ਬਟਾਲਾ, 29 ਅਗਸਤ ( ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਖੇਡਾਂ ਵਤਨ ਪੰਜਾਬ ਦੀਆਂ ਤਹਿਤ
ਪ੍ਰਸਾਸਨ ਵੱਲੋ ਖੇਡ ਟੂਰਨਾਮੈਟ ਕਰਵਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ ਨੇ ਦੱਸਿਆਂ ਕਿ ਪਿੰਡ ਕੋਟਲੀ ਸਾਹੀਆਂ (ਬਟਾਲਾ ਰੂਰਲ) ਵਿਖੇ 1 ਤੋ 3 ਸਤੰਬਰ ਨੂੰ ਫੁੱਟਬਾਲ ,ਵਾਲੀਵਾਲ ,ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ 5 ਤੋ 7 ਸਤੰਬਰ 2022 ਤੱਕ ਆਈ ਟੀ ਆਈ ਬਟਾਲਾ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਕਾਹਨੂੰਵਾਨ ਰੋਡ ਵਿਖੇ ਹੋਣਗੀਆਂ।ਪਹਿਲੇ ਦਿਨ 5 ਸਤੰਬਰ ਨੂੰ ਅੈਥਲੈਟਿਕਸ ,ਵਾਲੀਬਾਲ ਅਤੇ ਖੋ-ਖੋ, 6 ਸਤੰਬਰ ਨੂੰ ਫੁੱਟਬਾਲ , ਕਬੱਡੀ ਤੇ ਟੈਗ ਆਫ ਵਾਰ ਅਤੇ 7 ਸਤੰਬਰ 2022 ਨੂੰ ਫੁੱਟਬਾਲ ਤੇ ਕਬੱਡੀ ਦੇ ਮੁਕਾਬਲੇ ਹੋਣਗੇ।
ਇਸੇ ਤਰਾ ਗੁਰੂ ਨਾਨਕ ਕਾਲਜ ਸਟੇਡੀਅਮ ਕਾਲਾ ਅਫਗਾਨਾ (ਫਹਿਤਗੜ ਚੂੜੀਆਂ )ਵਿਖੇ 5 ਤੋ 7 ਸਤੰਬਰ ਤੱਕ ਫੁੱਟਬਾਲ ,ਵਾਲੀਵਾਲ ,ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘੁਮਾਣ (ਸ੍ਰੀ ਹਰਗੋਬਿੰਦਪੁਰ )ਵਿਖੇ 1 ਤੋ 3 ਸਤੰਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰਾ ਸਪੋਰਟਸ ਸਟੇਡੀਅਮ ਕਾਦੀਆਂ ਵਿਖੇ 1 ਤੋ 3 ਸਤੰਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ।
ਉਹਨਾ ਅੱਗੇ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਲਈ 30 ਅਗਸਤ ਤੱਕ www.punjabkhedmela2022.in.ਉਪਰ ਆਪਣੀ ਰਜਿਸਟ੍ਰੇਸਨ ਕਰਵਾਈ ਜਾ ਸਕਦੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
बरसात के पहली पानी ने नगरपालिका की पोल खोली सोनभद्र। राबर्ट्सगंज नगर का मुख्य मार्ग तालाब में परिवर्तित नगर पालिका हमेशा ताल ठोकती है, नग...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
PHED: मंत्री पहुंचे करने योजना की जांच, ठीकेदार के लोगों ने 'लंच ऑवर' कहकर पल्ला झाड़ने की करी कोशिशदेवघर : झारखंड के पेयजल एवं स्वच्छता विभाग के मंत्री मिथिलेश ठाकुर को देवघर जिले के कुशमिल में निर्माणाधीन पेजयल जलापूर्ति योजना स्थल की...
-
#गौ_सेवा के #लिए #निस्वार्थ_भाव से #समर्पित #बजरंग_दल ऊना :-# विश्व हिंदू परिषद #बजरंग दल #गौ रक्षा व्हाट्सएप #ग्रुप मे कल रात एक #घायल_न...
-
उत्तर प्रदेश ज़िला बिजनौर के कस्बा स्योहारा में परसो दिनांक 12 सितंबर को परिंदा सोशल वेलफेयर फाउंडेशन की संस्थापिका फराह परवीन द्वारा नव आग...
-
टिहरी जिले के शिक्षकों ने धरने के दौरान कहा कि मांगे न मानी तो सड़कों पर उतरेंगे शिक्षक। नरेंद्रनगर।। जिला टिहरी गढ़वाल के शिक्ष...
-
महिला मोर्चा अध्यक्ष श्रीमती मोनिका साहा पखांजुर- पखांजुर थाना क्षेत्र के अंतर्गत लगातार महिलाओं के साथ मारपीट की घटनाओं क...
-
सोनभद्र नगर में झांकी की परंपरा सोनभद्र- जनपद मुख्यालय सोनभद्र नगर की झांकी की परंपरा प्राचीन है। प्राचीन काल में श्री कृ...

COMMENTS