ਖੇਡਾਂ ਮਰੜੵ ਦੀਆਂ,
ਪਿੰਡ ਮਰੜੵ ਵਿਚ "ਖੈਲੋ ਇੰਡੀਆਂ"ਪ੍ਰੋਜੈਕਟ ਹੋਇਆ ਪਾਸ,ਬਣੇਗਾ 5.5 ਕਰੋੜ ਦਾ ਹਾਕੀ ਸਟੇਡੀਅਮ,ਲੱਗੇਗੀ "ਐਸਟਰੋਟਰਫ":-ਉਲੰਪਿਅਨ ਸ੍ ਹਰਚਰਨ ਸਿੰਘ ਬੋਪਾਰਾਏ।
ਗੁਰਦਾਸਪੁਰ,7 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) -ਪਿੰਡ ਮਰੜੵ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਕਲੱਬ (ਰਜਿ:) ਦੇ ਪ੍ਰਧਾਨ ਸੁਨੀਲ ਦੱਤ ਅਤੇ ਕਲੱਬ ਮੈਬਰਾਂ ਦੀ ਯੋਗ ਅਗਵਾਈ ਹੇਠ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਓਪਨ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉਲੰਪਿਅਨ ਸ੍ਹ:ਰਚਰਨ ਸਿੰਘ ਬੋਪਾਰਾਏਅਰਜਨਐਵਾਰਡੀ ,ਸਾਬਕਾ ਡਾਇਰੈਕਟਰ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਸ੍ ਬਲਦੇਵ ਸਿੰਘ ਬੋਪਾਰਾਏ, ਵਿਸ਼ੇਸ਼ ਤੌਰ ਤੇ ਪਹੁੰਚੇ। ਸ੍ਰ ਸਰਵਨਜੀਤ ਸਿੰਘ DSP.)ਅੰਤਰਰਾਸ਼ਟਰੀ ਹਾਕੀ ਖਿਡਾਰੀ, ਸੁਖਮਨਸਿੰਘ (ਰੇਲਵੇ)ਅੰਤਰਰਾਸ਼ਟਰੀ ਹਾਕੀ ਖਿਡਾਰੀ, ਅਦਿ ਨੇ ਸ਼ਿਰਕਤ ਕੀਤੀ,ਤੇ ਜੈਤੁ ਟੀਮਾਂ ਨੂੰ ਇਨਾਮ ਵੰਡੇ ਗਏ।
ਓਪਨ ਟੂਰਨਾਮੈਂਟ ਵਿਚ ਮਰੜੵ ਕਲੱਬ ਦੀ ਟੀਮ ਜੈਤੁ ਰਹੀ ਅਤੇ ਫਲਿਕਰ ਅਕੈਡਮੀ ਹਰਿਆਣਾ ਰਨਰਅਪ ਰਹੀ,
ਯੁਨੀਅਨ ਵਰਗ 'ਚ' ਮਰੜੀ ਕਲਾਂ ਪਹਿਲੇ ਅਤੇ ਮਰੜੵ ਦੁਜੇ ਸਥਾਨ ਤੇ ਰਹੇ। ਇਸ ਤੋ ਇਲਾਵਾ ਅਥਲੈਟਿਕਸ ਇਵਟ ਤੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ।
ਉਲੰਪਿਅਨ ਸ੍ਹ:ਰਚਰਨ ਸਿੰਘ ਬੋਪਾਰਾਏ ਜੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਯੋਗ ਅਗਵਾਈ ਹੇਠ ਸਾਡੇ ਪਿੰਡ ਮਰੜੵ ਵਿਖੇ 5.5 ਕਰੋੜ ਦੀ ਲਾਗਤ ਨਾਲ "ਖੇਲੋ ਇੰਡੀਆ" ਪ੍ਰੋਜੈਕਟ (ਹਾਕੀ ਐਸਟਰੋਟਰਫ ਸਟੇਡੀਅਮ) ਪਾਸ ਹੋ ਗਿਆ ਹੈ, ਜਲਦ ਹੀ ਇਸ ਦਾ ਉਦਘਾਟਨ ਮੰਤਰੀ ਸਾਹਿਬ ਵੱਲੋਂ ਕੀਤਾ ਜਾਵੇਗਾ। ਇਲਾਕੇ ਵਿੱਚ ਹਾਕੀ
ਪ੍ਰੇਮੀਆਂ ਵਿੱਚ ਖੁਸ਼ੀ ਦੀਲਹਿਰ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਮਰੜੵ ਇਕ ਅਜਿਹਾ ਪਿੰਡ ਹੈ
ਜਿਥੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਪੈਂਦਾ ਹੋਏ ਜੋ ਕਿ ਸਾਡੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਲੰਪਿਅਨ ਸ੍ਰ: ਹਰਚਰਨ ਸਿੰਘਬੋਪਾਰਾਏ ਜੀ ਨੇ ਕਿਹਾ ਕਿ ਅਸੀਂਕੈਬਨਿਟ ਮੰਤਰੀ ਸ੍ ਤ੍ਰਿਪਤ ਰਜਿੰਦਰ ਸਿੰਘਬਾਜਵਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਸਪੋਰਟਸ ਕਲੱਬ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤੀ ਗਿਆ ਸਨਮਾਨਿਤOfficial,:-ਗੁਰਮੀਤ ਸਿੰਘ ਮੀਤਾ, ਰਿਪੁਦਮਨ ਸ਼ਰਮਾ (ਅੰਤਰਰਾਸ਼ਟਰੀ ਅੰਪਾਇਰ),ਦੀਪਕ ਸ਼ਰਮਾ, ਅਸ਼ਵਨੀ ਸ਼ਰਮਾ, ਅਮਿਤ ਸ਼ਰਮਾ, ਪ੍ਰੇਮ ਸਿੰਘ( SGPC.ਕੋਚ),ਜੋਤੀ ,
ਰਣਜੀਤ ਸਿੰਘ ਚੀਨਾ,(ਹਾਕੀ ਕੋਚ)।
ਵਿਸ਼ੇਸ਼ ਖਿਡਾਰੀ :- ਸਰਵਨਜੀਤ ਸਿੰਘ (DSP.),ਮਨਬੀਰ ਸਿੰਘ (ਬਿਜਲੀ ਬੋਰਡ ),ਰਾਜਵਿੰਦਰ ਸਿੰਘ (PNB.),ਮੇਜਰ ਸਿੰਘ (ਰੇਲਵੇ), ਮਨਜਿੰਦਰ ਸਿੰਘ (ਰੇਲਵੇ),ਰਮਨਦੀਪ ਸਿੰਘ( ਰੇਲਵੇ),ਸੁਖਮਨ ਸਿੰਘ (ਰੇਲਵੇ ), ਲਵਪ੍ਰੀਤ ਸਿੰਘ (PNB.),ਗੁਰਪ੍ਰੀਤ ਸਿੰਘ (ਇੰਡੀਅਨ ਆਰਮੀ),ਸਤਪਾਲ ਸਿੰਘ (ਨੇਵੀ),ਜੋਬਨਪ੍ਰੀਤ ਸਿੰਘ (ਆਰਮੀ),ਗੁਰਵਿੰਦਰ ਸਿੰਘ (ਆਰਮੀ)।
ਇਸ ਮੋਕੇ ਦਿਲਬਾਗ ਸਿੰਘ (ਸਰਪੰਚ),ਗੁਰਪਾਲ ਸਿੰਘ (ਸਰਪੰਚ),ਝਿਰਮਲ ਸਿੰਘ (ਲੰਬੜਦਾਰ),ਬਲਦੇਵ ਸਿੰਘ (ਮੈਂਬਰ ਪੰਚਾਇਤ), ਸੁਨੀਲ ਦੱਤ (ਕਲੱਬ ਪ੍ਰਧਾਨ),ਫਤਿਹ ਸਿੰਘ (ਕਲੱਬ ਪ੍ਰਧਾਨ), ਬਚਿੱਤਰ ਸਿੰਘ, ਜਸਬੀਰ ਸਿੰਘ, ਹਰਚਰਨ ਸਿੰਘ, ਮਨਜੀਤ ਸਿੰਘ, ਅਮ੍ਰਿਤਪਾਲ ਸਿੰਘ ਰਮਿੰਦਰ ਸਿੰਘ, ਦੀਪਕ ਕੁਮਾਰ, ਹਰਪਾਲ ਸਿੰਘ, ਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਨਿਰਮਲਜੀਤ ਸਿੰਘ, ਬਲਜਿੰਦਰ ਸਿੰਘ, ਆਦਿਖੇਡਾਂ ਮਰੜੵ ਦੀਆਂ,
ਪਿੰਡ ਮਰੜੵ ਵਿਚ "ਖੈਲੋ ਇੰਡੀਆਂ"ਪ੍ਰੋਜੈਕਟ ਹੋਇਆ ਪਾਸ,
ਬਣੇਗਾ 5.5 ਕਰੋੜ ਦਾ ਹਾਕੀ ਸਟੇਡੀਅਮ,ਲੱਗੇਗੀ "ਐਸਟਰੋਟਰਫ":-ਉਲੰਪਿਅਨ, ਸ੍ ਹਰਚਰਨ ਸਿੰਘ ਬੋਪਾਰਾਏ।
ਜੈਂਤੀਪੁਰ 7 ਦਸੰਬਰ (ਨਿਸ਼ਾਨ ਸਿੰਘ ਰੰਧਾਵਾ) ਪਿੰਡ ਮਰੜੵ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਕਲੱਬ (ਰਜਿ:) ਦੇ ਪ੍ਰਧਾਨ ਸੁਨੀਲ ਦੱਤ ਅਤੇ ਕਲੱਬ ਮੈਬਰਾਂ ਦੀ ਯੋਗ ਅਗਵਾਈ ਹੇਠ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਓਪਨ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉਲੰਪਿਅਨ ਸ੍ਹ:ਰਚਰਨ ਸਿੰਘ ਬੋਪਾਰਾਏ ਅਰਜਨ ਐਵਾਰਡੀ ,ਸਾਬਕਾ ਡਾਇਰੈਕਟਰ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਸ੍ ਬਲਦੇਵ ਸਿੰਘ ਬੋਪਾਰਾਏ, ਵਿਸ਼ੇਸ਼ ਤੌਰ ਤੇ ਪਹੁੰਚੇ।
ਸ੍ਰ ਸਰਵਨਜੀਤ ਸਿੰਘ (DSP.)ਅੰਤਰਰਾਸ਼ਟਰੀ ਹਾਕੀ ਖਿਡਾਰੀ, ਸੁਖਮਨ ਸਿੰਘ (ਰੇਲਵੇ)ਅੰਤਰਰਾਸ਼ਟਰੀ ਹਾਕੀ ਖਿਡਾਰੀ, ਅਦਿ ਨੇ ਸ਼ਿਰਕਤ ਕੀਤੀ,ਤੇ ਜੈਤੁ ਟੀਮਾਂ ਨੂੰ ਇਨਾਮ ਵੰਡੇ ਗਏ।
ਓਪਨ ਟੂਰਨਾਮੈਂਟ ਵਿਚ ਮਰੜੵ ਕਲੱਬ ਦੀ ਟੀਮ ਜੈਤੁ ਰਹੀ ਅਤੇ ਫਲਿਕਰ ਅਕੈਡਮੀ ਹਰਿਆਣਾ ਰਨਰਅਪ ਰਹੀ,
ਯੁਨੀਅਨ ਵਰਗ 'ਚ' ਮਰੜੀ ਕਲਾਂ ਪਹਿਲੇ ਅਤੇ ਮਰੜੵ ਦੁਜੇ ਸਥਾਨ ਤੇ ਰਹੇ।
ਇਸ ਤੋ ਇਲਾਵਾ ਅਥਲੈਟਿਕਸ ਇਵਟ ਤੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ।
ਉਲੰਪਿਅਨ ਸ੍ਹ:ਰਚਰਨ ਸਿੰਘ ਬੋਪਾਰਾਏ ਜੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਯੋਗ ਅਗਵਾਈ ਹੇਠ ਸਾਡੇ ਪਿੰਡ ਮਰੜੵ ਵਿਖੇ 5.5 ਕਰੋੜ ਦੀ ਲਾਗਤ ਨਾਲ "ਖੇਲੋ ਇੰਡੀਆ" ਪ੍ਰੋਜੈਕਟ (ਹਾਕੀ ਐਸਟਰੋਟਰਫ ਸਟੇਡੀਅਮ) ਪਾਸ ਹੋ ਗਿਆ ਹੈ, ਜਲਦ ਹੀ ਇਸ ਦਾ ਉਦਘਾਟਨ ਮੰਤਰੀ ਸਾਹਿਬ ਵੱਲੋਂ ਕੀਤਾ ਜਾਵੇਗਾ।
ਇਲਾਕੇ ਵਿੱਚ ਹਾਕੀ
ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਮਰੜੵ ਇਕ ਅਜਿਹਾ ਪਿੰਡ ਹੈ
ਜਿਥੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਪੈਂਦਾ ਹੋਏ ਜੋ ਕਿ ਸਾਡੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਉਲੰਪਿਅਨ ਸ੍ਰ: ਹਰਚਰਨ ਸਿੰਘ ਬੋਪਾਰਾਏ ਜੀ ਨੇ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਸ੍ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਸਪੋਰਟਸ ਕਲੱਬ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤੀ ਗਿਆ ਸਨਮਾਨਿਤ।
Official,:-ਗੁਰਮੀਤ ਸਿੰਘ ਮੀਤਾ, ਰਿਪੁਦਮਨ ਸ਼ਰਮਾ (ਅੰਤਰਰਾਸ਼ਟਰੀ ਅੰਪਾਇਰ),ਦੀਪਕ ਸ਼ਰਮਾ, ਅਸ਼ਵਨੀ ਸ਼ਰਮਾ, ਅਮਿਤ ਸ਼ਰਮਾ, ਪ੍ਰੇਮ ਸਿੰਘ( SGPC.ਕੋਚ),ਜੋਤੀ ,
ਰਣਜੀਤ ਸਿੰਘ ਚੀਨਾ,(ਹਾਕੀ ਕੋਚ)।
ਵਿਸ਼ੇਸ਼ ਖਿਡਾਰੀ :- ਸਰਵਨਜੀਤ ਸਿੰਘ (DSP.),ਮਨਬੀਰ ਸਿੰਘ (ਬਿਜਲੀ ਬੋਰਡ ),ਰਾਜਵਿੰਦਰ ਸਿੰਘ (PNB.),ਮੇਜਰ ਸਿੰਘ (ਰੇਲਵੇ), ਮਨਜਿੰਦਰ ਸਿੰਘ (ਰੇਲਵੇ),ਰਮਨਦੀਪ ਸਿੰਘ( ਰੇਲਵੇ),ਸੁਖਮਨ ਸਿੰਘ (ਰੇਲਵੇ ), ਲਵਪ੍ਰੀਤ ਸਿੰਘ (PNB.),ਗੁਰਪ੍ਰੀਤ ਸਿੰਘ (ਇੰਡੀਅਨ ਆਰਮੀ),ਸਤਪਾਲ ਸਿੰਘ (ਨੇਵੀ),ਜੋਬਨਪ੍ਰੀਤ ਸਿੰਘ (ਆਰਮੀ),ਗੁਰਵਿੰਦਰ ਸਿੰਘ (ਆਰਮੀ)।
ਇਸ ਮੋਕੇ:-
ਦਿਲਬਾਗ ਸਿੰਘ (ਸਰਪੰਚ),
ਗੁਰਪਾਲ ਸਿੰਘ (ਸਰਪੰਚ),
ਝਿਰਮਲ ਸਿੰਘ (ਲੰਬੜਦਾਰ),
ਬਲਦੇਵ ਸਿੰਘ (ਮੈਂਬਰ ਪੰਚਾਇਤ),
ਸੁਨੀਲ ਦੱਤ (ਕਲੱਬ ਪ੍ਰਧਾਨ),ਫਤਿਹ ਸਿੰਘ (ਕਲੱਬ ਪ੍ਰਧਾਨ), ਬਚਿੱਤਰ ਸਿੰਘ, ਜਸਬੀਰ ਸਿੰਘ, ਹਰਚਰਨ ਸਿੰਘ, ਮਨਜੀਤ ਸਿੰਘ, ਅਮ੍ਰਿਤਪਾਲ ਸਿੰਘ ਰਮਿੰਦਰ ਸਿੰਘ, ਦੀਪਕ ਕੁਮਾਰ, ਹਰਪਾਲ ਸਿੰਘ, ਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਨਿਰਮਲਜੀਤ ਸਿੰਘ, ਬਲਜਿੰਦਰ ਸਿੰਘ, ਆਦਿ ਹਾਜਰ ਸਨ। ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS