ਅੰਮ੍ਰਿਤਸਰ,2 ਸਤੰਬਰ ( ਵਿੱਕੀ / ਪੱਡਾ)
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਲਾ ਗੁਰਦਾਸਪੁਰ ਦੀ ਮੀਟਿੰਗ ਲਖਵਿੰਦਰ ਸਿੰਘ ਮੰਜਿਅਵਾਲੀ ਦੀ ਅਗਵਾੲੀ ਵਿਚ ਟੋਲ ਪਲਾਜ਼ਾ ਕੱਥੂਨੰਗਲ ਵਿਖੇ ਹੋਈ| ਮੀਟਿੰਗ ਦੌਰਾਨ 4 ਸਤੰਬਰ ਨੂੰ ਮੁਜੱਫਰਨਗਰ ਵਿਖੇ ਹੋ ਰਹੀ ਮਹਾ ਪੰਚਾਇਤ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ| ਜ਼ਿਲ੍ਹਾ ਗੁਰਦਾਸਪੁਰ ਤੋਂ ਕਿਸਾਨਾਂ ਵੱਡਾ ਕਾਫ਼ਲਾ ਮਹਾ ਪੰਚਾਇਤ ਚ ਹਿੱਸਾ ਲੈਣ ਲਈ ਰਵਾਨਾ ਹੋਵੇਗਾ |ਇਸ ਮੌਕੇ ਤੇ ਵੱਖ ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਕੋਲੋ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਵਿਰੋਧੀ ਕਨੂੁੰਨ ਰੱਦ ਕੀਤੇ ਜਾਣ, ਪਰਾਲੀ ਦੇ
ਪ੍ਹਦੂਸ਼ਨ ਅੈਕਟ ਅਤੇ ਬਿਜਲੀ ਸੋਧ ਬਿਲ 2020 ਆਦਿ ਤਰੁੰਤ ਵਾਪਸ ਲਏ ਜਾਣ। ਕਰਨਾਲ ਵਿੱਚ ਕਿਸਾਨਾ ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ ਤੇ ਇਹ ਮੰਗ ਕੀਤੀ ਗਈ ਕੇ ਕਿਸਾਨਾ ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਐਸ ਡੀ ਐੱਮ ਅਤੇ ਪੁਲਿਸ ਅਫਸਰਾ ਤੇ ਧਾਰਾ 302 ਤੇ 307 ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਤੇ ਸਤਿਕਾਰ ਸਿੰਘ , ਗੁਰਬਚਨ ਸਿੰਘ ਅਮ੍ਹਿਤਸਰ ,ਅਜਮੇਰ ਸਿੰਘ ਕੋਟ ਟੋਡਰ ਮਲ ,ਜੋਗਿੰਦਰ ਸਿੰਘ ਕੀੜੀ , ਗੁਰਬਚਨ ਖੋਦੇਬੇਟ, ਸਿਮਰਜੋਤ ਸਿੰਘ ਮੂਲੋਵਾਲੀ ,ਜਗਮੀਤ ਸਿੰਘ ਕਠਿਅਲਾ, ਮਲਕੀਤ ਸਿੰਘ ਰਤਾ, ਰੁਪਿੰਦਰ ਸਿੰਘ ਮਾਲੇਵਾਲ ,ਰਸ਼ਪਾਲ ਸਿੰਘ , ਪ੍ਹਦੀਪ ਸਿੰਘ ਛਿਛਰੇਵਾਲ,ਕਰਨੈਲ ਸਿੰਘ ਰੂਪੋਵਾਲੀ ਬਲਵਿੰਦਰ ਸਿੰਘ ,ਦਲਬੀਰ ਸਿੰਘ ਚਿਤੌੜਗੜ, ਮਾ ਨਿਰਮਲ ਸਿੰਘ ਸੇਖੂਪੁਰ ਨਿਰਮਲ ਸਿੰਘ ਸੇਖੂਪੁਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ |
ਕੈਪਸਨ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਦੌਰਾਨ ਕਿਸਾਨ ਆਗੂ ਤੇ ਹੋਰ |
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
गुजरात सरकार ने एरपोर्ट पर सभी यात्रीओ का मेडिकल चेकप का दिया आदेश सूरत गुजरात [post_ads] चीन में कोरोना वायरस से बहोत सारे लोगो...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
हिमाचल प्रदेश के सिरमौर जिला ग्राम पंचायत लाना चैता के उप प्रधान श्री गुमान सिंह ग्राम रामपुर का हिमसोना टमाटर आज सब्जी मंडी दिल्ली में ...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
GOVERNMENT RAILWAY POLICE SECTION AGRA “सुरक्षा आपकी, संकल्प हमारा” राजकीय रेलवे पुलिस अनुभाग आगरा प्रेसनोट थाना मथुरा जंक्शन अनुभाग आगरा द...

COMMENTS