ਗੁਰਦਾਸਪੁਰ 13 ਅਕਤੂਬਰ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ਜਸਬੀਰ ਸਿੰਘ)
ਜ਼ਿਲ੍ਹਾ ਗੁਰਦਾਸਪੁਰ ਫੈਂਨਸਿੰਗ ਐਸੋਸੀਏਸ਼ਨ ਦੁਆਰਾ 10 ਅਤੇ 11 ਅਕਤੂਬਰ 2021 ਨੂੰ ਜ਼ਿਲ੍ਹਾ ਪੱਧਰੀ ਫੈਂਨਸਿੰਗ ਮੁਕਾਬਲੇ ਅੰਡਰ 20, ਅੰਡਰ 17 , ਅੰਡਰ 14 , ਅੰਡਰ 12 ਖੇਡ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ। ਜਿਸ ਵਿੱਚ ਸਟੇਟ ਪੱਧਰ ਤੇ ਹੋਣ ਵਾਲੇ ਫੈਂਨਸਿੰਗ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ। ਇਸ ਵਿੱਚ ਅਗਮਵੀਰ ਸਿੰਘ , ਸਮਰੀਨ, ਹਾਰਦਿਕ, ਨਵਰੋਜ, ਵੈਭਵ ਸ਼ਰਮਾ , ਪਵਿਤਨੂਰ ਕੌਰ ਅਸਮੀ, ਕਾਜਲ , ਰੀਤਮਜੋਤ , ਹਰਜਪੁਜੀ, ਮਾਨਵਦੀਪ ਸਿੰਘ, ਨਿਹਾਰਕਾ, ਰਾਦੇਸ਼, ਮਨਰਾਜ ਸਿੰਘ, ਅਰਨਬ ਸ਼ਰਮਾ , ਏਕਨੂਰ ਨੇ ਪਹਿਲਾ ਗੁਰਨੂਰ
ਸਿੰਘ , ਮਾਨਵਦੀਪ , ਗੁਰਲੀਨ ਕੌਰ , ਵਿਵਾਨ , ਪ੍ਰਥਮਪ੍ਰੀਤ ਸਿੰਘ ਨੇ ਦੂਸਰਾ ਅਤੇ ਗੁਰਕਬੀਰ ਸਿੰਘ, ਗੁਰਇਸ਼ਾਨ ਸਿੰਘ , ਸੁਮਿਤ ਭਗਤ , ਹਰਪ੍ਰੀਤ ਸਿੰਘ , ਰਣਵੀਰ ਸਿੰਘ, ਉਦੇ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਫੈਂਨਸਿੰਗ ਐਸੋਸੀਏਸ਼ਨ ਵੱਲੋਂ ਮੈਡਲ ਅਤੇ ਮੈਰਿਟ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੈਂਨਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ , ਜਨਰਲ ਸਕੱਤਰ ਹਰਿੰਦਰ ਸਿੰਘ , ਮੀਤ ਪ੍ਰਧਾਨ ਰਮਨ ਕੁਮਾਰ। ਜਾਇਟ ਸਕੱਤਰ ਨਿਸਚਿੰਤ ਕੁਮਾਰ , ਮੀਡੀਆ ਸਕੱਤਰ ਹਰਉਪਿੰਦਰਪਾਲ ਸਿੰਘ , ਕੋਚ ਸੋਨੀਆ , ਯੋਗੇਸ਼ , ਸਾਹਿਲ ਅਬਰੋਲ , ਪਰਦੀਪ ਕੁਮਾਰ , ਸੰਦੀਪ ਕੋਰ , ਹਰਦੀਪ ਸਿੰਘ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ। ਟੂਰਨਾਮੈਂਟ ਕਮੇਟੀ ਦੁਆਰਾਂ ਪ੍ਰਿੰਸੀਪਲ ਅਜਮੇਰ ਸਿੰਘ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
विकासखंड रामनगर ग्राम सभा नरायनपुर के प्रधान के भतीजा कोटेदार राजनाथ यादव द्वारा कार्ड धारकों का एक यूनिट राशन धमकी देकर दबंगई पूर्वक काट...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
COMMENTS