ਬਟਾਲਾ 23 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ )ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਅੱਜ ਬਟਾਲਾ ਨਗਰ ਨਿਗਮ ਦੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਨੇ ਵਾਰਡ ਨੰਬਰ 26 ਦੇ ਕੌਂਸਲਰ ਹਰਨੇਕ ਸਿੰਘ ਨੇਕੀ ਜੀ ਦੀ ਮਜੂਦਗੀ ਵਿਚ ਨਵੀਆਂ ਗਲੀਆਂ ਬਣਾਉਣ ਦਾ ਸ਼ੁੱਭ ਆਰੰਭ ਕੀਤਾ
ਇਸ ਮੌਕੇ ਮੇਅਰ ਤੇਜਾ ਸਾਹਿਬ ਦੇ ਨਾਲ ਨਗਰ ਨਿਗਮ ਨੂੰ ਬਟਾਲਾ ਦੇ ਅਧਿਕਾਰੀ ਸਾਹਿਬਾਨ ਜ਼ਈ ਸਹੋਤਾ ਜੀ ਪ੍ਰੇਮ ਨਾਥ ਜੀ ਮਨੋਜ ਕੁਮਾਰ ਜੀ ਡਾਕਟਰ ਅਸ਼ੋਕ ਜੀ ਸੰਜੀਵ ਕੁਮਾਰ ਜੀ ਡਾਕਟਰ ਟਿੰਕੂ ਜੀ ਡਾਕਟਰ ਰੁਪਿੰਦਰ ਜੀ ਹਰਪਾਲ ਖਾਲਸਾ ਜੀ ਸੁਖਜਿੰਦਰ ਸਿੰਘ ਸੁੱਖ ਟਿੰਕੂ ਦਿੱਲੀ ਮੋਟਰ ਵਿਨੋਦ ਕੁਮਾਰ ਦੀਪੂ ਤੇ ਵਾਰਡ ਨੰਬਰ 26 ਦੇ ਪਤਵੰਤੇ ਸੱਜਣ ਇਲਾਕਾ ਨਿਵਾਸੀ ਮੌਜੂਦ ਰਹੇ ਮੇਅਰ ਤੇਜਾ ਸਾਹਿਬ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਾਜਵਾ ਸਾਹਿਬ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਕਿਸੇ ਵਾਰਡ ਕਿਸੇ ਇਲਾਕੇ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ
[Important News]$type=slider$c=4$l=0$a=0$sn=600$c=8
अधिक खबरे देखे .
-
पठानकोट के सैली रोड में महादेव क्लब की ओर से करवाया गया 9वां वार्षिक भंडारा पठानकोट, मार्च (दीपक महाजन) – पठानकोट शहर के सैली रोड पर महादेव...
-
दुमका: नगर परिषद अध्यक्षा श्रीमती श्वेता झा आज सुबह नगर पालिका पहुंच कर शहर में कोरोना वायरस को लेकर हो रहे छिड़काव को लेकर संज्ञान लिया।...
-
आशीष रावत मध्यप्रदेश -मध्यप्रदेश में सीएम शिवराज ने एक नया आदेश जारी किया है। जिसके तहत अब प्रदेश में किसी भी सरकारी कार्यक्रम से पहले बेटिय...
-
अंतरराष्ट्रीय महिला दिवस लैंगिक समानता वर्ष के रूप में मनाया जाएगा : प्रतिभा देवी - प्रकृति विधान फाउंडेशन द्वारा आयोजित हुआ कार्यक्रम। -सा...
-
जसवां काँगड़ा :-हिमाचल प्रदेश के उद्योग व परिवहन मंत्री श्री विक्रम ठाकुर की कड़ी भर्त्सना करते हुए सुरेंद्र मनकोटिया ने कहा की पूर्व राष्ट...
-
*आधे-अधूरे स्पीड ब्रेकरो से हो रही दुर्घटनाये* सिवनी जिला के थाना लखनवाडा़ से महज 50मीटर की दूरी पर बेनगंगा फ्लाई ओवर ब्रिज के पास बने स...
-
जौनपुर। अवैध गांजा के साथ एक हुआ गिरफ्तार। पुलिस अधीक्षक जौनपुर के आदेशानुसार अपराधियों के विरुद्ध चलाए गए सघन अभियान के तहत अपर पुलिस अधीक...
-
वन विभाग की 455 हेक्टेयर क्षेत्र में अवैध अतिक्रमण हटाया गया। देहरादून।।मुख्यमंत्री पुष्कर सिंह धामी ने प्रदेश में सरकारी जमीन प...
-
सरैयाहॉट प्रखंड के रहने वाले नितेश मिश्रा ने उपायुक्त राजेश्वरी बी को फेसबुक के माध्यम से बताया था कि लॉकडाउन के दौरान उनके घर मे नही हो...
-
तहसील प्रशासन द्वारा उपजिलाधिकारी विजयशंकर तिवारी की अगुवाई में तहसीलदार शशिभूषण मिश्र द्वारा खागा नगरवासियों को सब्जी,दूध,किराना,दवा की ...

COMMENTS