ਬਟਾਲਾ, 21 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਰੇਲਵੇ ਯਾਰਡ 'ਤੇ ਸ਼ੈੱਡ ਨਾ ਹੋਣ ਦਾ ਖਮਿਆਜ਼ਾ ਵਪਾਰੀਆਂ ਨੂੰ ਭੁਗਤਣਾ ਪੈਂਦਾ ਹੈ। ਬੀਤੀ ਦੇਰ ਸ਼ਾਮ ਬਟਾਲਾ 'ਚ ਆਈਪੀਐੱਲ ਕੰਪਨੀ ਦੀ ਯੂਰੀਆ ਤੇ ਡੀਏਪੀ ਖਾਦ ਦਾ ਰੈਂਕ ਆਇਆ ਸੀ ਅਤੇ ਤੇਜ਼ ਹਵਾ ਤੋਂ ਬਾਅਦ ਮੌਸਮ ਇੱਕਦਮ ਖ਼ਰਾਬ ਹੋ ਜਾਣ ਨਾਲ ਖਾਦ ਮੀਂਹ 'ਚ ਭਿੱਜ ਗਈ। ਖਾਦ ਵਿਕਰੇਤਾ ਤਿਲਕ ਰਾਜ ਅਤੇ ਆਈਪੀਐੱਲ ਕੰਪਨੀ ਦੇ ਅਧਿਕਾਰੀ ਮਨਜੀਤ ਸਿੰਘ ਮੱਲ੍ਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਸ਼ਾਮ ਖਾਦ ਦਾ ਰੈਕ ਆਇਆ ਸੀ ਅਤੇ ਉਸ ਰੈਕ 'ਚ ਯੂਰੀਆ ਅਤੇ ਡੀਏਪੀ ਦੀਆਂ ਕਰੀਬ 73 ਹਜ਼ਾਰ ਬੋਰੀ ਡੈਂਪ ਹੋਈ ਸੀ।ਉਨਾਂ ਦੱਸਿਆ ਕਿ ਰੇਲਵੇ ਯਾਰਡ 'ਤੇ ਜਿਹੜਾ ਸ਼ੈੱਡ ਬਣਿਆ ਹੈ, ਉਸਦੀ ਹਾਲਤ ਖ਼ਰਾਬ ਸੀ ਤੇ ਮਜ਼ਬੂਰਨ ਖਾਦ ਓਪਨ ਯਾਰਡ 'ਚ ਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਖਾਦ ਦੇ ਡਿਸਟਰੀਬਿਊਟਰਾਂ ਵੱਲੋਂ ਆਪਣੇ ਸਾਧਨਾਂ ਰਾਹੀਂ ਖਾਦ ਦੀ ਚੁਕਵਾਈ ਕੀਤੀ ਗਈ, ਪਰ ਮੌਸਮ ਦੇ ਖ਼ਰਾਬ ਨਾਲ ਬਹੁਤ ਸਾਰੀ ਖਾਦ ਮੀਂਹ 'ਚ ਭਿੱਜ ਗਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਦੇ ਅਧਿਕਾਰੀਆਂ ਨੂੰ ਕਈ ਵਾਰੀ ਯਾਰਡ ਬਣਾਉਣ ਦੀ ਅਪੀਲ ਕੀਤੀ ਜਾ ਚੁੱਕੀ ਹੈ, ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਿਹੜਾ ਓਪਨ ਯਾਰਡ ਹੈ, ਉਸ ਦੀ ਵੀ ਹਾਲਤ ਖਸਤਾ ਹੋਈ ਪਈ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਟਾਲਾ ਜੰਕਸ਼ਨ ਹੋਣ ਕਾਰਨ ਇਥੇ ਲੋਹਾ, ਕੱਚੀ, ਦੇਗ ਅਤੇ ਖਾਦ ਦੇ ਰੈਕ ਲੱਗਦੇ ਰਹਿੰਦੇ ਹਨ। ਇਸ ਤੋਂ ਇਲਾਵਾ ਐੱਫਸੀਆਈ ਦੇ ਗੋਦਾਮਾਂ 'ਚੋਂ ਕਣਕ ਵੀ ਦੂਜੇ ਰਾਜਾਂ ਲਈ ਮਾਲ ਗੱਡੀਆਂ ਰਾਹੀਂ ਭੇਜੀ ਜਾਂਦੀ ਹੈ। ਵਪਾਰੀਆਂ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਜਲਦੀ ਯਾਰਡ ਬਣਾਇਆ ਜਾਵੇ ਤਾਂ ਜੋ ਖਰਾਬ ਮੌਸਮ 'ਚ ਵਪਾਰੀਆਂ ਨੂੰ ਕੋਈ ਪੇ੍ਸ਼ਾਨੀ ਨਾ ਆਵੇ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
बांग्लादेश को हराकर भारत ने सातवीं बार जीता अंडर-19 एशिया कप सांवदाता पुसद :- भारतीय क्रिकेट टीम अंडर 19 स्तर पर भी एशिया की बादशाह ...
-
एनएच 8 बहरोड दूध की पिकअप मैं कार वाले ने मारी टक्कर कार पूरी तरह से क्षतिग्रस्त सवारियों के किसी प्रकार की चोट नहीं आई कार की टक्कर से पिकअ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...

COMMENTS