ਬਟਾਲਾ 10 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸੱਤਸਰ ਹਸਪਤਾਲ ਡੇਰਾ ਰੋਡ ਮਾਨ ਨਗਰ ਬਟਾਲਾ ਡਾ ਸ਼ਿਵਾਨੀ ਖਿੰਦੜੀਆ ਗਾਇਨੀ ਸਪੈਸ਼ਲਿਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਹਸਪਤਾਲ ਵਿੱਚ ਔਰਤਾਂ ਦਾ ਇਲਾਜ ਬਹੁਤ ਸਸਤੇ ਰੇਟਾਂ ਚ ਕੀਤਾ ਜਾਂਦਾ ਹੈ ਜਿਵੇਂ ਬੱਚੇਦਾਨੀ ਦੇ ਆਪ੍ਰੇਸ਼ਨ ਸਿਜ਼ੇਰੀਅਨ ਹਰਨੀਆ ਗੁਰਦੇ ਦੀ ਪੱਥਰੀ ਪਿੱਤੇ ਦੀ ਪੱਥਰੀ ਬਵਾਸੀਰ ਆਦਿ ਹਰ ਅਪ੍ਰੇਸ਼ਨ ਕੀਤੇ ਜਾਂਦੇ ਹਨ ਉਹ ਵੀ ਬਹੁਤ ਘੱਟ ਰੇਟਾਂ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੇ ਇਲਾਜ ਦਾ ਹਸਪਤਾਲ ਵਿਚ ਖਾਸ ਪ੍ਰਬੰਧ ਹੈ ਅਤੇ ਔਰਤਾਂ ਦੇ ਇਲਾਜ ਵਿਚ ਕਿਸੇ ਕਿਸਮ ਦੀ ਕੋਈ ਵੀ ਢਿੱਲ ਨਹੀਂ ਵਰਤੀ ਜਾਂਦੀ ਅਤੇ ਇਲਾਜ ਪੂਰਾ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਗ਼ਰੀਬ ਲੋਕਾਂ ਦਾ ਖ਼ਾਸ ਕਰ ਕੇ ਪੂਰਾ ਧਿਆਨ ਰੱਖਦੇ ਹਾਂ ਕਿਉਂਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਮਹਿੰਗੇ ਇਲਾਜ ਅਤੇ ਅਸੀਂ ਗ਼ਰੀਬਾਂ ਦਾ ਇਲਾਜ ਬਹੁਤ ਸਸਤੇ ਰੇਟਾਂ ਵਿਚ ਕਰਦੇ ਹਾਂ ਇਸ ਮੌਕੇ ਐੱਮ ਡੀ ਮੈਡੀਸਨ ਡਾ ਗਗਨਦੀਪ ਖਿੰਦੜੀਆ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਵੇਂ ਸ਼ੂਗਰ ਕਿਸੇ ਵੀ ਕਿਸਮ ਦੀ ਹੋਵੇ ਟਾਈਫਾਈਡ ਅਤੇ ਹੋਰ ਵੀ ਮੈਡੀਸਨ ਨਾਲ ਸਬੰਧਤ ਸਾਰੇ ਮਰੀਜ਼ਾਂ ਦਾ ਇਲਾਜ ਪੂਰੇ ਧਿਆਨ ਨਾਲ ਕੀਤਾ ਜਾਂਦਾ ਹੈ ਅਤੇ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਹਨ ਕਿਉਂਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉਹ ਵੀ ਬਹੁਤ ਘੱਟ ਰੇਟਾਂ ਵਿਚ ਅਤੇ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਮਰੀਜ਼ਾਂ ਕੋਲੋਂ ਅਸੀਂ ਪਹਿਲਾਂ ਹੀ ਬਹੁਤ ਘੱਟ ਰੇਟ ਲੈਂਦੇ ਹਾਂ ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੱਤ ਹਸਪਤਾਲ ਵਿੱਚ ਆਓ ਅਤੇ ਘੱਟ ਰੇਟਾਂ ਵਿਚ ਆਪਣੇ ਆਪ੍ਰੇਸ਼ਨ ਅਤੇ ਹੋਰ ਹਰ ਕਿਸਮ ਦੇ ਇਲਾਜ ਕਰਵਾਓ ਇਸ ਮੌਕੇ ਉਨ੍ਹਾਂ ਨਾਲ ਡਾ ਸੁਮਨਦੀਪ .ਸੁਖਰਾਜ ਕੌਰ .ਸੰਦੀਪ ਕੌਰ .ਸ਼ਾਲੂ .ਸ਼ਹਿਨਾਜ਼ ਕੌਰ ਆਦਿ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
सिरमौर : सिरमौर के संगड़ाह उपमंडल के अंतर्गत ( under sub-division ) आने वाले गांव लाना चैता के सन्तराम की खाई में गिरने से मौत ( death by fal...
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
कल दिनांक 24.04.2022 रात करीब 10 बजे अज्ञात सुत्रो ( unknown threads )से थाना संगड़ाह पर सूचना मिली कि गात्ताधार मे लड़ाई झगड़ा हो गया है| क...
-
थौलधार : ग्राम पंचायत बन्स्युंल के युवा साथी राजबीर बयाड़ा व समस्त क्षेत्रीय जनप्रतिनिधियों व ग्राम वासियों द्वारा श्री जोत सिंह बिस्ट पूर्व...
-
उत्तराखंड के शासकीय एवं अशासकीय विद्यालयों में 20 अप्रैल को बच्चों का शत-प्रतिशत पंजीकरण करवाने को लेकर प्रवेश उत्सव मनाया गया है. ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
COMMENTS