ਹਰ ਸੁਪਰਵਾਈਜਰ ਦੇ ਇਲਾਕੇ ਦੀ ਵੰਡ ਕਰਕੇ ਉਨ੍ਹਾਂ ਦੇ ਨੰਬਰ ਜਨਤਕ ਕੀਤੇ
ਬਟਾਲਾ, 9 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ ,ਬਲਜੀਤ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਨਗਰ ਕੀਰਤਨ ਦੇ ਰੂਟ ਅਤੇ ਗੁਰਦੁਆਰਾ ਸਾਹਿਬਾਨ ਨੂੰ ਜਾਂਦੇ ਰਸਤਿਆਂ ਦੀ ਸਫ਼ਾਈ ਦੇ ਨਗਰ ਨਿਗਮ ਵੱਲੋਂ ਖਾਸ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਸਾਰੇ ਰੂਟ ਨੂੰ 16 ਸੈਕਟਰਾਂ ਵਿੱਚ ਵੰਡ ਕੇ ਹਰ ਸੈਕਟਰ ਲਈ ਇੱਕ ਸੁਪਰਵਾਈਜਰ ਨੂੰ ਸਫ਼ਾਈ ਪ੍ਰਬੰਧਾਂ ਦੀ ਦੇਖ-ਰੇਖ ਲਈ ਤਾਇਨਾਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਡੇਹਰਾ ਸਾਹਿਬ ਗੁਰਦੁਆਰਾ ਵੱਡਾ ਬਜ਼ਾਰ ਦੇ ਸਫ਼ਾਈ ਪ੍ਰਬੰਧਾਂ ਲਈ ਸੁਪਰਵਾਈਜਰ ਹੀਰਾ ਲਾਲ ਜੁੰਮੇਵਾਰ ਹੋਣਗੇ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ 90416-39783 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਾਦੀ ਹੱਟੀ ਏਰੀਏ ਦੀ ਸਫ਼ਾਈ ਲਈ ਸੁਪਰਵਾਈਜਰ ਭਰਤ ਜਿੰਮੇਵਾਰ ਹੋਣਗੇ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 62388-52898 ਹੈ। ਖਜ਼ੂਰੀ ਗੇਟ ਲਈ ਸੁਪਰਵਾਈਜਰ ਦਵਾਰਕਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨਾਲ ਮੋਬਾਇਲ ਨੰਬਰ 78148-58042 ’ਤੇ ਰਾਬਤਾ ਕੀਤਾ ਜਾ ਸਕਦਾ ਹੈ। ਸਮਾਧ ਰੋਡ ਲਈ ਸੁਪਰਵਾਈਜਰ ਦੀਪਕ ਲਗਾਏ ਗਏ ਹਨ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 70098-58562 ਹੈ।
ਜਲੰਧਰ ਰੋਡ ਸ਼ਾਸ਼ਤਰੀ ਨਗਰ ਲਈ ਮਨਜੀਤ ਸੁਪਰਵਾਈਜਰ ਹੋਣਗੇ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 76968-66016 ਹੈ। ਕਾਹਨੂੰਵਾਨ ਰੋਡ ’ਤੇ ਸਫ਼ਾਈ ਪ੍ਰਬੰਧਾਂ ਦੀ ਦੇਖ-ਰੇਖ ਸੁਪਰਵਾਈਜਰ ਚੇਤਨ ਕਰਨਗੇ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 79861-88370 ਹੈ। ਗੁਰਦਾਸਪੁਰ ਰੋਡ ਕਾਦੀਆਂ ਫਾਟਕ ਤੋਂ ਪਾਰ ਸੁਪਰਵਾਈਜਰ ਸ਼ੁਭਮ (ਮਾਰਟਿਨ) ਕਰਮਪਾਲ ਜਿੰਮੇਵਾਰ ਹੋਣਗੇ ਅਤੇ ਇਨ੍ਹਾਂ ਦੇ ਕ੍ਰਮਵਾਰ ਮੋਬਾਇਲ ਨੰਬਰ 78373-22891 ਅਤੇ 97802-09559 ਹਨ। ਗਾਂਧੀ ਚੌਂਕ ਲਈ ਸੁਪਰਵਾਈਜਰ ਪ੍ਰਿੰਸ ਹੋਵੇਗਾ ਅਤੇ ਉਸਦਾ ਮੋਬਾਇਲ ਨੰਬਰ 78376-88599 ਹੈ। ਸਿਟੀ ਰੋਡ ਲਈ ਸੁਪਰਵਾਈਜਰ ਗੋਪਾਲ ਦਾਸ ਜਿੰਮੇਵਾਰ ਹੋਣਗੇ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 76965-11695 ਹੈ। ਨਹਿਰੂ ਗੇਟ ਲਈ ਸੁਪਰਵਾਈਜਰ ਵਿੱਕੀ ਕਲਿਆਣ ਹੋਣਗੇ ਅਤੇ ਉਨ੍ਹਾਂ ਨਾਲ ਮੋਬਾਇਲ ਨੰਬਰ 88475-38463 ’ਤੇ ਰਾਬਤਾ ਕੀਤਾ ਜਾ ਸਕਦਾ ਹੈ।
ਓਹਰੀ ਗੇਟ ਲਈ ਸੁਪਰਵਾਈਜਰ ਕਮਲ ਹੈ ਅਤੇ ਉਸਦਾ ਮੋਬਾਇਲ ਨੰਬਰ 85560-91931 ਹੈ। ਭੰਡਾਰੀ ਮੁਹੱਲਾ ਲਈ ਸੁਪਰਵਾਈਜਰ ਰਾਜੇਸ਼ ਹੋਣਗੇ ਅਤੇ ਉਸਦਾ ਮੋਬਾਇਲ ਨੰਬਰ 97792-51763 ਹੈ। ਠਠਿਆਰੀ ਗੇਟ ਲਈ ਸੁਪਰਵਾਈਜਰ ਸੁਖਦੇਵ ਹੋਣਗੇ ਅਤੇ ਉਸਦਾ ਮੋਬਾਇਲ ਨੰਬਰ 98143-96784 ਹੈ। ਅੱਚਲੀ ਗੇਟ ਲਈ ਸੁਪਰਵਾਈਜਰ ਨਰੇਸ਼ ਨਿਯੁਕਤ ਕੀਤੇ ਗਏ ਹਨ ਅਤੇ ਉਸਦਾ ਨੰਬਰ 99151-39656 ਹੈ। ਇਸੇ ਤਰਾਂ ਡੇਰਾ ਰੋਡ ਪੁੱਲ ਤੋਂ ਪਾਰ ਸੁਪਰਵਾਈਜਰ ਲਖਨ ਹੋਣਗੇ ਅਤੇ ਉਸ ਨਾਲ 75089-71412 ਨੰਬਰ ’ਤੇ ਰਾਬਤਾ ਕੀਤਾ ਜਾ ਸਕਦਾ ਹੈ। ਡੇਰਾ ਰੋਡ ਪੁੱਲ ਦੇ ਥੱਲੇ ਸੁਪਰਵਾਈਜਰ ਪ੍ਰਦੀਪ ਸਫ਼ਾਈ ਪ੍ਰਬੰਧਾਂ ਨੂੰ ਦੇਖਣਗੇ ਅਤੇ ਉਸਦਾ ਮੋਬਾਇਲ ਨੰਬਰ 98785-19046 ਹੈ।
ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਇਹ ਸਾਰੇ ਸੁਪਰਵਾਈਜਰ ਹੁਣ ਤੋਂ ਹੀ ਆਪਣੇ ਇਲਾਕਿਆਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਵਿੱਚ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਸੈਨਟਰੀ ਇੰਸਪੈਕਟਰਾਂ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਵੱਲੋਂ ਲਗਾਤਾਰ ਇਨ੍ਹਾਂ ਦੇ ਕੰਮ ਦੀ ਮੋਨੀਟਰਿੰਗ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਸਬੰਧੀ ਸਬੰਧਤ ਸੁਪਰਵਾਈਜਰਾਂ ਨਾਲ ਗੱਲ ਕਰ ਸਕਦੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
9वे दिन सच आया सामने, पिता के साथ पुलिस अधीक्षक श्री किरीट राठोड जी ने किया प्रेस -----!! देवरिया के भलुअनी थाना का था मामला--! ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
कोरोना वायरस के चलते हुए पूरे भारत देश में एक कर्फ्यू का माहौल बना हुआ है कई ऐसे राज्य हैं जिनको बंद कर दिया गया है लोग कोरोनावायरस से डरते...
-
गुरदासपुर 21 जून ( नीरज शर्मा भारद्वाज) *आज उपायुक्त गुरदासपुर श्री मोहम्मद इत्तेफाक ने आठवीं की परीक्षा में मेर...
-
ਗੁਰਦਾਸਪੁਰ 29 ਜੁਲਾਈ ( ਬਲਜੀਤ ਸਿੰਘ ਨੀਰਜ ਸ਼ਰਮਾ. ਬਲਵੰਤ ਭਗਤ ) ( ਗੁਰਦਾਸਪੁਰ ਹੈੱਡਕੁਆਰਟਰ 'ਤੇ ਅੰਗਰੇਜ਼ਾਂ ਦੇ ਸ਼ਾਸਨ 'ਚ ਬਣੀ ਡਿਪਟੀ ਕਮਿਸ਼ਨਰ ਦਫ਼ਤਰ ਦ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,4 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਮੁਲਾਜ਼ਮ ਵਰਗ ਦੀ ਸਿਰਮੌਰ ਜਥੇਬੰਦੀ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰ...
-
અમરેલીના બગસરા ખાતે નવી સરકારી સાયન્સ કોલેજનો શુભારંભ. રાજય સરકારના શિક્ષણ વિભાગ દ્રારા મંજૂરી મળેલ નવી કોલેજમાં જૂન-૨૦૨૨થી નવા એડમિશન માટે...

COMMENTS