ਬਟਾਲਾ, 24 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹਾ ਪ੍ਰਸਾਸਨ ਵੱਲੋ ਖੇਡ ਟੂਰਨਾਮੈਟ ਕਰਵਾਉਣ ਦੀਆਂ ਤਿਆਰੀਆਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ ।
ਸ੍ਰੀਮਤੀ ਸ਼ਾਇਰੀ ਭੰਡਾਰੀ ਕਮਿਸਨਰ ਨਗਰ ਨਿਗਮ ਬਟਾਲਾ ਨੇ ਦੱਸਿਆਂ ਕਿ 5 ਤੋ 7 ਸਤੰਬਰ 2022 ਤੱਕ ਆਈ ਟੀ ਆਈ ਬਟਾਲਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਕਾਹਨੂੰਵਾਨ ਰੋਡ ਵਿਖੇ ਪਹਿਲੇ ਦਿਨ 5 ਸਤੰਬਰ ਨੂੰ ਅੈਥਲੈਟਿਕਸ ,ਵਾਲੀਬਾਲ ਅਤੇ ਖੋ-ਖੋ, 6 ਸਤੰਬਰ ਨੂੰ ਫੁੱਟਬਾਲ , ਕਬੱਡੀ ਤੇ ਟੈਗ ਆਫ ਵਾਰ ਅਤੇ 7 ਸਤੰਬਰ 2022 ਨੂੰ ਫੁੱਟਬਾਲ ਤੇ ਕਬੱਡੀ ਦੇ ਮੁਕਾਬਲੇ ਹੋਣਗੇ।
ਇਸ ਤਰਾ ਪਿੰਡ ਕੋਟਲੀ ਸਾਹੀਆਂ (ਬਟਾਲਾ ਰੂਰਲ) ਵਿਖੇ 1 ਤੋ 3 ਸੰਤਬਰ ਨੂੰ ਫੁੱਟਬਾਲ ,ਵਾਲੀਵਾਲ ,ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ। ਇਸੇ ਤਰਾ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਫਹਿਤਗੜ ਚੂੜੀਆਂ )ਵਿਖੇ 5 ਤੋ 7 ਸਤੰਬਰ ਤੱਕ ਫੁੱਟਬਾਲ ,ਵਾਲੀਵਾਲ ,ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਹਰਚੋਵਾਲ (ਸ੍ਰੀ ਹਰਗੋਬਿੰਦਪੁਰ )ਵਿਖੇ 1 ਤੋ 3 ਸੰਤਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰਾ ਪਿੰਡ ਖੁਜਾਲਾ (ਕਾਦੀਆਂ) ਵਿਖੇ 1 ਤੋ 3 ਸਤੰਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ।
ਉਹਨਾ ਅੱਗੇ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਲਈ 25 ਅਗਸਤ ਤੱਕ www.punjabkhedmela2022.in.ਉਪਰ ਆਪਣੀ ਰਜਿਸਟ੍ਰੇਸਨ ਕਰਵਾਈ ਜਾ ਸਕਦੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS