ਬਟਾਲਾ, 1 ਜੂਨ ( ਅਸ਼ੋਕ ਜੜੇਵਾਲ )- ਸ਼੍ਰੀ ਰਛਪਾਲ ਸਿੰਘ ਐੱਸ.ਐੱਸ.ਪੀਬਟਾਲਾ ਜੀ ਵੱਲੋਂ ਭੈੜੈ ਪੁਰਸ਼ਾ ਵਿਰੁੱਧ ਵਿਸ਼ੇਸ ਮੁਹਿੰਮ ਚਲਾਈ ਗਈ,ਜੋ ਇਸ ਮੁਹਿੰਮ ਤਹਿਤ ਮਿਤੀ 26-05-2021 ਨੂੰ ਸ਼੍ਰੀਗੁਰਿੰਦਰਬੀਰ ਸਿੰਘ ਡੀ.ਐੱਸ.ਪੀ. (ਡਿਟੈਕਟਿਵ) ਬਟਾਲਾ ਦੀਨਿਗਰਾਨੀ ਹੇਠ ਅੇੈੱਸ.ਆਈ ਦਲਜੀਤ ਸਿੰਘ ਇੰਚਾਰਜਸੀ.ਆਈ.ਏ ਬਟਾਲਾ ਸਮੇਤ ਪੁਲਿਸ ਪਾਰਟੀ ਬਾਈਪਾਸ ਪੁੱਲਗੌਖੂਵਾਲ, ਡੇਰਾ ਬਾਬਾ ਨਾਨਕ ਰੌਡ ਬਟਾਲਾ, ਸੰਦੀਪ ਕੁਮਾਰ ਪੁੱਤਰਹਰਬੰਸ ਲਾਲ ਵਾਸੀ ਭੰਡਾਰੀ ਗੇਟ ਨੇੜੇ ਸੀਤਲਾ ਮੰਦਰ ਬਟਾਲਾਅਤੇ ਸਵਰਨ ਸਿੰਘ ਪੁੱਤਰ ਗੁਰਮੇਜ਼ ਸਿੰਘ ਵਾਸੀ ਪੁਰੀਆਂ ਕਲਾਂਥਾਣਾ ਸਦਰ ਬਟਾਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਤੋਲ 32 ਬੋਰ1 ਪਿਸਟਲ 30 ਬੋਰ2 ਗੰਨਾ 12 ਬੋਰ ਧਭਭਲ਼, ਏਅਰਗੰਨ2 ਦੇਸੀ ਕੱਟੇ315 ਬੋਰ ਸਮੇਤ 101 ਰੌਂਦ ਜਿੰਦਾ ਬਰਾਮਦਕਰਕੇ ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰ 103 ਮਿਤੀ 26-05-2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲ
ਕੀਤਾਸੀਦੌਰਾਨੇ ਤਫਤੀਸ਼ ਜੁਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀਪੁਰੀਆਂ ਕਲਾ ਥਾਣਾ ਸਦਰ ਨੂੰ ਨਾਮਜਦ ਹੋਇਆ ਸੀਐੱਸ.ਐੱਸ.ਪੀ ਬਟਾਲਾ ਜੀ ਨੇ ਦੱਸਿਆ ਕਿ ਜੁਗਿੰਦਰਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾ ਥਾਣਾ ਸਦਰ ਨੂੰ ਜੋਮੁੱਕਦਮਾ ਨੰ 199 ਮਿਤੀ 10-10-2020 ਜੁਰਮ21/29/61/85 ਐਨ.ਡੀ.ਪੀ.ਐੱਸ. ਐਕਟ ਥਾਣਾ ਸਦਰ ਵਿੱਚਕੇਂਦਰੀ ਜੇਲ ਅਮ੍ਰਿੰਤਸਰ ਬੰਦ ਸੀ ਨੂੰ ਮੁੱਕਦਮਾ ਨੰ 103 ਮਿਤੀ 26-05-2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲਵਿੱਚ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕੇ ਉਸ ਪਾਸੋਂ ਡੁਘਾਈ ਨਾਲਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸੀ ਦੇ ਫਰਦਇੰਕਸਾਫ ਕਰਨ ਤੇ ਉਸ ਪਾਸੋ 35 ਲੱਖ ਰੁਪਏ ਦੀ ਡਰੱਗ ਮਨੀਬਰ੍ਰਮਦ ਕੀਤੀ ਹੈ ਇਸ ਤੋਂ ਪਹਿਲਾ ਸਮੱਗਲਰ ਜੋਗਿੰਦਰ ਸਿੰਘ ਦੀ1 ਕਰੌੜ 17 ਲੱਖ ਦੀ ਪ੍ਰਾਪਰਟੀ ਜੋ ਕਿ ਇਸ ਨਸ਼ੇ ਦੀ ਕਮਾਈ ਤੋਂਬਣਾਈ ਸੀ ਫ੍ਰੀਜ ਕੀਤੀ ਜਾ ਚੁੱਕੀ ਹੈ ਦੋਸ਼ੀ ਜੁਗਿੰਦਰ ਸਿੰਘ ਦੇਖਿਲਾਫ ਵੱਖ-ਵੱਖ ਜ਼ਿਲ੍ਹਿਆ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੇ10 ਲੁੱਟ- ਖੋਹਾ ਦੇ 2 ਚੋਰੀਆਂ ਦੇ 2 ਅਸਲਾ ਐਕਟ ਦਾ 1 ਅਤੇਐਕਸਾਇਜ਼ ਐਕਟ ਦਾ 1 ਕੁੱਲ 16 ਮੁੱਕਦਮੇ ਦਰਜ ਹਨਇੱਥੇਇਹ ਦੱਸਣਯੋਗ ਹੈ ਕਿ ਦੋਸੀ ਜੋਗਿੰਦਰ ਸਿੰਘ ਪਾਸੋਂ ਮਿਤੀ 10-10-2020 ਨੂੰ 1 ਕਿਲੋ ਹੈਰੋਇਨ 1,35,000/- ਰੁਪਏ ਡਰੱਗਮਨੀ 1 ਵੈਨਿਊ ਕਾਰ ਅਤੇ ਇਸ ਦੇ ਭਾਣਜੇ ਸਵਰਨ ਸਿੰਘ ਵਾਸੀਮਾਰੀ ਪੰਨਵਾਂ ਪਾਸੋਂ 225 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈਸੀਇਸ ਦੀ ਪਤਨੀ ਅਮਰਜੀਤ ਕੌਰ ਪਾਸੋਂ ਮਾਹ ਜਨਵਰੀ ਵਿੱਚ1ਕਿਲੋ 300 ਗ੍ਰਾਂਮ ਹੈਰੋਇਨ 1 ਪਿਸਟਲ ਮਾਰਕਾ ਬਰੇਟਾਬਰਾਮਦ ਹੋਇਆ ਹੈ, ਇਹ ਸਾਰਾ ਪਰਿਵਾਰ ਹੀ ਨਸ਼ੇ ਦੀ ਤਸਕਰੀਕਰ ਰਿਹਾ ਹੈਦੋਸ਼ੀ ਜੋਗਿੰਦਰ ਸਿੰਘ ਪਾਸੋਂ ਅੱਗੇ ਹੋਰ ਪੁੱਛ-ਗਿੱਛਜਾਰੀ ਹੈ, ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
आज शाहजहांपुर जेल में बंद ऐसे महिला एवं पुरुष बंदियों जिनकी दृष्टि दोष है उन्हें 100 से अधिक निशुल्क चश्मे वितरित किए गए। ज्ञातव्य है कि वि...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
चुनाव नजदीक आते ही आई मुख्यमंत्री जी को जसवां प्रागपुर की याद।कोंग्रेसी नेता सुरेंद्र मनकोटिया ने बीजेपी सरकार व् मंत्री पर किये तीखे प्रह...
-
अंतरराष्ट्रीय महिला दिवस लैंगिक समानता वर्ष के रूप में मनाया जाएगा : प्रतिभा देवी - प्रकृति विधान फाउंडेशन द्वारा आयोजित हुआ कार्यक्रम। -सा...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
झांसी में रानीलक्ष्मीबाई के पास मुकताकाशी के आगे झांसी महोत्सव 2019 क आयोजन किया गया जिसमें लकड़ी का सामान की दुकान खाने के सटाल बच्चों क...
COMMENTS