ਪਿੰਡ ਗੋਧਰਪੁਰ ( ਜਿਲ੍ਹਾ ਗੁਰਦਾਸਪੁਰ ) ਵਿਖੇ ਸਤਾਬਦੀ ਸਮਾਗਮ ਵਿੱਚ ਸਾਮਿਲ ਹੋਣ ਲਈ ਸੰਗਤ ਨੂੰ ਰਵਾਨਾ ਕੀਤਾ :-
ਮੈਨੇਜਰ ਸ਼੍ਰ. ਲਖਬੀਰ ਸਿੰਘ ਕੋਟ
ਅੰਮ੍ਰਿਤਸਰ,23 ਫਰਵਰੀ (ਪੱਤਰ ਪ੍ਰੇਰਕ ਡਾ ਬਲਜੀਤ ਸਿੰਘ ਢਡਿਆਲਾ, ਬਲਵੰਤ ਸਿੰਘ ਭਗਤ ) -
ਮਿਤੀ ੨੧ ਫ਼ਰਵਰੀ ਨੂੰ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾ ਵਿੱਚੋ ਸਾਕਾ ਨਨਕਾਣਾ ਸਾਹਿਬ ਜੀ ਦੀ ਸਤਾਬਦੀ ਸਮਾਗਮ ਪਿੰਡ ਗੋਧਰਪੁਰ ਲਈ ਸੰਗਤਾ ਨੂੰ ਰਵਾਨਾ ਕਰਦੇ ਹੋਏ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸ਼੍ਰ. ਲਖਬੀਰ ਸਿੰਘ ਕੋਟ, ਭਾਈ ਹਰਜੀਤ ਸਿੰਘ ਭੋਆ, ਅਉਕਟੈਟ ਸਰਬਜੀਤ ਸਿੰਘ, ਦਿਲਬਾਗ ਸਿੰਘ ਭੰਗਾਲੀ, ਮਨਦੀਪ ਸਿੰਘ ਅਬਦਾਲ ਗੁਰਵਿੰਦਰ ਸਿੰਘ ਭੰਗਵਾ, ਰਵਿੰਦਰ ਸਿੰਘ ਤਲਵੰਡੀ ਖੁੰਮਣ, ਬਲਵੰਤ ਸਿੰਘ ਢੱਡੇ,ਗੁਰਮੀਤ ਸਿੰਘ ਮਿਠਾਸ ਕਵੀਸ਼ਰ ਜਥਾ ।
ਪੱਤਰ ਪ੍ਰੇਰਕ ਡਾ ਬਲਜੀਤ ਸਿੰਘ ਢਡਿਆਲਾ ਪੰਜਾਬ।
COMMENTS