ਗੁਰਦਾਸਪੁਰ, 12 ਅਗਸਤ (ਡਾ ਬਲਜੀਤ ਸਿੰਘ. ਨੀਰਜ ਸ਼ਰਮਾ )- ਪੰਜਾਬ ਸਰਕਾਰ ਅਤੇ ਡੀਜੀਪੀ ਜੇਲਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਗੁਰਦਾਸਪੁਰ ਦੀ ਕੇਂਦਰੀ ਜੇਲ ਵਿੱਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਭੈਣਾਂ ਨੇ ਜੇਲ ਵਿੱਚ ਜਾ ਕੇ ਸਜਾਵਾਂ ਕੱਟ ਰਹੇ ਕੈਦੀਆਂ ਨੂੰ ਰੱਖੜੀਆਂ ਬੱਨੀਆਂ।ਦੱਸ ਦਈਏ ਕਿ ਹਰ ਸਾਲ ਭੈਣਾਂ ਨੂੰ ਰਖੜੀ ਦੇ ਤਿਓਹਾਰ ਦਾ ਇੰਤਜਾਰ ਰਹਿੰਦਾ ਹੈ।
ਰੱਖੜੀ ਦੇ ਇਸ ਦਿਨ ਤੇ ਸੇੰਟ੍ਰਲ ਜੇਲ ਗੁਰਦਾਸਪੁਰ ਚ ਬੰਦ ਆਪਣੇ ਭਰਾਵਾਂ ਨੂੰ ਮਿਲਣ ਪੰਹੁਚੀਆਂ ਭੈਣਾਂ ਵਲੋਂ ਕਿਹਾ ਗਿਆ ਕਿ ਅਪਣੇ ਵੀਰ ਦੇ ਰਖੜੀ ਬੰਨ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ। ਉਹਨਾਂ ਨੇ ਕਿਹਾ ਕਿ ਉਹ ਜੇਲ ਪ੍ਰਸ਼ਾਸਨ ਦਾ ਧੰਨਵਾਦ ਕਰਦੀਆਂ ਹਨ ਕਿ ਉਹਨਾਂ ਨੇ ਸਜਾਵਾਂ ਕੱਟ ਰਹੇ ਵੀਰਾਂ ਤੱਕ ਪਹੁੰਚ ਕਰਨ ਲਈ ਉਹਨਾਂ ਨੂੰ ਇਜ਼ਾਜਤ ਦਿੱਤੀ ਗਈ ਹੈ, ਇਸ ਲਈ ਅੱਜ ਉਨ੍ਹਾਂ ਆਪਣੇ ਭਰਾਵਾਂ ਦੇ ਕੋਲ ਬੈਠ ਕੇ ਬਿਨਾਂ ਕਿਸੀ ਮੁਸ਼ਕਲ ਦੇ ਰੱਖੜੀ ਬੰਨੀ ਅਤੇ ਘਰ ਵਰਗਾ ਮਾਹੌਲ ਮਿਲਿਆ ਹੈ |
ਉਧਰ ਇਸ ਮੌਕੇ ਗਲਬਾਤ ਕਰਦਿਆਂ ਕੇਂਦਰੀ ਜੇਲ ਦੇ ਸੁਪਰੀਡੇਂਟ ਰਜਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਜੇਲ ਚ ਬੰਦ ਉਹ ਮੁਜ਼ਰਿਮ ਜੋ ਵੱਖ ਵੱਖ ਕੇਸਾਂ ਵਿੱਚ ਬੰਦ ਹਨ ਅਤੇ ਸਜਾਵਾਂ ਕੱਟ ਰਹੇ ਹਨ ਉਹਨਾਂ ਦੀਆਂ ਭੈਣਾਂ ਨੇ ਸ਼ਗਨਾਂ ਦੇ ਨਾਲ ਰਖੜੀਆਂ ਬੰਨੀਆਂ ਹਨ। ਜਿਸ ਦੀਆਂ ਹਦਾਇਤਾ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਡੀਜੀਪੀ ਜੋਲਾਂ ਵਲੋਂ ਕਰ ਦਿਤੀਆਂ ਗਈਆਂ ਸਨ ਕਿ ਜਿੰਨੀਆਂ ਵੀ ਭੈਣਾਂ ਰਖੜੀ ਬਨਣ ਲਈ ਆਉਣਗੀਆਂ ਉਹਨਾਂ ਦੇ ਲਈ ਚੰਗਾ ਇੰਤਜਾਮ ਕੀਤਾ ਜਾਵੇ ਜਿਸ ਤਹਿਤ ਜੇਲ ਪ੍ਰਸ਼ਾਸਨ ਵਲੋਂ ਮਿਠਾਈਆਂ ਅਤੇ ਚਾਹ ਪਾਣੀ ਦਾ ਇੰਤਜਾਮ ਕੀਤਾ ਗਿਆ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS