ਸਰਵਸੰਮਤੀ ਨਾਲ ਅਸ਼ਵਨੀ ਫੱਜੂਪੁਰ ਜ਼ਿਲ੍ਹਾ ਪ੍ਰਧਾਨ ਤੇ ਸੁਖਦੀਪ ਸਿੰਘ ਜੌਲੀ ਜਨਰਲ ਸਕੱਤਰ ਬਣੇ
ਗੁਰਦਾਸਪੁਰ 17 ਨਵੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ)
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੀਆਂ ਪੂਰੇ ਪੰਜਾਬ ਵਿੱਚ ਹੋ ਰਹੀਆਂ ਜਥੇਬੰਧਕ ਚੌਣਾਂ ਦੇ ਸੰਬੰਧ ਵਿੱਚ ਐਲੀਮੈਂਟਰੀ
ਟੀਚਰਜ ਯੂਨੀਅਨ ਜ਼ਿਲ੍ਹਾਂ ਇਕਾਈ ਗੁਰਦਾਸਪੁਰ ਦੀ ਚੌਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ। ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਹਰਜਿੰਦਰਪਾਲ ਸਿੰਘ ਪੰਨੂੰ ਦੀ ਯੋਗ ਅਗਵਾਈ ਵਿੱਚ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਹੋਈ ਜਿਸ ਵਿੱਚ ਸੂਬਾਈ ਆਗੂ ਨਰੇਸ਼ ਕੁਮਾਰ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਪ੍ਰਭਜੋਤ ਸਿੰਘ ਦੂਲਾਨੰਗਲ, ਪੰਕਜ ਅਰੋੜਾ ਅਤੇ ਰਛਪਾਲ ਸਿੰਘ ਉਦੋਕੇ ਦੀ ਹਾਜ਼ਰੀ ਵਿੱਚ ਸਰਵਸੰਮਤੀ ਨਾਲ ਅਸ਼ਵਨੀ ਫੱਜੂਪੁਰ ਪ੍ਰਧਾਨ ਤੇ ਸੁਖਦੀਪ ਸਿੰਘ ਜੌਲੀ ਨੂੰ ਜਨਰਲ ਸਕੱਤਰ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ:) ਇਕਾਈ ਗੁਰਦਾਸਪੁਰ ਚੁਣਿਆ ਗਿਆ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਜਥੇਬੰਦੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਇਕੱਤੀ ਮੈਂਬਰੀ ਕਮੇਟੀ ਦੀ ਚੌਣ ਵੀ ਕੀਤੀ ਗਈ ਹੈ , ਜਿਸ ਵਿੱਚ ਨਿਸ਼ਾਨ ਸਿੰਘ ਖਾਨਪੁਰ ਤੇ ਗੁਰਿੰਦਰਜੀਤ ਸਿੰਘ ਜੱਜੀ ਉੱਪ ਪ੍ਰਧਾਨ, ਸਤਬੀਰ ਸਿੰਘ ਕਾਹਲੋਂ, ਰਣਜੀਤ ਸਿੰਘ ਛੀਨਾ, ਲਖਬੀਰ ਸਿੰਘ ਬਟਾਲਾ ਸੀਨੀਅਰ ਮੀਤ ਪ੍ਰਧਾਨ , ਭੁਪਿੰਦਰ ਸਿੰਘ ਦਿਓ , ਪਰਮਜੀਤ ਸਿੰਘ ਲੁਬਾਣਾ , ਸੰਜੀਵ ਗੁਪਤਾ, ਕੁਲਵਿੰਦਰ ਸਿੰਘ ਰਿਆੜ, ਗੁਰਵਿੰਦਰ ਸੈਣੀ, ਵਿਸ਼ਾਲ ਕੁਮਾਰ, ਸਰਬਿੰਦਰ ਸਿੰਘ ਟਿਪਸੀ ਮੀਤ ਪ੍ਰਧਾਨ , ਦੀਪਕ ਸ਼ਰਮਾ ਅਤੇ ਜੀਵਨ ਲਾਲ ਨੂੰ ਸਕੱਤਰ, ਗਗਨਦੀਪ ਸਿੰਘ ਨੂੰ ਪ੍ਰੈੱਸ ਸਕੱਤਰ, ਵਰਿੰਦਰ ਕੁਮਾਰ ਤੇ ਸੱਤਪਾਲ ਨੂੰ ਵਿੱਤ ਸਕੱਤਰ , ਸੁਖਵੰਤ ਸਿੰਘ ਕਲਾਨੌਰ ਤੇ ਰਜਿੰਦਰ ਸਿੰਘ ਭੰਬੋਈ ਨੂੰ ਜਥੇਬੰਦਕ ਸਕੱਤਰ, ਰਜਿੰਦਰ ਸਿੰਘ ਤੇ ਰਾਮ ਸਿੰਘ ਬਟਾਲਾ ਨੂੰ ਮੁੱਖ ਬੁਲਾਰਾ, ਭੁਪਿੰਦਰ ਸਿੰਘ ਪੱਡਾ , ਗੁਰਪ੍ਰੀਤ ਸਿੰਘ ਬਾਜਵਾ ਤੇ ਜਤਿੰਦਰ ਸਿੰਘ ਢਡਿਆਲਾ ਨਜ਼ਾਰਾ ਨੂੰ ਪ੍ਰਚਾਰ ਸਕੱਤਰ, ਰਵੀ ਸ਼ੰਕਰ ਤੇ ਵਿੱਦਿਆਪਾਲ ਸਿੰਘ ਨੂੰ ਤਾਲਮੇਲ ਸਕੱਤਰ ਬਣਾਇਆ ਹੈ। ਇਸ ਦੌਰਾਨ ਨਰੇਸ਼ ਕੁਮਾਰ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਪ੍ਰਭਜੋਤ ਸਿੰਘ ਦੂਲਾਨੰਗਲ, ਪੰਕਜ ਅਰੋੜਾ ਅਤੇ ਰਛਪਾਲ ਸਿੰਘ ਉਦੋਕੇ , ਮਨਜਿੰਦਰ ਸਿੰਘ ਢਿਲੋਂ ਆਦਿ ਆਗੂਆਂ ਦੀ ਸਲਾਹਕਾਰ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਈ.ਟੀ.ਟੀ. ਯੂਨੀਅਨ ਦੇ ਪ੍ਰਧਾਨ ਓਂਕਾਰ ਸਿੰਘ, ਰਾਜਦਵਿੰਦਰ ਕਲੇਰ, ਗੁਰਮਿੰਦਰ ਸਿੰਘ, ਸੈਂਟਰ ਮੁੱਖ ਅਧਿਆਪਕ ਰਜਿੰਦਰਜੀਤ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪੰਜਾਬ ਸਿੰਘ, ਕੁਲਦੀਪ ਸਿੰਘ ਪੈਰੋਸ਼ਾਹ, ਸ਼ੁਸ਼ੀਲ ਕੁਮਾਰ, ਗੁਰਜੰਟ ਸਿੰਘ ਐਨੋਕੋਟ, ਨਰੇਸ਼ ਕੁਮਾਰ ਨਸੀਰਪੁਰ, ਅਮਿਤ ਸਿੰਘ, ਜਸਪਿੰਦਰ ਸਿੰਘ ਬਸਰਾ, ਰਾਜ ਕੁਮਾਰ, ਸਤਿੰਦਰਜੀਤ, ਧਰਮਿੰਦਰ ਸਿੰਘ, ਕਰਮਜੀਤ ਸਿੰਘ, ਪਵਨ ਕੁਮਾਰ, ਅੰਮ੍ਰਿਤਬੀਰ ਸਿੰਘ, ਰਜੇਸ਼ ਮਲਹੋਤਰਾ, ਰਣਧੀਰ ਸਿੰਘ, ਰਜਿੰਦਰ ਸਿੰਘ ਸ੍ਰੀ ਹਰਗੋਬਿੰਦਪੁਰ, ਮੁਕੇਸ਼ ਸ਼ਰਮਾ, ਪਰਮਿੰਦਰ ਦਿੰਘ, ਸਿਮਰਨ ਸਿੰਘ, ਜਸਵਿੰਦਰ ਸਿੰਘ ਸਮੇਤ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਅਧਿਆਪਕ ਹਾਜਰ ਸਨ।
ਫੋਟੋ*ਕੈਪਸ਼ਨ : ਐਲੀਮੈਂਟਰੀ ਟੀਚਰਜ ਯੂਨੀਅਨ ਗੁਰਦਾਸਪੁਰ (ਰਜਿ:) ਦੇ ਨਵੇਂ ਚੁਣੇ ਅਹੁੱਦੇਦਾਰ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਸੁਖਦੀਪ ਸਿੰਘ ਜੌਲੀ ਨਾਲ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
आज दिनांक 9 अक्टूबर 2024 को राज्य राजस्थान में संचालित 1962 पशु एंबुलेंस की ऑन कॉल सुविधा रायपुर में लादू लाल पितलिया एमएलए के सानिध्य में र...
-
गोवलिया में हर वर्ष की भांति इस वर्ष भी शारदीय नवरात्रि का आयोजन श्री चामुंडा माता मंदिर प्रांगण में हर दिन लड़के व लड़कियों महिलाओं द्वारा ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
श्रीराम ने शिव धनुष तोड़ किया सीता से विवाह - श्री राम के जयकारे से गूंजायमान हो गया रामलीला प्रांगण - रामलीला में धनुष यज्ञ के ...
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
कण्डीसौड़।।श्रीदेव सुमन के वलिदान दिवस पर सरस्वती शिशु-विद्या मंदिर कण्डीसौड़ (छाम) के छात्रों द्वारा टिहरी बांध वन प्रभाग द्वितीय के नगुण ग...
COMMENTS