ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ ,5 ਜੂਨ ( ਵਿੱਕੀ / ਪੱਡਾ) : ਨੌਜਵਾਨ ਸ਼ਕਤੀ ਸਮਾਜ ਭਲਾਈ ਸੰਸਥਾ ਪੰਜਾਬ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਅਤੇ ਕੁਦਰਤ ਵਾਤਾਵਰਣੀ ਆਕਸੀਜਨ ਦੀ ਮਾਤਰਾ ਵਧਾਉਣ ਦੇ ਨਾਲ ਨਾਲ ਗਲੋਬਲ ਵਾਰਮਿੰਗ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ |ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਰੁੱਖ ਲਗਾਓ ਵਾਤਾਵਰਣ ਬਚਾਓ ਤਹਿਤ ਅੱਜ ਪਿੰਡ ਕੱਥੂਨੰਗਲ, ਮਾਨ ,ਅਜੈਬਵਾਲੀ ਵਰਿਆਮ ਨੰਗਲ ਆਦਿ ਪਿੰਡਾਂ ਵਿੱਚ ਛਾਂਦਾਰ ਰੁੱਖ ਲਗਾਏ ਗਏ| ਜਿਕਰਯੋਗ ਹੈ ਕੇ ਹਲਕਾ ਮਜੀਠਾ ਦੇ ਨੌਜਵਾਨਾ ਵੱਲੋਂ ਐੱਨਜੀਓ ਬਣਾਈ ਗਈ ਹੈ, ਜਿਸ ਵਿੱਚ ਇਹ ਨੌਜਵਾਨ ਬਹੁਤ ਹੀ ਜਜ਼ਬੇ ਨਾਲ ਸਮਾਜ ਸੇਵਾ ਕਰ ਰਹੇ ਹਨ| ਅੱਜ ਵੀ ਇਨ੍ਹਾਂ ਸਾਰੇ ਨੌਜਵਾਨਾਂ ਵੱਲੋਂ ਵਾਤਾਵਰਣ ਦਿਵਸ ਦੇ ਮੌਕੇ ਤੇ ਛਾਂ ਦਾਰ ਰੁੱਖ ਲਗਾ ਕੇ ਇਸ ਦਿਵਸ ਨੂੰ ਅਮਲੀ ਰੂਪ ਦਿੱਤਾ| ਇਨ੍ਹਾਂ
ਨੌਜਵਾਨਾਂ ਵੱਲੋਂ ਅੱਜ ਕੱਥੂਨੰਗਲ ਦੇ ਪਿੰਡ ਮਾਨ ,ਅਜੈਬਵਾਲੀ ਵਾਲੀ ਵਰਿਆਮ ਨੰਗਲ ਆਦਿ ਪਿੰਡਾਂ ਵਿੱਚ ਛਾਂਦਾਰ ਰੁੱਖ ਲਗਾਏ ਗਏ| ਇਸ ਮੌਕੇ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਅਤੇ ਪਿੰਡ ਮਾਨ ਦੇ ਸਰਪੰਚ ਹਰਗੁਰਿੰਦਰ ਸਿੰਘ ਨੇ ਆਪਣੇ ਹੱਥੀਂ ਰੁੱਖ ਲਗਾ ਕੇ ਨੌਜਵਾਨਾਂ ਦੀ ਇਸ ਯਸਮਾਜ ਭਲਾਈ ਮੁਹਿੰਮ ਦਾ ਭਰਭੂਰ ਸਾਥ ਦਿੱਤਾ| ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ,ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜੈਮਲ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਗਿੱਲ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਵਡਾਲਾ, ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਕਾਹਲੋਂ, ਆਰਗਨਾਜਿਰ ਸੈਕਟਰੀ ਗੁਰਪ੍ਰੀਤ ਸਿੰਘ ਰੱਖ ਨਾਗ , ਐਗਜੈਕਟਿਵ ਮੈਂਬਰ ਗਗਨਦੀਪ ਸਿੰਘ ਜਲਾਲਪੁਰਾ ਅਤੇ ਤਲਜਿੰਦਰ ਸਿੰਘ ਬੋਪਾਰਾਏ ਆਦਿ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰ ਵਲੰਟੀਅਰ ਵੀ ਹਾਜਰ ਸਨ|
ਕੈਪਸ਼ਨ :-ਨੌਜਵਾਨ ਸ਼ਕਤੀ ਸਮਾਜ ਭਲਾਈ ਸੰਸਥਾ ਮਜੀਠਾ ਦੇ ਮੈਂਬਰ ਤੇ ਪਿੰਡ ਮਾਨ ਦੇ ਸਰਪੰਚ ਹਰਗੁਰਿੰਦਰ ਸਿੰਘ ਪਿੰਡ ਮਾਨ ਵਿਖੇ ਪੌਦੇ ਲਾਉਂਦੇ ਹੋਏ |
[Important News]$type=slider$c=4$l=0$a=0$sn=600$c=8
अधिक खबरे देखे .
-
मथुरा। समाजवादी पार्टी के राष्ट्रीय अध्यक्ष एवं उत्तर प्रदेश के पूर्व मुख्यमंत्री अखिलेश यादव के जन्मदिन के अवसर पर बुधवार को कलेक्ट्रेट, मथ...
-
नोहराधार कृषि विभाग के प्रसार अधिकारी प्रदीप कुमार ने जानकारी देते हुए बताया कि नोहराधार कृषि विभाग के अंतर्गत जितनी भी पंचायते आती है । ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
कोरोना जैसी महामारी में लोग काफी परेशान है। लोगों को इस परेशानी से निकलने का रास्ता नहीं दिखाई दे रहा है और इस पर एक और मुसीबत आ गई। पुलिस प...
-
इनाम पाते ही देवरिया पुलिस ने 2,दिन में 6 बड़े मामले का किया खुलासा --! थाना - रामपुर कारखाना ,लार और मईल का अलग अलग मामले का खुलासा आज...
-
देवरिया जिला के भटनी ग्राम सवरेजी हुआ मे कंबल वितरण ठंडक का प्रभाव देखते हुए ग्राम सभा सवरेजी जी में कंबल वितरण का आयोजन किया गया जिसमें गर...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
. तीन दिवसीय ज्योतिष शिविर का हुआ आयोजन - ब्रह्मांड में ज्योतिष शास्त्र के बिना ग्रह-नक्षत्रों की गणना नहीं की जा सकती- डॉ राम नार...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
लखनऊ- रेरा की जाँच में लखनऊ समेत कई शहरों में काम कर रहे बिल्डर शाइन सिटी का फर्जीवाड़ा सामने आया है बिल्डर ने लखनऊ में 58 भूखण्ड की परियो...

COMMENTS