ਬਟਾਲਾ 26 (ਨੀਰਜ ਸ਼ਰਮਾ/ ਜਸਬੀਰ ਸਿੰਘ )ਕੈਬਨਿਟ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲੇ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਕਾਰਜਾਂ ਦੀ ਲੜੀ ਤਹਿਤ ਨਗਰ ਨਿਗਮ ਬਟਾਲਾ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਅੱਜ ਪਿੰਡ ਸ਼ਾਹਪੁਰਾ ਵਿਖੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਨੂੰ ਪੱਕਾ
ਕਰਨ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਪਹੁੰਚੇ ਇਸ ਸਮੇਂ ਉਥੋਂ ਦੇ ਕੌਂਸਲਰ ਬਲਵੰਤ ਸਿੰਘ ਜੀ ਚੀਮਾ ਜੀ ਸੈਂਟਰੀ ਵਾਲੇ ਬਿੱਲੂ ਜੀ ਗੋਗੀ ਬਾਜਵਾ ਜੀ ਰੰਧਾਵਾ ਜੀ ਜੈਤੋ ਸਰਜਾ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਮੇਅਰ ਤੇਜਾ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਮੇਅਰ ਤੇਜਾ ਸਾਹਿਬ ਦੇ ਨਾਲ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਸੁਖਦੇਵ ਸਿੰਘ ਬਾਜਵਾ ਜੀ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਸੁਖਜਿੰਦਰ ਸਿੰਘ ਸੁੱਖ ਟਿੰਕੂ ਦਿੱਲੀ ਮੋਟਰ ਵਿਨੋਦ ਕੁਮਾਰ ਦੀਪੂ ਤੇ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਰਹੇ
[Important News]$type=slider$c=4$l=0$a=0$sn=600$c=8
अधिक खबरे देखे .
-
बरसाना में भूमाफियाओं का आतंक, पीड़ित परिवार को जान से मारने की धमकी फर्जी रजिस्ट्रियों, जबरन कब्जे और झूठे मुकदमों के जरिए गरीबों को निशान...
-
श्री लाल चंद कटारू चक कैबिनेट मिनिस्टर पंजाब ने वार्ड नंबर 43 और 44 की गलियों का कंस्ट्रक्शन का काम शुरू करवाया https://blogger.googleuserc...
-
हर नागरिक को मिलेगा चीफ मिनिस्टर हेल्थ इंश्योरेंस स्कीम का फायदा: श्री लाल चंद कटारू चक चीफ मिनिस्टर हेल्थ इंश्योरेंस स्कीम के लॉन्च पर...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
श्री लाल चंद कटारू चक कैबिनेट मिनिस्टर पंजाब ने हेल्थ इंश्योरेंस स्कीम के बारे में गांव बमियाल, नरोट जैमल सिंह और गांव आन्याल का खास दौरा कि...
-
असिस्टेंट कमिश्नर जनरल ने डिस्ट्रिक्ट लेवल पर रिपब्लिक डे की तैयारियों का रिव्यू किया पठानकोट 19 जनवरी (दीपक महाजन):असिस्टेंट कमिश्नर जनरल ...
-
रेलमगरा। राजस्थान शिक्षक संघ प्रगतिशील की ओर से बुधवार को संगठन के प्रदेश महामंत्री गिरिराज पालीवाल का 34 वर्षों की गौरवमयी सेवा पूर्ण कर ...
-
26 जनवरी से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
जौनपुर। इटाए गाव में पुलिस टीम पर किए गए पथराव मामले में 50 लोगों के खिलाफ अज्ञात का मुकदमा दर्ज। मड़ियाहूं कोतवाली अंतर्गत इटाएं ग्राम में...
-
Corona Virus ने एक बार फिर 1918 की याद दिला दी जिसने पूरी दुनिया को दहला कर रख दिया था। अब इतिहास फिर खुद को दोहरा रहा है । इस बार भी दूर-दू...

COMMENTS