ਲਾਲੀ ਮਜੀਠਾ ਦੀ ਅਗਵਾਈ ਹੇਠ ਮਜੀਠਾ ਵਿਖੇ ਹੋਈ ਆਪ”ਦੀ ਮੀਟਿੰਗ ਨੇ ਕੀਤਾ ਰੈਲੀ ਰੂੁਪ ਧਾਰਨ
ਨਵ ਨਿਯੁਕਤ ਪਲੈਨਿੰਗ ਬੋਰਡ ਦੇ ਚੇਅਰਮੈਂਨ ਜਸਪ੍ਰੀਤ ਸਿੰਘ ਅਤੇ ਮੈਂਡਮ ਸੀਮਾਂ ਸੋਢੀ ਨੇ ਕੀਤੀ ਵਿਸ਼ੇਸ ਤੋਰ ਤੇ ਸ਼ਿਰਕਤ
ਅੰਮ੍ਰਿਤਸਰ 24ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)-ਅੱਜ ਹਲਕਾ ਮਜੀਠਾ ਦੇ ਇੰਚਾਰਜ਼ ਸੁਖਜਿੰਦਰਰਾਜ਼ ਸਿੰਘ ਲਾਲੀ ਮਜੀਠੀਆ ਦੇ ਗ੍ਰਹਿ ਵਾਲੇ ਮੁੱਖ ਦਫਤਰ ਵਿਖੇ ਹਲਕਾ ਮਜੀਠਾਂ ਦੇ ਸਮੂਹ ਵਲੰਟੀਅਰਜ਼ ਨੇ ਵੱਡੀ ਗਿਣਤੀ ਵਿੱਚ ਸਿਰਕਤ ਕੀਤੀ।
ਜਿਸ ਉਪਰੰਤ ਸਥਾਨਕ ਨੇੜਲੇ‘ਮਜੀਠਾ ਪੈਲਸ਼, ਵਿੱਚ ਲਾਲੀ ਮਜੀਠਾ ਦੀ ਅਗਵਾਈ ਹੇਠ ਰੱਖੀ ਵਲੰਟੀਅਰਜ਼ ਮੀਟਿੰਗ ਦੌਰਾਨ ਜਿਲ੍ਹਾਂ ਪ੍ਰਧਾਨ ਨਵਨਿਯੁਕਤ ਜਿਲ੍ਹਾਂ ਪਲੈਨਿੰਗ ਬੋਰਡ ਦੇ ਚੇਅਰਮੈਂਨ ਸ੍ਰ:ਜਸਪ੍ਰੀਤ ਸਿੰਘ,ਜਿਲ੍ਹਾਂ ਵਾਇਸ ਪ੍ਰਧਾਨ ਮੈਂਡਮ ਸੀਮਾਂ ਸੋਢੀ ਨੇ ਬਤੋਰ ਮੁੱਖ ਮਹਿਮਾਨ ਵਜ਼ੋਂ ਸਿਰਕਤ ਕੀਤੀ। ਉਹਨ੍ਹਾਂ ਨਾਲ ਜੁਇੰਟ ਸੈਕਟਰੀ ਯੂਥ ਵਿੰਗ ਕਿਰਪਾਲ ਸਿੰਘ ਯੂੂਥ ਵਿੰਗ ਪ੍ਰਧਾਨ ਭਗਵੰਤ ਸਿੰਘ ਕੰਵਲ ਅੰਮ੍ਰਿਤਸਰ,ਜਗਦੀਪ ਸਿੰਘ ਜੱਗਾ ਸਹਿ ਪ੍ਰਧਾਨ ਯੂਥ ਵਿੰਗ,ਵਰੁਨ ਭਗਤ ਮੀਤ ਪ੍ਰਧਾਨ, ਜੁਇੰਟ ਸੈਕਟਰੀ ਨਵਦੀਪ ਸਿੰਘ ਵਿਸੋ਼ਵਾ ਆਦਿ ਹਾਜ਼ਰ ਸਨ।
ਇਸ ਮੋਕੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆ ਚੇਅਰਮੈਂਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹ ਲੋਕਾਂ ਦੇ ਧੰਨਵਾਦੀ ਹਨ। ਜਿਨ੍ਹਾਂ ਨੇ ਬੰਨਵੇ ਸੀਟਾਂ ਜਿਤਾ ਕੇ ਵੱਡਾ ਮਾਣ ਬਖਸ਼ਿਆ ਪਰ ਮਜੀਠਾ ਹਲਕਾ ਪੱਛੜਿਆ ਹੈ ਜਿਥੇ ਬਹੁਤ ਮੇਹਨਤ ਲਗਨ ਤੇ ਇਕੱਠੇ ਹੋ ਹਲਕੇ ਅੰਦਰ ਲੋਕਾਂ ਨੂੰ ਨਾਲ ਲੈ ਕਿ ਚੱਲਣ ਦੀ ਲੋੜ ਹੈ ਜੇ ਵੱਖਰੇ ਵੱਖਰੇ ਚਲਦੇ ਰਹੇ ਤਾਂ ਆਉਣ ਵਾਲੀ ਚੋਣਾ ਵਿੱਚ ਵੀ ਵਧੀਆ ਰਿਜ਼ਲਟ ਦੀ ਆਸ ਨਹੀ ਕੀਤੀ ਜਾ ਸਕਦੀ।
ਮੈਂ ਪੁਰਾਣੇ ਵਰਕਰਾਂ ਨਾਲ ਮਜੀਠੇ ਵਿੱਚ ਵੀ ਸੇਵਾ ਨਿਭਾਂ ਕਿ ਗਿਆ ਹਾਂ ਅੱਜ ਮੈਂਨੂੰ ਨਿਮਾਣੇ ਜਿਹੇ ਬੰਦੇ ਨੂੰ ਜੋ ਪਾਰਟੀ ਨੂੰ ਮਾਣ ਬਖਸਿਆ ਹੈ ਮੈਂ ਪਾਰਟੀ ਦਾ ਧੰਨਵਾਦੀ ਉਥੇ ਨਾਲ ਹੀ ਲਾਲੀ ਮਜੀਠੀਆ ਜੀ ਅਤੇ ਉਹਨ੍ਹਾਂ ਦੇ ਪਰਿਵਾਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਇੱਕ ਕਾਲ ਤੇ ਹੀ ਐਨੀ ਵੱਡੀ ਮੀਟਿੰਗ ਦਾ ਇੰਤਜ਼ਾਮ ਕੀਤਾ ਹੈ,ਭਾਂਵੇ ਕਿ ਮੈਂ ਲਾਲੀ ਮਜੀਠੀਆ ਜੀ ਨੂੰ ਮੈਂ ਪਹਿਲਾਂ ਕਦੀ ਨਹੀ ਸੀ ਮਿਿਲਆ ਪਰ ਅੱਜ਼ ਜਦੋਂ ਉਹਨ੍ਹਾਂ ਨੂੰ ਮਿਿਲਆ ਹਾਂ ਤੇ ਵਧੀਆ ਲੱਗਾ ਹੈ ਕਿ ਉਹ ਮਜੀਠੇ ਹਲਕੇ ਦੇ ਲੋਕਾਂ ਲਈ ਹੀ ਲੜਾਈ ਲੜ ਰਹੇ ਨੇ ਸੋ ਲੋੜ ਹੈ ਉਹਨ੍ਹਾਂ ਨੂੰ ਤਕੜੇ ਹੋ ਕਿ ਸਾਥ ਦਿਉ।ਜਿਵੇਂ ਪੰਜ਼ਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਵੱਲੋਂ ਪੰਜ਼ਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਜਾ ਰਹੇ ਹਨ।ਉਸੇ ਤਰ੍ਹਾਂ ਪੁਰਾਣੇ ਵਲੰਟੀਅਰ ਪਾਰਟੀ ਤੇ ਭਰੋਸਾ ਰੱਖੋ ਪਾਰਟੀ ਤਹਾਨੂੰ ਵੀ ਬਣਦਾ ਮਾਣ ਸਤਿਕਾਰ ਜਰੂਰ ਦੇਵੇਗੀ।
ਮੈਂਡਮ ਸੀਮਾਂ ਸੋਢੀ ਨੇ ਸਾਰੇ ਬਲਾਕ ਪ੍ਰਧਾਨ,ਸਰਕਲ ਇੰਚਾਰਜ਼,ਬੂਥ ਇੰਚਾਰਜ਼ ਅਤੇ ਵਲੰਟੀਅਰਜ਼ ਨੂੰ ਸੁਨੇਹਾ ਦੇਂਦੇ ਹੋਏ ਕਿਹਾ ਕਿ ਤੁਸੀ ਸਾਫ ਨੀਅਤ ਨਾਲ ਤੁਰੇ ਰਹੋ ਆਉਣ ਵਾਲੀ ਸਰਕਾਰ ਵੀ ਆਪ ਦੀ ਹੋਵੇਗੀ ਜਿੰਨ੍ਹਾਂ ਨੇ ਪੰਜ਼ਾਬ ਤੇ ਪੰਜਾਬ ਦੇ ਲੋਕਾਂ ਨੂੰ ਲੱਟਿਆ ਹੈ ਉਹ ਆਪਣੀਆ ਕਮਜ਼ੋਰੀਆਂ ਲੁਕਾਉਣ ਲਈ ਬੀਜੇਪੀ ਵਿੱਚ ਜਾ ਰਹੇ ਹਨ ਤੇ ਚੰਗੇ ਲੋਕ ਤੁਹਾਡੇ ਵੱਲ ਨੂੰ ਆ ਰਹੇ ਹਨ ਕਾਫਲਾ ਵੱਡਾ ਕਰਨ ਦੀ ਲੋੜ ਹੈ।
ਇਸ ਮੋਕੇ ਸੁਖਜਿੰਦਰ ਰਾਜ਼ ਸਿੰਘ ਲਾਲੀ ਮਜੀਠੀਆ ਅਤੇ ਡਾਕਟਰ ਸਤਿੰਦਰ ਕੌਰ ਗਿੱਲ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆ ਦਾ ਧੰਨਵਾਦ ਕਰਦੇ ਹੋਏ ਜੀ ਆਇਆ ਨੂੰ ਆਖਿਆ।
ਇਸ ਸਟੇਜ਼ ਦਾ ਸੰਚਾਲਨ ਸਤਨਾਮ ਸਿੰਘ ਜੱਜ ਤਨੇਲ ਅਤੇ ਗੁਰਮੁਖ ਸਿੰਘ ਅਰਜ਼ਨ ਮਾਂਗਾ ਨੇ ਕੀਤਾ, ਪ੍ਰਬੰਧਕੀ ਕਮੇਟੀ ਵਿੱਚ ,ਲਖਵਿੰਦਰ ਸਿੰਘ ਵੇਗੇਵਾਲ ਬਲਵਿੰਦਰ ਸਿੰਘ ਮਰੜੀ,ਚੇਅਰਮੈਂਨ ਗੁਰਮੁੱਖ ਸਿੰਘ ਕਾਦਰਾਂਬਾਦ,ਅਵਲ ਮਜੀਠਾ, ਪੀੲੇ ਸਤਿੰਦਰ ਸਿੰਘ ਉੱਪਲ,ਸੁਰਜੀਤ ਸਿੰਘ ਭੋਏਵਾਲ,ਹਰਪਾਲ ਸਿੰਘ,ਹਰਜਿੰਦਰ ਸਿੰਘ,ਸੁਰਜੀਤ ਸਿੰਘ ਡਰਾਈਵਰ ਭੋਏਵਾਲ,ਪੱਤਰਕਾਰ ਰਣਜੀਤ ਸਿੰਘ ਰਾਜ਼ਾ ਰਾਮਦੀਵਾਲੀ, ਸੋਨੀ ਸਰੀਨ,ਗੁਰਦੇਵ ਸਿੰਘ ਗਿੱਲ ਕੱਥੂਨੰਗਲ, ਬਲਾਕ ੲਿੰਚਾਰਜ਼ ਸੰਦੀਪ ਸ਼ਰਮਾ ਥਰੀਏਵਾਲ,ਸੁਰਿੰਦਰ ਸਿੰਘ ਲਾਲੀ, ਜਥੇਦਾਰ ਸਵਰਨਜੀਤ ਸਿੰਘ ਕੁਰਾਲੀਅਾ,ਅੰਗਰੇਜ਼ ਸਿੰਘ,ਜਗੀਰ ਸਿੰਘ ਚੰਨਣਕੇ,ਨਾਨਕ ਸਿੰਘ ਰਾਮਦੀਵਾਲੀ,ਰਸ਼ਪਾਲ ਸਰਮਾਂ ਮੱਤੇਵਾਲ,ਬਾੳੂ ਵਿਜ਼ੇ ਸ਼ਰਮਾਂ ਥਰੀੲੇਵਾਲ,ਬਾਬਾ ਦਲੇਰ ਸਿੰਘ, ਕਵੀਸਰ,ਬਲਿਹਾਰ ਸਿੰਘ ਟਾਹਲੀ ਸਾਹਬ,ਹਰਪ੍ਰੀਤ ਸਿੰਘ ਮੱਤੇਵਾਲ ਸਰਵਨ ਸਿੰਘ ਚੋਗਾਵਾ,ਮਨਦੀਪ ਸਿੰਘ ਹਰੀਅਾ, ਬਾਬਾ ਅਵਤਾਰ ਸਿੰਘ ਬੱਗਾ,ਆਦਿਕ।ਹਲਕਾ ਮਜੀਠਾ ਤੋਂ ਐਮ.ਸੀ ਦੀ ਚੋਣ ਲੜ ਚੁੱਕੇ ਸਾਥੀ ਜਸਕਰਨ ਸਿੰਘ, ਹਰਪਾਲ ਸਿੰਘ,ਮੱਖਣ ਸਿੰਘ,ਬਲਵੰਤ ਸਿੰਘ,ਗੁਰਪ੍ਰੀਤਸਿੰਘ,ਬੋਬੀ,ਰਾਜ਼ਬਲਵਿੰਦਰ ਸਿੰਘ,ਸਵਾਮੀ ਜੀ,ਗੁਰਿੰਦਰ ਸਿੰਘ,ਮੈਂਡਮ ਸੋਨੀਆ ਅਤੇ ਹਰਪ੍ਰੀਤ ਸਿੰਘ ਛੀਨਾਂ ਆਦਿ ਨੇ ਲਾਲੀ ਮਜੀਠਾ ਦੀ ਵਿਸ਼ੇਸ ਹਮਾਇਤ ਕੀਤੀ।
ਹਲਕੇ ਦੇ ਵੱਖ-ਵੱਖ ਪਿੰਡਾ ਤੋਂ ਸਮੂਹ ਸਰਪੰਚ ਬਲਜੀਤ ਕੌਰ ਤਾਹਰਪੁਰ,ਗੁਰਭੇਜ਼ ਸਿੰਘ ਭੰਗਵਾ,ਗੁਪਾਲ ਸਿੰਘ, ਅਮਨਦੀਪ ਕੌਰ,ਸਰਨਦੀਪ ਕੌਰ,ਪਿੰਦਰ ਕੌਰ,ਰਣਜੀਤ ਸਿੰਘ,ਗੁਰਮੁੱਖ ਸਿੰਘ,ਸੁਖਵਿੰਦਰ ਕੌਰ,
ਪ੍ਰਮਜੀਤ ਕੌਰ,ਗੁਰਵਿੰਦਰ ਕੌਰ,ਬਲਜਿੰਦਰ ਕੌਰ,ਜਸਵੰਤ ਸਿੰਘ,ਜਰਮਨਜੀਤ ਸਿੰਘ,ਦੁਰਗਾਦਾਸ,ਤਰਸੇਮ ਸਿੰਘ,ਗੁਰਵੰਤ ਸਿੰਘ,ਗੁਰਪ੍ਰੀਤ ਕੌਰ,ਹਰਜਿੰਦਰ ਕੌਰ,ਪ੍ਰੇਮ ਸਿੰਘ,ਦੁਲਾਰੀ ਦੇਵੀ,ਰਜ਼ਨੀ ਦੇਵੀ,ਜਗੀਰ ਸਿੰਘ,ਸੁਰਜੀਤ ਕੌਰ,ਪਲਵਿੰਦਰ ਕੌਰ,ਸੁਖਜਿੰਦਰ ਸਿੰਘ,ਸਰਵਨ ਸਿੰਘ,ਸੁਖਦੇਵ ਸਿੰਘ,ਸੁੱਚਾ ਸਿੰਘ,ਅਮਨਦੀਪ ਕੌਰ,ਸਰਪੰਚ ਪਰਮਜੀਤ ਸਿੰਘ, ਅਾਦਿ ਸਾਰੇ ਸਰਪੰਚ) ਕਾਲਾ ਸਿੰਘ, ਸਿਕੰਦਰ ਸਿੰਘ ਤਾਹਰਪੁਰ,ਬਾਬਾ ਦਲੇਰ ਸਿੰਘ ਸਾਧਪੁਰ,ਹਰਪ੍ਰੀਤ ਸਿੰਘ,ਅੈਸਅੈਸ ਚਵਿੰਡਾ,ਹਰਪਾਲ ਸਿੰਘ ਸਰਾਂ,ਗੁਰਮੁੱਖ ਸਿੰਘ ਮੁਹਿਸੋਹੀ,ਸਤਨਾਮ ਸਿੰਘ ਚੰਨਣਕੇ,ਰਾਮ ਸਿੰਘ, ਕੁਲਦੀਪ ਸਿੰਘ ਬੱਠੂਚੱਕ,ਹਰਪ੍ਰੀਤ ਸਿੰਘ ਭੰਗਾਲੀ,ਜਗਜੀਤ ਸਿੰਘ ਜੱਗਾ ਦਾਦੂਪੁਰ,ਨਿਸ਼ਾਨ ਸਿੰਘ ਅਰਜਨਮਾਂਗਾ,(ਬਖਤੋਰ ਸਿੰਘ ਹਰੀਅਾ,ਸੰਦੀਪ ਪੰਧੇਰ,ਰਜਿੰਦਰ ਕੁਮਾਰ,ਸੁੰਦਰ ਲਾਲ,ਬੰਟੀ ਪਤਾਲਪੁਰੀ) ਸਤਨਾਮ ਸਿੰਘ ਬਾਬੋਵਾਲ,(ਕੁਲਵਿੰਦਰ ਸਿੰਘ,ਗੁਰਵਿੰਦਰ ਸਿੰਘ,ਕਿਰਪਾਲ ਸਿੰਘ,ਪੀਟਰ ਪ੍ਰਧਾਨ ਭੰਗਾਲੀ)ਗਗਨਦੀਪ ਸਿੰਘ ਕਲੇਰ,ਗੁਰਮੁੱਖ ਸਿੰਘ ਰੱਖ ਭੰਗਵਾ, ਪ੍ਰਮਜੀਤ ਕੌਰ ਚਵਿੰਡਾ,ਭਗਵਾਨ ਸਿੰਘ ,ਮੰਗਲ ਸਿੰਘ,ਸੁਖਪਾਲ ਸਿੰਘ ਪੰਧੇਰ,ਅੰਜ਼ੂ ਭੀਲੋਵਾਲ,ਸਿਮਰਜੀਤ ਸਿੰਘ,ਸਵਿੰਦਰ ਸਿੰਘ ਮੈਂਬਰ ਪੰਧੇਰ,ਕੁਲਬੀਰ ਸਿੰਘ ਸਹਿਜਾਦਾ,ਸਵਾਗ ਸਿੰਘ ਬਾਬੋਵਾਲੀ,ੲਿੰਦਰਜੀਤ ਸਿੰਘ,ਰਣਜੀਤ ਸਿੰਘ ਰਾਣਾ ਚੰਡੇ,ਜਗਦੇਵ ਸਿੰਘ ਬੱਗਾ, ਹਰਪਾਲ ਸਿੰਘ ਮੈਂਬਰ,ਦਿਲਾਬਾਗ ਸਿੰਘ,ਸੁਖਦੇਵ ਸਿੰਘ ਸੁੱਖ ਅਬਦਾਲ,ਜਗਜੀਤ ਸਿੰਘ,ਅਕਾਸ਼ ਵੀਰਮ, ਦਰਸ਼ਨ ਸਿੰਘ ਵੀਰਮ, ਭਗਵੰਤ ਸਿੰਘ ਵੀਰਮ,ਸਤਿੰਦਰ ਕੌਰ,ਪ੍ਰਗਟ ਸਿੰਘ,ਤਰਸੇਮ ਸਿੰਘ ਭੰਗਵਾ,ਜਰਨੈਲ ਸਿੰਘ ਸੋਹੀਅਾ,ਗੁਰਵਿੰਦਰ ਸਿੰਘ,ਹਰਜਿੰਦਰ ਸਿੰਘ,ਅਵਤਾਰ ਸਿੰਘ,ਅੰਮ੍ਰਿਤਪਾਲ ਸਿੰਘ,ਅਮਨਦੀਪ ਸਿੰਘ,ਨਿਸ਼ਾਨ ਸਿੰਘ,ਸੁਖਵਿੰਦਰ ਸਿੰਘ,ਸਰਨਜੀਤ ਸਿੰਘ,ਜਗਦੀਸ਼ ਸਿੰਘ ਚਵਿੰਡਾ,ਕੁਲਬੀਰ ਸਿੰਘ ਸਹਿਯਾਦਾ,ਸਵਿੰਦਰ ਸਿੰਘ ਹੀਰੋ,ਪ੍ਰੇਮ ਸਿੰਘ ਵੇਗੇਵਾਲ,ਜਗਰੂਪ ਸਿੰਘ ਡਾਰੀਕੇ,ਬੁਕਣ ਸਿੰਘ ਲਹਿਰਕਾ, ਗੁਰਜੀਤ ਸਿੰਘ ਰਾਜੂ,ਜਰਮਨਜੀਤ ਸਿੰਘ ਨਵਾਂ ਤਨੇਲ(ਜਗਤਾਰ ਸਿੰਘ,ਪਿਅਾਰਾ ਸਿੰਘ,ਬਾਗਾ ਸਿੰਘ,ਲਵਪ੍ਰੀਤ ਸਿੰਘ ਪੁਰਾਣਾ ਤਨੇਲ)ਭੱਲੁ ਰਾਮ,ਕਾਲੂ ਰਾਮ,ਮਨਜੀਤ ਸਿੰਘ ਸਰਪੰਚ,ਤਰਸੇਮ ਸਿੰਘ,ਬਿੱਲੂ,ਗੋਲੂ ਰਾਮ ਘਨਸਾਮਪੁਰ ਅਾਦਿ ਤੋਂ ੲਿਲਾਵਾ ਹੋਰ ਵੀ ਬਹੁਤ ਸਾਰੇ ਹਲਕੇ ਵਿੱਚੋਂ ਵੋਟਰ ਤੇ ਸਪੋਟਰ ਮੋਹਤਬਰ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
टिहरी गढ़वाल।।(सू.वि.) जिलाधिकारी टिहरी गढ़वाल के निर्देशन में चारधाम यात्रा को सुचारु एवं सुरक्षित बनाने हेतु मंगलवार को तहसीलदार टिहरी मौ....
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
COMMENTS