀ ਲਾਲ ਕਾਲਾ ਜੀ ਰਮੇਸ਼ ਬੂਰਾ ਮਨਜੀਤ ਹੰਸਪਾਲ ਜੀ ਹਰਨੇਕ ਸਿੰਘ ਨੇਕੀ ਜੀ ਰਾਜਾ ਗੁਰਬਖਸ਼ ਸਿੰਘ ਜੀ ਰਕੇਸ਼ ਕੁਮਾਰ ਕੇਸ਼ਾ ਵਿਨੋਦ ਕੁਮਾਰ ਦੀਪੂ ਤੇ ਹੋਰ ਕਾਂਗਰਸੀ ਵਰਕਰ ਤੇ ਸੈਂਕੜੇ ਇਲਾਕਾ ਨਿਵਾਸੀ ਮੌਜੂਦ ਰਹੇ
Pragati media batala se ashok jrewal ki report
COMMENTS