ਅੰਮ੍ਰਿਤਸਰ,17 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਭਾਜਪਾ ਦੂਜੀਆਂ ਪਾਰਟੀ ਦੇ ਕਬਾੜ ਦੇ ਜਰੀਏ 117 ਸੀਟਾਂ ਪੰਜਾਬ ਵਿਚ ਲੜਨ ਲਈ ਤਰਲੋਮੱਛੀ ਹੋ ਰਹੀ ਹੈ। ਵੱਖਰੇ ਪੰਜਾਬ ਦੀ ਹੋਂਦ 1962 ਜਨਸੰਘ ਦੇ ਜ਼ਮਾਨੇ ਤੋਂ ਭਾਜਪਾ ਕਦੀ ਪੰਜਾਬ ਵਿੱਚ 117 ਵਿਧਾਨ ਸਭਾ ਅਤੇ 13 ਮੈਂਬਰ ਪਾਰਲੀਮੈਂਟ ਸੀਟਾਂ ਨਹੀਂ ਲੜ ਸਕੀ ਹੈ। ਅੱਜ ਭਾਜਪਾ ਕੋਲ ਸੰਸਾਰ ਦੀ ਸਭ ਤੋਂ ਵੱਧ ਝੂਠ ਨਾਲ ਸਿਰਜੀ ਮੈਂਬਰਸ਼ਿਪ ਹੈ, ਜਦੋਂ ਕਿ ਭਾਜਪਾ ਬੇਨਕਾਬ ਹੋ ਜਾਂਦੀ ਹੈ ਜਦੋਂ ਅੱਜ 117 ਬੰਦੇ ਵੀ ਪੰਜਾਬ ਲਈ ਚੋਣ ਲੜਨ ਲਈ ਤਿਆਰ ਨਹੀਂ ਹਨ। ਭਾਜਪਾ ਕਿਰਕਿਰੀ ਤੋਂ ਬਚਣ ਲਈ ਦੂਜੀਆਂ ਪਾਰਟੀਆਂ
ਦੇ ਕਬਾੜ ਮਾਲ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਕੇ ਧਨਬਲ਼ ਨਾਲ ਦੁਸ਼ਪਾਰਚਾਰ ਕਰਕੇ ਆਪਣੀ ਹੋਂਦ ਦਰਸ਼ਾਉਣ ਦਾ ਝੂਠਾ ਸਵਾਂਗ ਕਰ ਰਹੀ ਹੈ ਜਿਸਦੀ ਤਾਜ਼ਾ ਉਦਾਹਰਨ 2002 ਤੋਂ ਬਸਪਾ ਦਾ ਵੀਹ ਸਾਲ ਪੁਰਾਣਾ ਕਬਾੜ ਮਾਲ ਆਪਣੇ ਵਿੱਚ ਸ਼ਾਮਿਲ ਕਰਵਾਕੇ ਮੁੰਗੇਰੀ ਲਾਲ ਦੇ ਹਸੀਨ ਸਪਨੇ ਸਿਰਜ ਰਹੀ ਹੈ, ਜਦੋਂ ਕਿ ਬਸਪਾ ਦੇ ਨਾਮ ਹੇਠ ਆਪਣੇ ਵਿੱਚ ਸ਼ਾਮਲ ਕਰਵਾਇਆ ਕਬਾੜ ਮਾਲ ਪਿਛਲੇ 20 ਸਾਲਾਂ ਤੋਂ ਬਿਨਾ ਅਹੁਦੇਦਾਰੀ ਤੋਂ ਸੀ ਅਤੇ ਵੱਖ ਵੱਖ ਪਾਰਟੀਆਂ ਖਾਸ ਕਰਕੇ ਕਾਂਗਰਸ ਵਿੱਚ ਆਪਣੀਆਂ ਦੁਕਾਨਾਂ ਸਜਾਕੇ ਭਾਜਪਾ ਦੀ ਬੰਦ ਦੁਕਾਨ ਦਾ ਹਿੱਸਾ ਬਣੇ ਹਨ, ਜਿਹੜੇ ਕਦੀ ਵੀ ਕਿਸੀ ਪਾਰਟੀ ਦੇ ਵਫਾਦਾਰ ਨਹੀਂ ਰਹੇ ਅਤੇ ਭਾਜਪਾ ਝੂਠ ਬੋਲਕੇ ਓਹਨਾ ਨੂੰ ਬਸਪਾ ਦਾ ਦੱਸ ਰਹੀ ਹੈ। ਭਾਜਪਾ ਨੂੰ ਜਲਦੀ ਹੀ ਬਸਪਾ ਪੰਜਾਬ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
Hello Friends, Pragati Media's Astrology Institute team is such a team that works with astrology and in conjunction with science. You m...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
साहित्यकारों को गोष्ठियों के लिए एक भवन दूंगा: राम शकल --- 'मुठ्ठी भर मुस्कान', 'गरम पहाड़ पर नंगे पाँव' एवं 'थाती'...

COMMENTS