ਬਟਾਲਾ 5 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ) ਵਿਕਾਸ ਪੁਰਸ਼ ਕੈਬਨਿਟ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋਰ ਧੜਾਧੜ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਅੱਜ ਬਾਜਵਾ ਸਾਹਿਬ ਨੇ ਬਟਾਲਾ ਸ਼ਹਿਰ ਵਾਰਡ ਨੰਬਰ 9 ਵਿਖੇ ਬਟਾਲਾ ਨਗਰ ਨਿਗਮ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਦੇ ਨਾਲ ਨਵੀਆਂ ਗਲੀਆਂ ਦਾ ਸ਼ੁਭ ਆਰੰਭ ਕੀਤਾ ਵਾਰਡ ਨੰਬਰ 9 ਦੇ ਕੌਂਸਲਰ ਦੀ ਅਗਵਾਈ ਵਿਚ ਗੁਰੂ ਨਾਨਕ ਨਗਰ ਨਿਵਾਸੀਆਂ ਨੇ ਮੰਤਰੀ ਬਾਜਵਾ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਇਸ ਮੌਕੇ ਬਾਜਵਾ
ਸਾਹਿਬ ਦੇ ਨਾਲ ਨਗਰ ਨਿਗਮ ਬਟਾਲਾ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਇੰਪਰੂਵਮੈਂਟ ਟਰੱਸਟ ਬਟਾਲਾ ਚੇਅਰਮੈਂਨ ਸ਼੍ਰੀ ਕਸਤੂਰੀ ਲਾਲ ਸੇਠ ਜੀ ਐਸਡੀਐਮ ਬਟਾਲਾ ਸ੍ਰ ਬਲਵਿੰਦਰ ਸਿੰਘ ਜੀ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਗੌਤਮ ਸੇਠ ਗੁੱਡੁ ਜੀ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਸੁਖਦੇਵ ਸਿੰਘ ਬਾਜਵਾ ਜੀ ਕੌਂਸਲਰ ਦਵਿੰਦਰ ਸਿੰਘ ਜੀ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਗਿਆਨੀ ਦੀ ਹੱਟੀ ਵਾਲੇ ਅਸ਼ੋਕ ਕੁਮਾਰ ਜੀ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਸਾਹਿਬਾਨ ਭਾਟੀਆ ਜੀ ਜਈ ਸਹੋਤਾ ਜੀ ਪ੍ਰੇਮ ਨਾਥ ਜੀ ਬੰਟੀ ਟ੍ਰੇਂਡ੍ਸ ਸਾਹਿਲ ਸ਼ਰਮਾ ਸੁਖਜਿੰਦਰ ਸਿੰਘ ਸੁੱਖ ਟਿੰਕੂ ਦਿੱਲੀ ਮੋਟਰ ਵਿਨੋਦ ਕੁਮਾਰ ਦੀਪੂ ਤੇ ਗੁਰੂ ਨਾਨਕ ਨਗਰ ਬਟਾਲਾ ਦੇ ਨਿਵਾਸੀ ਮੌਜੂਦ ਰਹੇ
[Important News]$type=slider$c=4$l=0$a=0$sn=600$c=8
अधिक खबरे देखे .
-
पठानकोट के सैली रोड में महादेव क्लब की ओर से करवाया गया 9वां वार्षिक भंडारा पठानकोट, मार्च (दीपक महाजन) – पठानकोट शहर के सैली रोड पर महादेव...
-
आज संसारपुर टेरस के जल शक्ति विभाग के रेस्ट हाउस मे 19 सूत्रीय मांग पत्र हिमाचल पथ परिवहन निगम की ड्राइवर यूनियन की तरफ से परिवहन मंत्री ब...
-
केजरीवाल की गारंटी - हम जो वादा करते हैं, उसे पूरा करते हैं” - अमनदीप संधू आम आदमी पार्टी ने जनता से किया हर वादा पूरा किया पठानकोट, (दीपक...
-
ਬਟਾਲਾ 24 ਦਸੰਬਰ (ਨੀਰਜ ਸ਼ਰਮਾ/ਪੱਡਾ/ਵਿੱਕੀ ) ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਦੇ ...
-
जौनपुर। पंखे में करंट उतरने से हुई विवाहिता की मौत। मड़ियाहूं कोतवाली अंतर्गत बासुदेव पट्टी ग्राम निवासिनी प्रिया दुबे पत्नी मनो...
-
ਬਟਾਲਾ 12 ਫਰਵਰੀ (ਨੀਰਜ ਸ਼ਰਮਾ ਚੰਦਰ ਮੋਹਨ )ਨਗਰ ਨਿਗਮ ਦੇ ਦੌਰਾਨ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਰਹਿਨੁਮਾਈ ਹੇਠ ਸ੍ਰ ਸੁਖਦੀਪ ਸਿੰਘ ਤੇਜਾ ਜੀ ...
-
नरसिंहपुर जिले की जनपद चा़ंवरपाठा की ग्राम पंचायत सिमरिया कला में हो रहा जमकर भ्रष्टाचार के खिलाफ ग्रामीणों ने दिया ज्ञापन नरसिंहपुर जिल...
-
पंचमुखी महादेव मंदिर पर नाबालिग दो प्रेमी द्वारा रचाई जा रही थी शादी - रोमी पाठक जिला बाल संरक्षण इकाई टीम के त्वरित कार्यवाही से नाबालिग ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
मेरी रसोई योजना का विस्तार: अब गेहूं के साथ मिलेंगी 5 अतिरिक्त वस्तुएँ राज्य में लगभग 40 लाख परिवारों को मिलेगा सीधा लाभ मंत्री लाल चंद कट...

COMMENTS