ਬਟਾਲਾ 6 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ )ਅੱਜ ਬਟਾਲਾ ਸ਼ਹਿਰ ਦੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਵਾਰਡ ਨੰਬਰ 36 ਵਿਖੇ ਉਥੋਂ ਦੇ ਕੌਂਸਲਰ ਸਰਦਾਰ ਸੁਖਦੇਵ ਸਿੰਘ ਬਾਜਵਾ ਜੀ ਦੇ ਨਾਲ ਨਵੀਆਂ ਗਲੀਆਂ ਤੇ ਸਮੁਚੇ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕਰਦੇ ਹੋਏ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਨੇ ਗਲੀਆਂ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਕਿਸੇ ਵੀ ਇਲਾਕੇ ਕਿਸੇ ਵੀ ਵਾਰਡ ਨੂੰ ਵਿਕਾਸ ਕੰਮਾਂ ਤੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਬਟਾਲਾ dr ਭੱਲਾ ਜੀ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਸੋਢੀ ਸਾਬ ਕੌਂਸਲਰ ਹਰਨੇਕ ਸਿੰਘ ਨੇਕੀ ਜੀ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਕੌਂਸਲਰ ਦਵਿੰਦਰ ਸਿੰਘ ਅਜੇ ਓਹਰੀ ਜੀ ਵਿਨੋਦ ਕੁਮਾਰ ਦੀਪੂ ਤੇ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਰਹੇ.
English Translate .............
Batala May 6 (Neeraj Sharma / Jasbir Singh) Mayor of Batala City Mr. Sukhdeep Singh Teja Ji along with Councilor Sardar Sukhdev Singh Bajwa at Ward No. 36 today inaugurated the new streets and overall development works. Inaugurating the streets, Mr. Badal said that under the guidance of the Cabinet Minister Mr. Tripat Rajinder Singh Bajwa no ward of any area of Batala city would be left behind in the development works. Accompanying him on the occasion was Civil Surgeon Batala Dr. Bhalla. Baljinder Singh Boparai ji Sodhi Saab Councilor Harnek Singh Neki ji Harpal Khalsa ji Happy Mahajan ji Councilor Davinder Singh Ajay Ohri ji Vinod Kumar Dipu and Congress party leaders and workers were present.
संवाददाता नीरज
COMMENTS