ਗੁਰਦਾਸਪੁਰ 2 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ)
ਕਹਿੰਦੇ ਨੇ ਪਰਮਾਤਮਾ ਦਾ ਜਿਸਦੇ ਸਿਰ ਉੱਤੇ ਹੱਥ ਹੋਵੇ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਰਾਹ ਵਿੱਚ ਜਿੰਨੀਆਂ ਮਰਜੀ ਔਕੜਾਂ ਆ ਜਾਣ ਉਸਨੂੰ ਪਾਰ ਕਰ ਹੀ ਜਾਂਦਾ ਹੈ ।ਇਸੇ ਤਰ੍ਹਾਂ ਦੀਆਂ ਔਂਕੜਾਂ ਨਾਲ ਲੜਦੀ ਬਟਾਲੇ ਰਹਿਣ ਵਾਲੀ ਧੀ ਅੱਗੇ ਵਧੀ। ਜਿਸ ਨੇ ਆਪਣਾ ਕੋਈ ਵੀ ਉਸਤਾਦ ਨਹੀਂ ਧਾਰਿਆ ਅਤੇ ਲਗਾਤਾਰ ਯੂ ਟੂਬ ਦਾ ਸਹਾਰਾ ਲੈਕੇ ਅੱਗੇ ਵੱਧਦੀ ਰਹੀ ਅਤੇ ਸੋਨੀ ਚੈਨਲ ਦੇ ਸੁਪਰ ਸਟਾਰ ਸਿੰਗਰ ਦੇ ਸੇਮੀ ਫਾਈਨਲ ਤੱਕ ਪੁਹੰਚੀ ਪਰ ਇਸ ਛੋਟੀ ਜਿਹੀ ਧੀ ਨੇ ਆਪਣੀ ਉਮਰ ਤੋਂ ਵੱਧ ਕਰਕੇ ਜਿਥੇ ਘਰਦਿਆਂ ਦਾ ਨਾਮ ਰੋਸ਼ਨ ਕੀਤਾ ਉਸਦੇ ਨਾਲ ਨਾਲ ਪੂਰੇ ਬਟਾਲੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ।
ਘਰ ਆਉਣ ਤੋਂ ਬਾਅਦ ਲਗਾਤਾਰ ਘਰ ਵਿੱਚ ਵਧਾਇਆਂ ਦੇਣ ਵਾਲਿਆਂ ਦਾ ਵੀ ਇਕੱਠ ਹੋਣਾ ਸ਼ੁਰੂ ਹੋਇਆ। ਰਾਜਨੀਤਕ ਲੀਡਰ ਅਤੇ ਸਮਾਜਸੇਵੀ ਲੋਕਾਂ ਨੇ ਵੀ ਧੀ ਦੇ ਘਰ ਪੁਹੰਚ ਕੇ ਉਸਦਾ ਹੌਂਸਲਾ ਵਧਾਇਆਂ ਅਤੇ ਨਾਲ ਹੀ ਪਰਿਵਾਰ ਨੂੰ ਵਧਾਈ ਵੀ ਦਿੱਤੀ ।
ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਇਸ ਮੌਕੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਸਾਡੇ ਲਈ ਬੁਹਤ ਮਾਣ ਵਾਲੀ ਗੱਲ ਹੈ ਕਿ ਧੀ ਨੇ ਆਪਣੀ ਮਿਹਨਤ ਸਦਕਾ ਅੱਜ ਪੂਰੇ ਇਲਾਕੇ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਇਹ ਧੀ ਸਾਡੇ ਬਟਾਲੇ ਦੀ ਲਤਾ ਮੰਗੇਸ਼ਕਰ ਹੈ ਇਸ ਵਾਰ ਨਹੀਂ ਤਾਂ ਅਗਲੀ ਵਾਰ ਜਰੂਰ ਪਹਿਲੇ ਦਰਜੇ ਤੇ ਆਵੇਗੀ ।
ਸਮਿਆਰਾ 6 ਸਾਲ ਦੀ ਸੀ ਜਦ ਇਸ ਵਿਚ ਗਾਉਣ ਦਾ ਸ਼ੋਕ ਹੈ ਅਤੇ ਸਿਰਫ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਅਗੇ ਵਧੀ ਹੈ। ਜੇਕਰ ਸੇਮੀ ਫਾਈਨਲ ਤੱਕ ਪੁਹੰਚੀ ਹੈ ਤਾਂ ਆਪਣੀ ਮਿਹਨਤ ਨਾਲ ਪਹੁੰਚੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ ਬਟਾਲਾ 23 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਸੀਨੀਅਰ ਸਿਟੀਜਨ ਫੋਰਮ ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...

COMMENTS