ਬਟਾਲਾ 9 ਫਰਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਬਟਾਲਾ ਵਿਖੇ 14 ਫਰਵਰੀ ਨੂੰ ਹੋਣ ਜਾ ਰਹੀਆਂ
ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵਾਰਡ ਨੰਬਰ 47 ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀ ਮਤੀ ਕਿ੍ਸਨਾ ਰਾਣੀ ਜੀ ਜੋ ਕੀ ਕਾਂਗਰਸ ਦੇ ਸਿਟੀ ਪ੍ਰਧਾਨ ਸਵਰਨ ਮੁੱਢ ਦੀ ਧਰਮਪਤਨੀ ਹੇ ਉਹਨਾਂ ਦੇ ਹੱਕ ਵਿੱਚ ਵੋਟ ਮੰਗਣ ਆਏ ਕੈਬਨਿਟ ਮੰਤਰੀ ਸ੍ , ਤਿ੍ਪਤ ਰਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਲੋਕਾਂ ਨੂੰ ਵਿਕਾਸ ਬਾਰੇ ਦੱਸਿਆ ਤੇ ਕਿਹਾ ਕਿ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਸ੍ਰੀ ਸਵਰਨ ਮੁੱਢ ਜੀ ਨੇ ਸ੍ , ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਸੀਨੀਅਰ ਲੀਡਰ ਤੇ ਆਏ ਹੋਏ ਲੋਕਾਂ ਦਾ ਤੈਅ ਦਿੱਲੋ ਧੰਨਵਾਦ ਕੀਤਾ।
PRAGATI MEDIA ASHOK JREWAL BATALA DI REPORT
Mob. 9816907313
COMMENTS