ਬਟਾਲਾ, 21 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਇੱਥੋਂ ਨੇੜਲੇ ਪਿੰਡ ਢਡਿਆਲਾ ਨੱਤ ਵਿਖੇ .ਬਾਬਾ ਨੌਂ ਗਜ਼ਾ ਕੱਬਡੀ ਕਲੱਬ ਢਡਿਆਲਾ ਨੱਤ .

ਵੱਲੋਂ ਪੀਰ ਬਾਬਾ ਨੌਂ ਗਜ਼ਾ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ 28 ਮਈ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਢਡਿਆਲਾ ਨੱਤ ਵਿਖੇ ਪੀਰ ਬਾਬਾ ਨੌਂਗਜ਼ਾ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਜੋੜ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।
The annual fair is being organized on 28th May at the Dargah of Peer Baba Naun Gaza with the help of Sangat. The Chief Organizing Committee informed that The Kabaddi Jodh Mela is also being held with great fanfare every year.
ਜਿਸ ਵਿੱਚ ਵੱਖ ਵੱਖ ਸਪੋਰਟਸ ਕਲੱਬਾਂ ਦੀਆਂਂ ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਅੱਗੇ ਕਿਹਾ ਕਿ ਜੇਤੂ ਰਹਿਣ ਵਾਲੀਆਂ ਕਬੱਡੀਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਆਈਆਂ ਸੰਗਤਾਂ ਨੂੰ ਵਰਤਾਇਆ ਜਾਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
In which teams from different sports clubs are participating, he further said that the winning Kabaddi teams would be specially honored and later Baba ji's inseparable langar would be distributed to the sangats. Correspondent Balwant Singh Bhagat Punjab.
COMMENTS