ਫੀਸਾਂ ਦੇ ਰੌਲੇ ਨੂੰ ਲੈ ਕੇ ਭਦੌੜ ਦੇ "ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ" ਅੱਗੇ ਮਾਪਿਆਂ ਦਾ ਵੱਡੀ ਗਿਣਤੀ ਵਿੱਚ ਇਕੱਠ.
ਮਾਪਿਆਂ ਦੀ ਪ੍ਰਮੁੱਖ ਮੰਗਾਂ
1) ਹਾਈਕੋਰਟ ਦੇ ਫੈਸਲੇ ਮੁਤਾਬਕ ਟਿਊਸ਼ਨ ਫੀਸ ਚੋਂ 30 ਪ੍ਰਤੀਸ਼ਤ ਘਟਾਕੇ 70 ਪ੍ਰਤੀਸ਼ਤ ਫੀਸ ਭਰਾਈ ਜਾਵੇ ਅਤੇ ਸਲਾਨਾ ਫੀਸ ਕੋਈ ਨਾ ਭਰਾਈ ਜਾਵੇ।
2) ਕਿਤਾਬਾਂ ਅਤੇ ਵਰਦੀਆਂ ਹਰੇਕ ਦੁਕਾਨ ਤੋਂ ਬਾਜ਼ਾਰ ਚ ਮਿਲਣੀਆਂ ਚਾਹੀਦੀਆਂ ਨੇ ।
3) ਵਰਦੀਆਂ ਹਰੇਕ ਸਾਲ ਬਦਲਣੀਆਂ ਨਹੀਂ ਚਾਹੀਦੀਆਂ।
4) ਬੱਸਾਂ ਛਾਵੇਂ ਸੈੱਡ ਥੱਲੇ ਖੜ੍ਹਣ ਤਾਂ ਕਿ ਗਰਮੀ ਨਾਲ ਬੱਚਿਆਂ ਦਾ ਬੁਰਾ ਹਾਲ ਨਾ ਹੋਵੇ।
5) ਸਾਰੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਫੀਸਾਂ ਤੋਂ ਬਿਨ੍ਹਾਂ ਜਾਰੀ ਕੀਤੇ ਜਾਣ।
6) ਜਿਹੜੇ ਵਿਦਿਆਰਥੀ ਪੂਰੀ ਫੀਸ ਭਰ ਚੁੱਕੇ ਨੇ ਉਨ੍ਹਾਂ ਦੀ ਫੀਸ ਵਾਪਸ ਕੀਤੀ ਜਾਵੇ।
COMMENTS