ਅਮਰ ਬਹਾਦਰ ਸਿੰਘ ਬਾਠ ਪ੍ਰਧਾਨ,ਜਸਵੀਰ ਸਿੰਘ ਧਾਮੀ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ
ਅੰਮ੍ਰਿਤਸਰ,19 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਇਰੀਗੇਸ਼ਨ ਕਲੈਰੀਕਲ ਐਸ਼ੋਸੀਏਸਨ (ਰਜਿ:) ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਨਹਿਰੀ ਆਰਾਮ ਘਰ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸ੍ਰੀ ਖੁਸ਼ਵਿਦਰ ਕਪਿਲਾ ਜੀ, ਸੂਬਾ ਜਨਰਲ ਸਕੱਤਰ ਬਚਿੱਤਰ ਸਿੰਘ ਜੀ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪੰਜਾਬ ਤੋਂ ਵੱਖ-ਵੱਖ ਜਿਲਿਆਂ ਦੇ ਪ੍ਧਾਨ/ਜਰਨਲ ਸਕੱਤਰ/ਮੈਂਬਰ ਅਤੇ ਹੋਰ ਸੂਬਾ ਕਮੇਟੀ ਦੇ ਆਹੁਦੇਦਾਰਾ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਸੁਪਰਡੈਂਟ/ ਸੀਨੀਅਰ ਸਹਾਇਕ/ਸਟੈਨੋਗ੍ਰਾਫਰ ਦੀਆਂ ਪਦ ਉਨਤੀਆ, ਦਰਜਾ ਚਾਰ ਟਾਈਪ ਟੈਸਟ ਪਾਸ ਕਰਮਚਾਰੀਆਂ ਨੂੰ ਕਲਰਕ ਪਦ ਉਨਤ ਕਰਨ,ਸੂਬਾ ਕਮੇਟੀ ਦੀ ਕਨਵੈਨਸ਼ਨ ਕਰਨ, ਜਥੇਬੰਦੀ ਦੀ ਅਗਲੇ ਦੋ ਸਾਲਾ ਲਈ ਚੋਣ, ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਹੋਰ ਕਰਮਚਾਰੀਆਂ ਦੇ ਅਹਿਮ ਤੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ
ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਖੁਸ਼ਵਿਦਰ ਕਪਿਲਾ ਅਤੇ ਜਰਨਲ ਸਕੱਤਰ ਬਚਿੱਤਰ ਸਿੰਘ ਦੀ ਸੇਵਾਮੁਕਤੀ ਹੋਣ ਕਰਕੇ ਜਥੇਬੰਦੀ ਦੀ ਚੋਣ ਨੂੰ ਅਗਲੇ ਦੋ ਸਾਲਾ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਸਾਰੇ ਜਿਲਿਆਂ ਦੀ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਨੇਪੜੇ ਚਾੜਿਆ ਗਿਆ।ਇਹ ਸੂਬਾ ਕਮੇਟੀ ਦੇ ਕੁੱਝ ਪ੍ਰਮੁੱਖ ਆਗੂਆਂ ਦੀ ਚੋਣ ਜਥੇਬੰਦਕ ਦੇ ਸੰਵਿਧਾਨ ਮੁਤਾਬਿਕ ਅਤੇ ਹਾਊਸ ਦੀ ਸਰਬਸੰਮਤੀ ਨਾਲ ਕੀਤੀ ਗਈ।ਜਿਸ ਵਿੱਚ ਹਾਊਸ ਦੀ ਸਹਿਮਤੀ ਨਾਲ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿਚ ਗੁਰਨਾਮ ਸਿੰਘ ਸੈਣੀ ਨੂੰ ਮੁੱਖ ਚੌਣ ਅਫਸਰ, ਛਿਦਰਪਾਲ ਚੀਮਾ ਮੈਬਰ,ਖੁਸਵਿਦਰ ਕਪਿਲਾ,ਬਚਿੱਤਰ ਸਿੰਘ,ਗੁਰਪ੍ਰੀਤ ਸਿੰਘ,ਯਸ਼ਪਾਲ ਸਿੰਘ ਅਤੇ ਬਲਦੇਵ ਸਿੰਘ ਵੱਲੋ ਇਕ ਪੈਨਲ ਤਿਆਰ ਕੀਤਾ ਗਿਆ।ਜਿਸ ਵਿੱਚ ਅਮਰ ਬਹਾਦਰ ਸਿੰਘ ਬਾਠ ਨੂੰ ਸੂਬਾ ਪ੍ਰਧਾਨ,ਜਸਵੀਰ ਸਿੰਘ ਧਾਮੀ ਨੂੰ ਸੂਬਾ ਜਰਨਲ ਸਕੱਤਰ,ਗੁਰਪ੍ਰੀਤ ਸਿੰਘ ਨੂੰ ਸੂਬਾ ਵਿੱਤ ਸਕੱਤਰ,ਗੁਰਨਾਮ ਸਿੰਘ ਸੈਣੀ ਸੂਬਾ ਸੀਨੀਅਰ ਮੀਤ ਪ੍ਰਧਾਨ, ਰਕੇਸ਼ੇ ਕੁਮਾਰ ਬਾਬੋਵਾਲ ਨੂੰ ਸੂਬਾ ਅਡੀਸ਼ਨਲ ਜਰਨਲ ਸਕੱਤਰ, ਦਲਬੀਰ ਸਿੰਘ ਨੂੰ ਸੂਬਾ ਵਿੱਤ ਸਕੱਤਰ ਸਹਾਇਕ,ਕੁਲਵੰਤ ਸਿੰਘ ਸੈਣੀ ਨੂੰ ਸੂਬਾ ਮੀਡੀਆ ਸਲਾਹਾਕਾਰ ਨਿਯੁਕਤ ਕੀਤਾ ਗਿਆ ਹੈ।ਜਿਸ ਦੀ ਹਾਊਸ ਵੱਲੋ ਸਰਬਸੰਮਤੀ ਨਾਲ ਦੋਵੇਂ ਹਥ ਖੜੇ ਕਰਕੇੇ ਸਹਿਮਤੀ ਦਿੱਤੀ ਗਈ।ਇਸ ਉਪਰੰਤ ਚੋਣ ਕਮੇਟੀ ਵੱਲੋ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਨਵੀ ਚੁਣੀ ਗਈ 7 ਮੈਂਬਰੀ ਕਮੇਟੀ ਨੂੰ ਦਿੱਤੇ ਗਏ ਹਨ।ਇਸ ਮੌਕੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੇ ਹਾਊਸ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਜਥੇਬੰਦੀ ਅਤੇ ਮੁਲਾਜਮ ਵਰਗ ਦੀ ਸੇਵਾ ਲਈ ਤਤਪਰ ਰਹਿਣਗੇ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS