ਅਵਤਾਰ ਸਿੰਘ ਮੱਟੂ ਪ੍ਰਧਾਨ ਅਤੇ ਸੁਖਰਾਜ ਸਿੰਘ ਮਾਹਲ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ
ਅੰਮ੍ਰਿਤਸਰ,23 ਜੂਨ ( ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਏਕੀਕਰਨ ਉਪਰੰਤ ਸੂਬੇ ਦੇ ਵੱਖ ਵੱਖ ਜ਼ਿਲਿਆਂ ਦੇ ਅੰਦਰ ਦੋਵਾਂ ਗਰੁੱਪਾਂ ਦੇ ਆਪਸੀ ਮਿਲ ਜਾਣ ਕਰਕੇ ਸਾਂਝੇ ਤੌਰ ਤੇ ਜਿਲਾ ਵਾਰ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ,ਦੀ ਸੁਰੂਆਤ ਕਰਦਿਆਂ ਹੋਇਆਂ ਦੋਵਾਂ ਗਰੁੱਪਾਂ ਦੇ ਸੂਬਾਈ ਆਗੂਆਂ ਵੱਲੋ ਸਾਂਝੇ ਤੌਰ ਤੇ ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਇਕਾਈ ਅੰਮ੍ਰਿਤਸਰ ਦੀ ਚੋਣ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ,ਪਰਮਿੰਦਰ ਭਾਰਤੀ,ਹਰਬੰਸ ਲਾਲ ਪਰਜੀਆਂ,ਜ਼ਿਲ੍ਹਾ ਸਿੱਖਿਆ ਤਰਨਤਾਰਨ,ਪਰਮਜੀਤ ਸਿੰਘ, ਹਰਪਾਲ ਸਿੰਘ ਤਰਨਤਾਰਨ, ਗੁਰਸੇਵਕ ਸਿੰਘ ਤਰਨਤਾਰਨ, ਬਲਕਾਰ ਸਿੰਘ ਸਫਰੀ, ਕਰਨਰਾਜ ਸਿੰਘ ਗਿੱਲ ,ਦਰਸ਼ਨ ਲਾਲ ਕਲੋਤਰਾ,ਇੰਦਰ ਸਿੰਘ ਮਾਨ ਪਰਮਿੰਦਰ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਕੀਤੀ ਗਈ
ਜਿਸ ਵਿੱਚ ਅਵਤਾਰ ਸਿੰਘ ਮੱਟੂ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਮਾਹਲ ਜਨਰਲ ਸਕੱਤਰ, ਗੁਰਚਰਨ ਸਿੰਘ ਸਕੱਤਰ ਅਸ਼ਵਨੀ ਕੁਮਾਰ , ਜੋਗਾ ਸਿੰਘ ਰਾਜਬੀਰ ਸਿੰਘ,ਰਜਿੰਦਰ ਕੁਮਾਰ ਵੇਰਕਾ,ਕਸ਼ਮੀਰ ਸਿੰਘ ਖੁੰਡਾ,ਜਗਦੀਸ਼ ਸਿੰਘ ਮਾਨ ਬਤੌਰ ਟੀਮ ਮੈਂਬਰ ਚੁਣੇ ਗਏ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ,ਮਾਸਟਰ ਸਮੇਸ਼ ਗਿੱਲ,ਮਾਸਟਰ ਕਰਮ ਸਿੰਘ ਲੈਕਚਰਾਰ ਰਵਿੰਦਰ ਸਿੰਘ ਲੈਕਚਰਾਰ ਕਸ਼ਮੀਰ ਸਿੰਘ ਗਿੱਲ,ਮਲਕੀਤ ਸਿੰਘ ਪ੍ਰਿਥੀਪਾਲ ਸਿੰਘ ਵਿਜੈ ਪ੍ਰਤਾਪ ਸਿੰਘ ਰਜੇਸ਼ ਕੁਮਾਰ ਰਸੂਲਪੁਰ ਰੋਹੀ,ਦੇਸ ਰਾਜ ਮਨਦੀਪ ਕਾਠੀਆਂ,ਸੁਤੰਤਰ ਰਾਏ ਵਿਸ਼ੇਸ਼ ਤੌਰ ਸ਼ਾਮਲ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
Hello Friends, Pragati Media's Astrology Institute team is such a team that works with astrology and in conjunction with science. You m...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
साहित्यकारों को गोष्ठियों के लिए एक भवन दूंगा: राम शकल --- 'मुठ्ठी भर मुस्कान', 'गरम पहाड़ पर नंगे पाँव' एवं 'थाती'...

COMMENTS