ਬੂਟਾ ਮਸੀਹ ਪਚਾਇਤ ਮੈਂਬਰ ਦੇ ਗੁਹਿ ਵਿਖੇ ਭਾਈ ਤਰਸੇਮ ਸਿੰਘ ਘੋਗਾ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਤਰਸੇਮ ਸਿੰਘ ਘੋਗਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮਗਿਹਾਈ ਕਰ ਰਹੀ ਹੈ ਇਸ ੳਪਰ ਰੋਕ ਲਗਾ ੳਣੀ ਚਾਹੀਦੀ ਹੈ ਕਿਉਂਕਿ ਹੁਣ ਪੰਜਾਬ ਵਿਚ ਖਾਣ-ਪੀਣ ਵਾਲੀਆਂ ਵਸਤਾਂ ਅਤੇ ਬਿਜਲੀ ਮਹਿੰਗੀ ਪਟਰੋਲ ਮਹਿੰਗਾ ਤੇ ਡੀਜ਼ਲ ਅਤੇ ਗੈਸ ਸਿਲੰਡਰ ਵੀ ਬਹੁਤ ਮਹਿੰਗਾ ਹੋ ਚੁਕਾ ਹੈ ਕਿ ਗਰੀਬ ਦੀ ਪਹੁੰਚ ਤੋਂ ਬਾਹਰ ਹੈ ਸਰਕਾਰ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਪਹਿਲਾਂ ਮੋਦੀ ਸਰਕਾਰ ਨੇ ਗੈਸ ਸਿਲੰਡਰ ਗਰੀਬਾਂ ਨੂੰ ਫ੍ਰੀਰ
ਦਿਤੇ ਐ ਹੁਣ ੲਕ ਦਮ ਗੈਸ ਸਿਲੰਡਰ ਦਾ ਰੇਟ ਵਧਾ ਦਿੱਤਾ ਹੈ ਸੋ ਕੀ ਗਰੀਬ ਸਿਲੰਡਰ ਨਹੀਂ ਭਰਵਾਂ ਸਕਦੇ ਇਹ ਸਰਕਾਰ ਦੀ ਗ਼ਰੀਬ ਮਾਰੂ ਨੀਤੀ ਤੋ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਉਨਾਂ ਅੱਗੇ ਦੱਸਿਆ ਕਿ ਐਸ਼ ਸੀ ਬੀ ਸੀ ਭਾਈਚਾਰੇ ਨੂੰ ਇਕ ਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਇਕ ਜੁੱਟ ਹੋਵਾਂਗੇ ਤਾਂ ਹੀ ਅਸੀਂ ਆਪਣੇ ਕੰਮ ਪਹਿਲ ਦੇ ਆਧਾਰ ਤੇ ਕਰਵਾ ਸਕਾਂਗੇ ਇਸ ਮੌਕੇ ਉਨ੍ਹਾਂ ਨਾਲ ਲੱਭਾ ਮਸੀਹ , ,ਯੂਸਫ਼ ਮਸੀਹ, ਬੀਰਾ ਮਸੀਹ, ਇਕਬਾਲ ਮਸੀਹ, ਗੁਲਸ਼ਨ ਮਸੀਹ, ਜੱਗਾ ਮਸੀਹ , ਮੰਗਲ ਸਿੰਘ ਵਿਕਟਰ ਮਸੀਹ,ਭ੍ਰਪਿਦਰ ਸਿੰਘ,ਮੱਸਾ ਸਿੰਘ ਨੱਤ ਕਰਨੈਲ ਸਿੰਘ ਭੂਲਰ ਆਦਿ ਹਾਜ਼ਰ ਸਨ
COMMENTS