ਬਟਾਲਾ 29 ਜੂਨ (ਡਾਕਟਰ ਬਲਜੀਤ ਢਡਿਆਲਾ ਨੀਰਜ ਸ਼ਰਮਾ ਜਸਬੀਰ ਸਿੰਘ) ਬਟਾਲਾ ਦੇ ਸੱਤਸਰ ਹਸਪਤਾਲ ਮਾਂਨ ਨਗਰ ਦੇ M .D ਮੈਡਿਸਨ ਡਾਇਬਟੀਜ਼ ਸ਼ੂਗਰ ਯੂ.ਕੇ ਦੇ ਮਾਹਿਰ ਡਾ ਗਗਨ ਦੀਪ ਖਿੰਦੜੀਆ ਅਤੇ ਗਾਇਨੀ ਮਾਹਿਰ ਡਾਕਟਰ ਸ਼ਿਵਾਨੀ ਖਿੰਦੜੀਆ ਐਮ ਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਸਰ ਹਸਪਤਾਲ ਸਰਕਾਰ ਵੱਲੋਂ ਚਲਾਏ ਪ੍ਰਧਾਨ ਮੰਤਰੀ ਆਸੂ਼ਮਾਨ ਭਾਰਤ ਸਹਿਤ ਬੀਮਾ ਯੋਜਨਾ ਤਹਿਤ ਕਾਰਡਾਂ ਧਾਰਕਾਂ ਦਾ
ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਸਾਡੇ ਹਸਪਤਾਲ ਵਿਚ ਹਰ ਸਹਿਤ ਸੇਵਾ ਮੌਜੂਦ ਹਨ ਹਾਇਟੈਕ ਲੈਬ ਐਂਬੂਲੈਂਸ ਐਕਸਰਾ ਮਸ਼ੀਨ ਏਸੀ ਰੂਮ ਜਨਰਲ ਵਾਰਡ ਆਦਿ ਹਰ ਸੁਹਲਤ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਉਨ੍ਹਾਂ ਨੇ ਕਿਹਾ ਸੱਤਸਰ ਹਸਪਤਾਲ ਵਿਚ ਹਰ ਕਿਸਮ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਪਿਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਹਰਨੀਆਂ ਡਿਲਵਰੀ ਕੇਸ਼ ਹਰ ਪ੍ਰਕਾਰ ਦੇ ਆਪ੍ਰੇਸ਼ਨ ਫ੍ਰੀ ਕੀਤੇ ਜਾਂਦਾ ਹੈ ਉਹਨਾਂ ਕਿਹਾ ਅਸੀਂ ਇਲਾਕਾ ਨਿਵਾਸੀਆਂ ਨੂੰ ਅਪੀਲ ਸਾਡੇ ਸੱਤਸਰ ਹਸਪਤਾਲ ਵਿਚ ਆਉ ਤੇ ਸਾਹਿਤ ਬੀਮਾ ਯੋਜਨਾ ਆਸੂਮਾਨ ਭਾਰਤ ਦਾ ਲਾਭ ਉਠਾਉ ਤੇ ਫ੍ਰੀ ਇਲਾਜ ਕਰਵਾਉ ਇਸ ਮੌਕੇ ਡਾ ਵੀਰ ਸਿੰਘ ਸਰਜਨ ਡਾ ਸਾਗਰ ਮਸੀਹ ਡਾ ਸੁਮਨ ਡਾ ਬਲਜੀਤ ਸਿੰਘ ਅਤੇ ਤਰਸੇਮ ਸਿੰਘ ਆਦਿ ਹਾਜ਼ਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
Hello Friends, Pragati Media's Astrology Institute team is such a team that works with astrology and in conjunction with science. You m...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
साहित्यकारों को गोष्ठियों के लिए एक भवन दूंगा: राम शकल --- 'मुठ्ठी भर मुस्कान', 'गरम पहाड़ पर नंगे पाँव' एवं 'थाती'...

COMMENTS