ਅੰਮ੍ਰਿਤਸਰ,8 ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਬੀਤੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ ਪੁਰਬ ਪਿੰਡ ਮੱਤੇਵਾਲ ਦੀ ਸੰਗਤ ਵੱਲੋ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਬੜੇ ਸਤਿਕਾਰ ਤੇ ਸਰਧਾ ਭਾਵਨਾ ਨਾਲ ਮਨਾਇਆ ਗਿਆ । ਸੁਖਮਨੀ ਸੇਵਾ ਸੁਸਾਇਟੀ ਬੀਬੀਆ ਵੱਲੋ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਕੀਤਾ ਗਿਆ ਉਪਰੰਤ ਭਾਈ ਮਨਦੀਪ ਸਿੰਘ ਅਬਦਾਲ ਵੱਲੋ ਕਥਾ ਰਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਤੇ ਸਿਖਿਆਵਾਂ ਤੋ ਸੰਗਤਾ ਨੂੰ ਜਾਣੂ ਕਰਵਾਇਆ ਗਿਆ ਉਹਨਾ ਕਿਹਾ ਕੇ ਜਿਥੇ ਅੱਜ ਸੰਸਾਰ ਵਿੱਚ ਮਨੁੱਖੀ ਹੱਕ ਖੋੲੇ ਜਾ ਰਹੇ ਹਨ .ਧਰਮਾ ਦੇ ਨਾ
ਲੜਾਇਆ ਜਾ ਰਿਹਾ ਹੈ ਸਮਾਜ ਹਰੇਕ ਪੱਖ ਤੋ ਅਲਾਮਤਾ ਵਿੱਚ ਘਿਰ ਰਿਹਾ ਹੈ ਸਾਰਿਆਂ ਨੂੰ ਇਸ ਗੱਲ ਦੀ ਬੜੀ ਚਿੰਤਾ ਹੈ ਕਿ ਕਿਵੇਂ ਸਮਾਜ ਵਿੱਚ ਵਿਸਵੲੇਕਤਾ. ਭਾਈਚਾਰਕ ਸਾਝ. ਮਾਨਵਤਾਵਾਦੀ ਨਜ਼ਰੀਆ ਪੈਦਾ ਕੀਤਾ ਜਾਵੇ ਤਾ ਇੱਕੋ ਇੱਕ ਹੱਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਚਿਆਰ ਮਨੁੱਖ ਬਨਾਉਦੀ ਹੈ ਤੇ ਸਚਿਆਰ ਮਨੁੱਖ ਹੀ ਇੱਕ ਸੱਜਰੇ ਸਮਾਜ ਦੀ ਸਿਰਜਨਾ ਕਰ ਸਕਦਾ ਹੈ ਕਿਉਕਿ ਪਾਵਨ ਬਾਣੀ ਉਪਦੇਸ ਸਰਬ ਪੱਖੀ ਸਰਬ ਕਾਲੀ ਹੈ ਤੇ ਸਾਨੂੰ ਅੈਸੇ ਮਹਾਨ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹਿਦਾ ਹੈ.ਇਸ ਮੌਕੇ ਸੰਗਤਾ ਲਈ ਚਾਹ ਪਾਣੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤਿਵੰਤੇ ਸੱਜਣ ਤੇ ਗੁਰੂ ਘਰ ਦੇ ਗ੍ਰੰਥੀ ਗਿਆਨੀ ਮਲਕੀਤ ਸਿੰਘ ਵੱਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
एकौना थाने का औचक निरीक्षण-! पुलिस अधीक्षक द्वारा थाना एकौना का औचक निरीक्षण किया करते हुए आवास, भोजनालय, बैरक का मुआइना किया साथ मे...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
प ठानकोट में ‘शिक्षा का महा जश्न’, हजारों अभिभावकों की भागीदारी पठानकोट में “शिक्षा का महा जश्न” बड़े उत्साह और जोश के साथ मनाया गया। मेगा...
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...
-
लगतार कई दिनों से हो रही बारिश व कहीं कहीं पड़ रहे ओलों से किशन बहुत चिंतित नजर आ रहा था, आज शुबह से ही खिली धूप से किसानों के चेहरे की मुस्...
-
जिला प्रशासन के द्वारा किए गए प्रयासों के माध्यम से परियों वाला बाग बना लोगों के लिए आकर्षण का केंद्र पठानकोट 4 जून दीपक महाजन...

COMMENTS